ETV Bharat / city

ਲ਼ਹਿਰਾਗਾਗਾ ਵਿਖੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਖੋ-ਖੋ ਚੈਂਮਪੀਅਨਸ਼ਿਪ ਦਾ ਆਯੋਜਨ - ਸਾਬਕਾ ਜੱਜ ਰਾਜ ਸ਼ੇਖਰ ਅੱਤਰੀ

ਸੰਗਰੂਰ ਦੇ ਲ਼ਹਿਰਾਗਾਗਾ ਵਿਖੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਖੋ-ਖੋ ਚੈਂਮਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਰਾਜ ਸ਼ੇਖਰ ਅੱਤਰੀ ਨੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਅਪਣਾ ਕੇ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ।

ਫੋਟੋ
author img

By

Published : Oct 5, 2019, 3:08 PM IST

ਸੰਗਰੂਰ : ਲ਼ਹਿਰਾਗਾਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਖੋ-ਖੋ ਚੈਂਮਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿੱਚ ਖੋ-ਖੋ ਦੇ 17 ਵੱਡੇ ਮੁਕਾਬਲੇ ਕਰਵਾਏ ਜਾਣਗੇ।

ਇਸ ਮੌਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਰਾਜ ਸ਼ੇਖਰ ਅੱਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਖੇਡ ਮੁਕਾਬਲੇ ਦਾ ਉਦਘਾਟਨ ਕੀਤਾ।ਇਸ ਤਿੰਨ ਰੋਜ਼ਾ ਖੇਡ ਮੁਕਾਬਲੇ ਵਿੱਚ ਕੁੱਲ 44 ਟੀਮਾਂ ਦੇ 560 ਖਿਡਾਰੀ ਹਿੱਸਾ ਲੈਣਗੇ।

ਵੀਡੀਓ

ਇਹ ਵੀ ਪੜ੍ਹੋ : 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਆਪਣਾ ਮੂਲ ਪਛਾਣ' ਫੈਸਟੀਵਲ ਦਾ ਆਯੋਜਨ

ਉਦਘਾਟਨ ਸਮਾਗਮ ਦੇ ਦੌਰਾਨ ਸਾਬਕਾ ਜੱਜ ਰਾਜ ਸ਼ੇਖਰ ਅੱਤਰੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੀਆਂ ਤੋਂ ਬਚਾਉਣ ਦੀ ਲੋੜ ਹੈ। ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਸਿਹਤ,ਖੇਡਾਂ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਖੇਡਾਂ ਵਿੱਚ ਹਿੱਸਾ ਲੈ ਕੇ ਨੌਜਵਾਨ ਖ਼ੁਦ ਨੂੰ ਸਾਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਅਤੇ ਨਿਰੋਗ ਰੱਖ ਸਕਦੇ ਹਨ। ਉਨ੍ਹਾਂ ਨੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਨੂੰ ਅਪਣਾਉਣਦੇ ਹੋਏ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਾਤਾਵਰਣ ਬਚਾਉਣ ਸਬੰਧੀ ਜਾਗਰੂਕ ਕਰਦਿਆਂ ਆਖਿਆ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਗਲੋਬਲ ਵਾਰਮਿੰਗ ਰਾਹੀਂ ਵਾਤਾਵਰਣ ਵਿੱਚ ਹੋ ਰਹੇ ਬਦਲਾਅ ਤੋਂ ਬੱਚਿਆ ਜਾ ਸਕੇ।

Intro:ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ, ਇਸ ਲਈ ਲਹਿਰਾਗਾਗਾ ਵਿਚ ਖੋ ਖੋ ਦੇ ਵੱਡੇ ਖੇਡ ਮੁਕਾਬਲੇ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਰਾਜ ਸ਼ੇਖਰ ਅਤਰੀ ਨੂੰ ਵੱਲੋ ਉਦਘਾਟਨ ਕੀਤਾ। ਤਿੰਨ ਰੋਜ਼ਾ ਚੱਲ ਰਹੇ ਖੇਡ ਮੁਕਾਬਲੇ ਵਿੱਚ 44 ਟੀਮਾਂ ਦੇ 560 ਖਿਡਾਰੀ ਭਾਗ ਲੈ ਰਹੇ ਹਨ।Body:ਲ਼ਹਿਰਾਗਾਗਾ ਤੋ ਗਗਨਦੀਪ ਸਿੰਘ
ਐਂਕਰ ਲਿੰਕ - ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ, ਇਸ ਲਈ ਲਹਿਰਾਗਾਗਾ ਵਿਚ ਖੋ ਖੋ ਦੇ ਵੱਡੇ ਖੇਡ ਮੁਕਾਬਲੇ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਰਾਜ ਸ਼ੇਖਰ ਅਤਰੀ ਨੂੰ ਵੱਲੋ ਉਦਘਾਟਨ ਕੀਤਾ। ਤਿੰਨ ਰੋਜ਼ਾ ਚੱਲ ਰਹੇ ਖੇਡ ਮੁਕਾਬਲੇ ਵਿੱਚ 44 ਟੀਮਾਂ ਦੇ 560 ਖਿਡਾਰੀ ਭਾਗ ਲੈ ਰਹੇ ਹਨ।
ਖੇਡਾਂ ਵਾਲੇ ਵਿਅਕਤੀ ਨੂੰ ਸਰੀਰਕ ਤਾਕਤ ਅਤੇ ਮਾਨਸਿਕਤਾ, ਅਨੁਸ਼ਾਸਨ ਅਤੇ ਕਲਾ ਦੇ ਨਾਲ, ਲਹਿਰਾਗਾਗਾ ਦੇ ਖੋ ਖੋ ਵਿੱਚ ਇੱਕ ਵੱਡਾ ਖੇਡ ਮੁਕਾਬਲਾ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਰਾਜ ਸ਼ੇਖਰ ਅੱਤਰੀ ਦੇ ਉਦਘਾਟਨ ਸਮਾਰੋਹ ਕੀਤਾ। ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਇਸ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਕਿਹਾ।

ਬਾਈਟ, ਰਾਜ ਰਾਜ ਸ਼ੇਖਰ ਅੱਤਰੀ, ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ

44 ਟੀਮਾਂ ਦੇ 560 ਖਿਡਾਰੀ ਖੋ ਖੋ ਦੇ ਸੀਬੀਐਸਈ ਕਲੱਸਟਰ 17 ਦੇ ਵੱਡੇ ਖੇਡ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ, ਜੋ ਲਗਾਤਾਰ ਤਿੰਨ ਦਿਨ ਚਲਦਾ ਹੈ, ਖਿਡਾਰੀਆਂ ਵਿੱਚ ਬਹੁਤ ਉਮੀਦ ਸੀ।

ਬਾਈਟ, ਪ੍ਰਵੀਨ ਖੋਖਰ, ਪ੍ਰਬੰਧਕ
Conclusion:ਲਹਿਰਾਗਾਗਾ ਵਿਚ ਖੋ ਖੋ ਦੇ ਵੱਡੇ ਖੇਡ ਮੁਕਾਬਲੇ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਰਾਜ ਸ਼ੇਖਰ ਅਤਰੀ ਨੂੰ ਵੱਲੋ ਉਦਘਾਟਨ ਕੀਤਾ।
ETV Bharat Logo

Copyright © 2025 Ushodaya Enterprises Pvt. Ltd., All Rights Reserved.