ETV Bharat / city

ਪਿਤਾ ਦਾ ਅਸ਼ੀਰਵਾਦ ਮੇਰੇ ਨਾਲ ਹੈ ਜਿੱਤ ਪੱਕੀ ਕਰਾਂਗੇ : ਪਰਮਿੰਦਰ ਢੀਂਡਸਾ - leader

ਹਾਲ ਹੀ ਵਿੱਚ 'ਆਪ' ਪਾਰਟੀ ਦੇ ਆਗੂ ਭਗਵੰਤ ਮਾਨ ਵੱਲੋਂ ਕੀਤੇ ਗਏ ਹਮਲਿਆਂ ਦਾ ਜਵਾਬ ਦਿੰਦੇ ਹੋਏ ਅਕਾਲੀ ਆਗੂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪਿਤਾ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ ਤੇ ਉਹ ਸੰਗਰੂਰ ਤੋਂ ਆਪਣੀ ਜਿੱਤ ਪੱਕੀ ਕਰਨਗੇ। ਪਾਰਟੀ ਦੀ ਲੋੜ ਸਮੇਂ ਉਹ ਪਾਰਟੀ ਦੇ ਹਿੱਤ ਦੀ ਗੱਲ ਕਰਨਗੇ।

ਪਿਤਾ ਦਾ ਅਸ਼ੀਰਵਾਦ ਮੇਰੇ ਨਾਲ ਹੈ ਜਿੱਤ ਪੱਕੀ ਕਰਾਂਗੇ : ਪਰਮਿੰਦਰ ਢੀਂਡਸਾ
author img

By

Published : Apr 7, 2019, 9:56 AM IST

Updated : Apr 7, 2019, 11:11 AM IST

ਸੰਗਰੂਰ: ਜ਼ਿਲ੍ਹੇ ਤੋਂ ਅਕਾਲੀ ਪਾਰਟੀ ਦੇ ਲੋਕ ਸਭਾ ਚੋਣ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਭਗਵੰਤ ਮਾਨ ਵੱਲੋਂ ਕੀਤੇ ਸ਼ਬਦੀ ਹਮਲੇ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਰਹਿੰਦੇ ਹੋਏ ਪਾਰਟੀ ਦੇ ਹਿੱਤ ਲਈ ਕੰਮ ਕਰਨਾ ਮੇਰਾ ਧਰਮ ਹੈ।

ਪਰਮਿੰਦਰ ਢੀਂਡਸਾ ਨੇ ਪਿਤਾ ਸੁਖਦੇਵ ਢੀਂਡਸਾ ਦਾ ਅਸ਼ੀਰਵਾਦ ਆਪਣੇ ਨਾਲ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਸੰਗਰੂਰ ਤੋਂ ਆਪਣੀ ਜਿੱਤ ਪੱਕੀ ਕਰਾਂਗੇ। ਆਪ ਆਗੂ ਭਗਵੰਤ ਮਾਨ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰੀ ਫੰਡ ਹਰ ਪਾਰਟੀ ਨੂੰ ਆਉਂਦਾ ਹੈ ਅਤੇ ਇਹ ਫੰਡ ਹਰ ਨੇਤਾ ਵੱਲੋਂ ਲਗਾਇਆ ਜਾਂਦਾ ਹੈ। ਅਕਾਲੀ ਦਲ ਨੇ ਹੁਣ ਤੱਕ ਲੋਕਾਂ ਲਈ ਜੋ ਕੁਝ ਵੀ ਕੀਤਾ ਹੈ ਉਹ ਸਭ ਨੂੰ ਦਿਖਾਈ ਦਿੰਦਾ ਹੈ।

ਪਿਤਾ ਦਾ ਅਸ਼ੀਰਵਾਦ ਮੇਰੇ ਨਾਲ ਹੈ ਜਿੱਤ ਪੱਕੀ ਕਰਾਂਗੇ : ਪਰਮਿੰਦਰ ਢੀਂਡਸਾ

ਇਸ ਤੋਂ ਇਲਾਵਾ ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਾਂਗਰਸ ਪਾਰਟੀ ਦੋ ਸਾਲ ਪਹਿਲਾਂ ਜਦ ਸੱਤਾ ਵਿੱਚ ਆਈ ਸੀ ਤਾਂ ਉਨ੍ਹਾਂ ਦਾ ਨਾਹਰਾ ਕਰਜ਼ਾਪੂਰਤੀ ਖ਼ਤਮ ਫ਼ਸਲ ਦੀ ਪੂਰੀ ਰਕਮ ਦੇ ਨਾਹਰੇ ਲਾਏ ਸੀ। ਇਸ ਦੇ ਉਲਟ ਕਾਂਗਰਸ ਸਰਕਾਰ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਹਰ ਵਰਗ ਦੇ ਲੋਕ ਉਨ੍ਹਾਂ ਤੋਂ ਨਾਖੁਸ਼ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਹ ਨਾਕਾਮਯਾਬੀ ਦੇ ਹਿਸਾਬ ਨਾਲ ਉਹ ਆਪਣੀ ਜਿੱਤ ਪੱਕੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਤਾ ਸੁਖਦੇਵ ਢੀਂਡਸਾ ਨੇ ਖ਼ਰਾਬ ਸਿਹਤ ਦੇ ਚਲਦੇ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ। ਇਸ ਸਮੇਂ ਜਦ ਪਾਰਟੀ ਨੂੰ ਉਨ੍ਹਾਂ ਦੀ ਜ਼ਰੂਰਤ ਹੈ ਤਾਂ ਉਹ ਪਾਰਟੀ ਦੇ ਹਿੱਤ ਦੀ ਗੱਲ ਜ਼ਰੂਰ ਕਰਨਗੇ।

ਪਰਮਿੰਦਰ ਢੀਂਡਸਾ ਨੇ ਕਿਹਾ ਸੁਖਦੇਵ ਢੀਂਡਸਾ ਦਾ ਆਸ਼ੀਰਵਾਦ ਓਹਨਾ ਦੇ ਨਾਲ ਹੈ ਤੇ ਅਸੀਂ ਸੰਗਰੂਰ ਤੋਂ ਜੀਤ ਪੱਕੀ ਕਰਾਂਗੇ.
ਪਰਮਿੰਦਰ ਢੀਂਡਸਾ ਨੇ ਸੰਗਰੂਰ ਤੋਂ ਆਪਣੀ ਮੇਮ੍ਬਰ ਪਾਰਲੀਮੈਂਟ ਦੀ ਚੋਣ ਲਈ ਟਿਕੇਟ ਪੱਕੀ ਹੋਣ ਤੋਂ ਬਾਅਦ ਕਿਹਾ ਕਿ ਮੇਰੇ ਪਿਤਾ ਦਾ ਆਸ਼ੀਰਵਾਦ ਓਹਨਾ ਨਾਲ ਹੈ ਅਤੇ ਉਹ ਇਸ ਆਸ਼ੀਰਵਾਦ ਅਤੇ ਵਰਕਰਾਂ ਦੇ ਜੋਸ਼ ਨਾਲ ਸੰਗਰੂਰ ਤੋਂ ਜੀਤ ਪੱਕੀ ਕਰਨਗੇ,ਓਥੇ ਹੀ ਭਗਵੰਤ ਮਾਨ ਦੇ ਹਮਲਿਆਂ ਦਾ ਜਵਾਬ ਦਿੰਦੇ ਓਹਨਾ ਲੇਹ ਕਿ ਫੰਡ ਸਬ ਨੂੰ ਆਂਦਾ ਹੈ ਅਤੇ ਇਹ ਫੰਡ ਹਰ ਪਾਰਟੀ ਦੇ ਨੇਤਾ ਵਲੋਂ ਲਗਾਏ ਜਾਂਦੇ ਨੇ ਪਰ ਜੋ ਕਾਮ ਅਕਾਲੀ ਦਲ ਨੇ ਹੁਣ ਤਕ ਲੋਕ ਲਈ ਕੀਤਾ ਉਹ sab ਨੂੰ ਦਿਖਦਾ.ਓਥੇ ਹੀ ਓਹਨਾ ne ਕਾਂਗਰਸ ਸਰਕਾਰ ਤੇ ਹਮਲਾ ਕਰਦੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਵਾਇਦੇ ਹੀ ਪੂਰੇ ਨਹੀਂ ਕਰ ਸਕੀ ਤਾ ਕਿਸ ਹਿਸਾਬ ਨਾਲ ਉਹ ਜੀਤ ਪੱਕੀ ਕਾਰਮਗੇ,ਇਸਤੋਂ ਇਲਾਵਾ ਓਹਨਾ ਕਿਹਾ ਕਿ ਅਕਾਲੀ dl ਨੇ ਸੜਕ ਤੋਂ le ਸਿਖਿਆ ਅਤੇ ਵਿਦਿਆ ਦੇ ਸੈਂਕੜੇ ਕਾਮ ਕੀਤੇ ਜੋ ਲੋਕ ਨੇ ਦੇਖੇ ਹਨ.ਨਾਲ ਹੀ ਓਹਨਾ ਕਿਹਾ ਕਿ ਮੇਰੇ ਪਿਤਾ ਸੁਖਦੇਵ ਢੀਂਡਸਾ ਦa ਆਸ਼ੀਰਵਾਦ ਮੇਰੇ ਨਾਲ ਹੈ ਅਤੇ ਉਹ ਪਾਰਟੀ ਦe ਵਿਚ ਹੀ ਨੇ ਬਸ ਆਪਣੇ ਓਹਦੀਆਂ ਤੋਂ ਅਸਤੀਫਾ ਦਿੱਤੋ ਹੈ ਅਤੇ ਅਕਾਲੀ ਦਲ ne ਹੁਣ ਤਕ ਜੋ ਮਾਨ ਸਤਿਕਾਰ ਦਿੱਤਾ ਹੈ ਤਾ ਹੁਣ ਪਾਰਟੀ ਨੂੰ ਓਹਨਾ ਦੀ ਲੋੜ ਹੈ ਤਾ ਉਹ ਜਰੂਰ ਪਾਰਟੀ ਦe ਹਿੱਤ ਦੀ ਗੱਲ ਕਰਨਗੇ.
Byte parminder dhindsa 

Sent from my iPhone
Last Updated : Apr 7, 2019, 11:11 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.