ETV Bharat / city

ਨਵਾਬ ਸ਼ੇਰ ਖਾਂ ਦੀ ਮੌਜੂਦਾ ਪੀੜੀ ਨੂੰ ਭਾਈ ਹਰਪ੍ਰੀਤ ਸਿੰਘ ਨੇ ਕੀਤਾ ਸਨਮਾਨਿਤ - ਸ੍ਰੀ ਫ਼ਤਿਹਗੜ੍ਹ ਸਾਹਿਬ

ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਲਈ ਹਾਂ ਦਾ ਨਾਅਰਾ ਮਾਰਿਆ ਸੀ ਇਸ ਨਵਾਬ ਦੀ ਆਖ਼ਰੀ ਪੀੜੀ ਦੀ ਆਖ਼ਰੀ ਬੇਗਮ ਨੂੰ ਮਿਲਣ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਪਹੁੰਚੇ। ਇੱਥੇ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਭੇਂਟ ਕੀਤੀ ਕ੍ਰਿਪਾਨ ਤੇ ਨਵਾਬ ਸ਼ੇਰ ਮੁਹੰਮਦ ਵੱਲੋਂ ਔਰੰਗਜ਼ੇਬ ਨੂੰ ਲਿਖੇ ਪੱਤਰ ਦੇ ਦਰਸ਼ਨ ਕੀਤੇ।

ਨਵਾਬ ਸ਼ੇਰ ਖਾਂ ਦੀ ਮੌਜੂਦਾ ਪੀੜੀ
ਨਵਾਬ ਸ਼ੇਰ ਖਾਂ ਦੀ ਮੌਜੂਦਾ ਪੀੜੀ
author img

By

Published : Dec 28, 2019, 3:30 PM IST

ਮਲੇਰਕੋਟਲਾ: ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦੇਸ਼ਾਂ-ਵਿਦੇਸ਼ਾਂ ਤੋਂ ਫਤਿਹਗੜ੍ਹ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਲਈ ਛੋਟੇ ਬੱਚੇ ਅੋਰਤਾਂ ਅਤੇ ਮਰਦ ਹਰ ਧਰਮ ਦੇ ਪੁੱਜ ਰਹੇ ਹਨ।

ਦੂਜੇ ਪਾਸੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਇਨ੍ਹਾਂ ਨੂੰ ਬਚਾਉਣ ਲਈ ਹਾਂ ਦਾ ਨਾਅਰਾ ਮਾਰਿਆ ਸੀ। ਇਸ ਨਵਾਬ ਦੀ ਆਖ਼ਰੀ ਪੀੜੀ ਦੀ ਆਖ਼ਰੀ ਬੇਗਮ ਨੂੰ ਮਿਲਣ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਪਹੁੰਚੇ। ਇਸ ਦੌਰਾਨ ਭਾਈ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਭੇਂਟ ਕੀਤੀ ਹੋਈ ਕ੍ਰਿਪਾਨ ਦੇ ਦਰਸ਼ਨ ਦੀਦਾਰ ਕੀਤੇ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਵੱਲੋਂ ਔਰੰਗਜ਼ੇਬ ਨੂੰ ਲਿਖੇ ਖ਼ਤ ਦੇਖੇ। ਇਸ 'ਤੇ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਵਾਬ ਸ਼ੇਰ ਮੁਹੰਮਦ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਮਾਰਿਆ ਹਾਅ ਦਾ ਨਾਅਰਾ ਸਿੱਖ ਕੌਮ ਕਦੇ ਨਹੀਂ ਭੁਲਾਏਗੀ।

ਨਵਾਬ ਸ਼ੇਰ ਖਾਂ ਦੀ ਮੌਜੂਦਾ ਪੀੜੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਲੇਰਕੋਟਲਾ ਦੇ ਨਵਾਬ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਸੀ ਇਨ੍ਹਾਂ ਦਾ ਅਹਿਸਾਨ ਸਿੱਖ ਕੌਮ ਕਦੇ ਵੀ ਨਹੀਂ ਭੁਲਾਏਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇਤਿਹਸਕ ਦਸਤਾਵੇਜ਼ਾਂ ਨੂੰ ਸੰਭਾਲਣ ਲਈ ਇੱਕ ਮਿਊਜ਼ੀਅਮ ਬਣਨਾ ਚਾਹੀਦਾ ਹੈ ਤਾਂ ਜੋ ਸੰਗਤਾਂ ਇਨ੍ਹਾਂ ਦੇ ਦਰਸ਼ਨ ਦੀਦਾਰ ਕਰ ਸਕਣ।

ਜਦੋਂ ਇਸ ਸਬੰਧੀ ਰਿਆਸਤ ਮਲੇਰਕੋਟਲਾ ਦੇ ਆਖ਼ਰੀ ਬੇਗ਼ਮ ਮੁਨੱਬਰ ਉਨ ਨਿਸ਼ਾ ਨੇ ਕਿਹਾ, "ਮਲੇਰਕੋਟਲਾ ਦੀ ਧਰਤੀ 'ਤੇ ਆਉਣ 'ਤੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਸ਼ੁਕਰੀਆ ਅਦਾ ਕਰਦੀ ਹਾਂ।"

Intro:ਜਿਥੇ ਫਤਿਹਗੜ੍ਹ ਸਾਹਿਬ ਵਿਖੇ ਛੋਟੇਸਾਹਿਬਜ਼ਾਦਿਆਂ ਦੀ ਸਹਾਤ ਨੂੰ ਯਾਦ ਕਰਦਿਆ ਸਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਥੇ ਹੀ ਮਾਲੇਰਕੋਟਲਾਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਇਹਨਾਂ ਨੂੰ ਬਚਾਉਣ ਲਈ ਹਾਅ ਦਾ ਨਾਅਰਾ ਮਾਰਿਆ ਸੀ ਇਸ ਨਵਾਬਦੀ ਅਖਰੀ ਪੀੜੀ ਦੀ ਅਖਰੀ ਬੇਗਮ ਨੂੰ ਮਿਲਣ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਪਹੁੰਚੇ।ਸ੍ਰੀ ਗੁਰੂਗੋਬਿੰਦ ਸਿੰਘ ਜੀ ਵੱਲੋਂ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਭੇਂਟ ਕੀਤੀ ਹੋਈ ਕ੍ਰਿਪਾਨ ਦੇ ਦਰਸ਼ਨ ਦੀਦਾਰਕੀਤੇ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਵਲੋਂ ਔਰੰਗਜ਼ੇਬ ਨੂੰ ਲਿਖੇ ਨੂੰ ਦੇਖਿਆ ਅਤੇ ਕਿਹਾ ਕੇ ਨਵਾਬਸ਼ੇਰ ਮੁਹੰਮਦ ਖਾਂ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਮਾਰਿਆ ਹਾਅ ਦਾ ਨਾਅਰਾ ਸਿੱਖ ਕੌਮ ਕਦੇਨਹੀਂ ਭੁਲਾਏਗੀ।Body:ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀਦਿਹਾੜਾ ਮਨਾਉਣ ਲਈ ਦੇਸ਼-ਵਿਦੇਸ਼ਾਂ ਤੋਂ ਫਤਿਹਗੜ੍ਹ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਲਈ ਛੋਟੇਬੱਚੇ ਅੋਰਤਾਂ ਅਤੇ ਮਰਦ ਹਰ ਧਰਮ ਦੇ ਪੁੱਜ ਰਹੇ ਹਨ । ਸਿੱਖ ਧਰਮ ਵਿਚ ਇਹ ਦਿਨ ਅਹਿਮ ਹੈ।ਤਿੰਨਦਿਨ ਸਿੱਖ ਭਾਈਚਾਰਾ ਅਤੇ ਹੋਰ ਧਰਮਾਂ ਦੇ ਲੋਕ ਗੁਰੂ ਘਰ ਹਾਜਰੀ ਲਵਾਉਂਦੇ ਹਨ ਅਤੇ ਸੇਵਾ ਵੀਕਰਦੇ ਹਨ।ਉਹ ਸੇਵਾ ਭਾਵੇਂ ਜੋੜੇ ਸਾਫ ਕਰਨ, ਲੰਗਰ ਛਕਾਉਣ ਜਾਂ ਲੰਗਰ ਬਣਾਉਣ ਦੀ ਹੋਵੇ ਪੂਰੀਸ਼ਰਧਾ ਨਾਲ ਕਰਦੇ ਹਨ।ਫਤਿਹਗੜ੍ਹ ਸਾਹਿਬ ਦੇ ਵਜ਼ੀਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇਸਾਹਿਬਜ਼ਾਦਿਆਂ ਨੂੰ ਨੀਂਹਾਂ ਦੇ ਵਿਚ ਚਿਨਵਾਉਣ ਦਾ ਜਦੋਂ ਹੁਕਮ ਦਿੱਤਾ ਸੀ ਤਾਂ ਮਾਲੇਰਕੋਟਲਾ ਦੇਨਵਾਬ ਸ਼ੇਰ ਮੁਹੰਮਦ ਖਾਂ ਨੇ ਇਹਨਾਂ ਨੂੰ ਬਚਾਉਣ ਲਈ ਹਾਅ ਦਾ ਨਾਅਰਾ ਮਾਰਿਆ ਸੀ ਤੇ ਕਿਹਾ ਸੀ ਕਿਇਸਲਾਮ ਧਰਮ ਵਿਚ ਬੱਚਿਆਂ, ਔਰਤਾਂ, ਬਜ਼ੁਰਗਾਂ ਅਤੇ ਬੇ ਗੁਨਾਹਾਂ ਲਈ ਸਜ਼ਾ ਦੇਣ ਦਾ ਕਿਸੇ ਨੂੰ ਵੀਅਧਿਕਾਰ ਨਹੀਂ।ਜਿੱਥ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੂ ਉੱਥੇ ਹੀਅੱਜ ਅਕਾਲ ਤਖਤ ਦੇ ਜਅੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਮਾਲੇਰਕੋਟਲਾ ਦੇ ਆਖਰੀ ਨਵਾਬ ਇਫਤਿਖਾਰਅਲੀ ਖਾਂ ਦੀ ਬੇਗਮ ਮੁਨੱਬਰ ਉਨ ਨਿਸ਼ਾ ਦਾ ਹਾਲ ਚਾਲ ਪੁੱਛਣ ਲਈ ਪੁੱਜੇ ਉੱਥੇ ਹੀ ਸ੍ਰੀ ਗੁਰੂਗੋਬਿੰਦ ਸਿੰਘ ਜੀ ਵੱਲੋਂ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਭੇਂਟ ਕੀਤੀ ਹੋਈ ਕ੍ਰਿਪਾਨ ਦੇ ਦਰਸ਼ਨ ਦੀਦਾਰਕੀਤੇ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਵਲੋਂ ਔਰੰਗਜ਼ੇਬ ਨੂੰ ਲਿਖੇ ਨੂੰ ਦੇਖਿਆ।Conclusion:ਪੱਤਰਕਾਰਾਂ ਨਾਲਗੱਲਬਾਤ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਲੇਰਕੋਟਲਾ ਦੇ ਨਵਾਬ ਨੇ ਛੋਟੇਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ ਇਹਨਾਂ ਦੇ ਅਹਿਸਾਨ ਨੂੰ ਸਿੱਖ ਕੌਮ ਕਦੇਵੀ ਨਹੀਂ ਭੁਲਾਏਗੀ।ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਭੇਟ ਕੀਤੀ ਕ੍ਰਿਪਾਨ ਦੇ ਦਰਸ਼ਨ ਦੀਦਾਰਕੀਤੇ ਅਤੇ ਔਰੰਗਜ਼ੇਬ ਨੂੰ ਲਿਖਿਆ ਹੋਇਆ ਖਤ ਵੀ ਵੇਖਿਆ।ਉਹਨਾਂ ਕਿਹਾ ਕਿ ਇਹਨਾਂ ਇਤਿਹਸਕਦਸਤਾਵੇਜ਼ਾਂ ਨੂੰ ਸੰਭਾਲਣ ਲਈ ਇਕ ਮਿਊਜ਼ੀਅਮ ਬਣਨਾ ਚਾਹੀਦਾ ਹੈ ਤਾਂ ਜੋ ਸੰਗਤਾਂ ਇਹਨਾਂ ਦੇ ਦਰਸ਼ਨਦੀਦਾਰ ਕਰ ਸਕਣ।ਜਦੋਂ ਇਸ ਸਬੰਧੀ ਰਿਆਸਤ ਮਾਲੇਰਕੋਟਲਾ ਦੇ ਆਖਰੀ ਬੇਗ਼ਮ ਮੁਨੱਬਰ ਉਨ ਨਿਸ਼ਾ ਨੇਕਿਹਾ ਕਿ ਮੈਂ ਮਾਲੇਰਕੋਟਲਾ ਦੀ ਧਰਤੀ ਤੇ ਆਉਣ ਤੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਦਾ ਦਿਲਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਅਦਾ ਕਰਦੀ ਹਾਂ।ਇਸ ਮੌਕੇ ਮੁਫ਼ਤੀ ਏ ਆਜ਼ਮ ਪੰਜਾਬ ਜਨਾਬਇਰਤਕਾ ਉਲ ਹਸਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਮਿਲੇਗੀ।ਇਸਮੌਕੇ ਬੇਗਮ ਸਾਹਿਬਾ ਦਾ ਜਥੇਦਾਰ ਹਰਪ੍ਰੀਤ ਸਿੰਘ ਜੀ ਵਲੋਂ ਸਨਮਾਨਿਤ ਕੀਤਾ ਗਿਆ।
ਬਾਈਟ:- ੧ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ
੨ ਆਖਰੀ ਬੇਗ਼ਮ ਮੁਨੱਬਰ ਉਨ ਨਿਸ਼ਾ
੩ ਆਜ਼ਮ ਪੰਜਾਬ ਜਨਾਬ ਇਰਤਕਾ ਉਲ ਹਸਨ
ਮਲੇਰਕੋਟਲਾ ਤੋਂ ਸੁੱਖਾ ਖਾਂਨ ਦੀ ਰਿਪੋਟ
ETV Bharat Logo

Copyright © 2025 Ushodaya Enterprises Pvt. Ltd., All Rights Reserved.