ETV Bharat / city

ਨੌਕਰੀ ਲੈਣ ਲਈ ਤੇਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਪੀੜਤ ਪਰਿਵਾਰ

ਬਿਜਲੀ ਨਿਗਮ 'ਚ ਨੌਕਰੀ ਲੈਣ ਲਈ ਮ੍ਰਿਤਕ ਆਸ਼ਰਿਤ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਸਥਾਨਕ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਬਿਜਲੀ ਨਿਗਮ ਨੂੰ ਮੰਗਾਂ ਮੰਨਣ ਦੀ ਮੰਗ ਕੀਤੀ ਗਈ।

ਪਰਿਵਾਰਾਂ ਦੇ ਮੈਂਬਰ
author img

By

Published : Jul 9, 2019, 9:35 AM IST

ਪਟਿਆਲਾ: ਸ਼ਹਿਰ ਵਿੱਚ ਸੋਮਵਾਰ ਨੂੰ ਬਿਜਲੀ ਨਿਗਮ 'ਚ ਨੌਕਰੀ ਲੈਣ ਲਈ ਮ੍ਰਿਤਕ ਆਸ਼ਰਿਤ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਜੰਮ ਕੇ ਨਾਅਰੇਬਾਜ਼ੀ ਕੀਤੀ।

ਆਸ਼ਰਿਤ ਪਰਿਵਾਰਾਂ ਦੇ ਮੈਂਬਰ

ਕੁਝ ਕਾਮਿਆਂ ਵੱਲੋਂ ਪਾਵਰ ਗਰਿੱਡ ਮੌਜੂਦ ਪਾਣੀ ਦੀ ਟੈਂਕੀ ਉੱਪਰ ਤੇਲ ਦੀਆਂ ਬੋਤਲਾਂ ਸਮੇਤ ਚੜ੍ਹ ਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਬੁਲਾਰੇ ਅਜੇ ਨੇ ਦੱਸਿਆ ਕਿ ਉਹ 2010 'ਤੋਂ ਪਹਿਲਾਂ ਦੇ ਪਰਿਵਾਰ ਹਨ ਜਿਨ੍ਹਾਂ ਦੇ ਪਰਿਵਾਰ ਵਿੱਚੋਂ ਨੌਕਰੀ ਸਮੇ ਮੈਂਬਰਾਂ ਦੀ ਮੌਤ ਹੋ ਗਈ ਸੀ ਪਰ ਸਰਕਾਰ ਨੇ ਅੱਜ ਤੱਕ ਸਾਨੂੰ ਨੌਕਰੀ ਨਹੀਂ ਦਿੱਤੀ। ਬੁਲਾਰੇ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਨੀਤ ਕੌਰ ਵੱਲੋਂ ਬੀਤੇ ਦਿਨੀਂ ਜਿਹੜੇ 145 ਪਰਿਵਾਰਾਂ ਨੂੰ ਨੌਕਰੀ ਦਿੱਤੀ ਗਈ ਉਹ 2010 ਤੋਂ ਬਾਅਦ ਵਾਲੇ ਪਰਿਵਾਰ ਹਨ ਜਦੋਂ ਕਿ ਪਹਿਲ ਸਾਡੀ ਬਣਦੀ ਸੀ। ਨਾਲ ਹੀ ਕਿਹਾ ਕਿ ਪ੍ਰਸਾਸ਼ਨ ਸਾਨੂੰ ਧਮਕੀਆਂ ਦੇ ਰਿਹਾ ਹਾਂ ਕਿ ਤੁਹਾਨੂੰ ਜੇਲ੍ਹ ਭੇਜ ਦੇਵਾਂਗੇ।

ਦੱਸਣਯੋਗ ਹੈ ਕਿ ਨੌਕਰੀ ਨੂੰ ਲੈ ਕੇ ਸੂਬੇ ਦੇ ਲਗਭਗ 300 ਦੇ ਕਰੀਬ ਮ੍ਰਿਤਕ ਆਸ਼ਰਿਤ ਪਰਿਵਾਰ ਲੰਮੇ ਸਮੇ ਤੋਂ ਸੰਘਰਸ਼ ਕਰ ਰਹੇ ਹਨ ਪਰ ਪ੍ਰਸਾਸ਼ਨ ਵੱਲੋਂ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਜ਼ਾ ਰਹੀ।

Intro:ਬੇਰੁਜ਼ਗਾਰ ਬਿਜਲੀ ਬੋਰਡ ਕਾਮਿਆਂ ਵੱਲੋਂ ਅੱਜ ਪਟਿਆਲਾ ਦੇ ਪਾਵਰ ਗਰਿੱਡ ਮੌਜੂਦ ਪਾਣੀ ਦੀ ਟੈਂਕੀ ਉੱਪਰ ਤੇਲ ਦੀਆਂ ਬੋਤਲਾਂ ਸਮੇਤ ਚੜ੍ਹ ਕੇ ਪ੍ਰਸਾਸ਼ਨ ਖ਼ਿਲਾਫ਼ ਨੌਕਰੀ ਨਾ ਮਿਲਣ ਕਰਕੇ ਪ੍ਰਦਰਸ਼ਨ ਕੀਤਾ।

Body:ਜਾਣਕਾਰੀ ਲਈ ਦਸ ਦੇਈਏ ਸੂਬੇ ਦੇ ਲਗਭਗ 300 ਦੇ ਕਰੀਬ ਮ੍ਰਿਤਕ ਆਸ਼ਰਿਤ ਪਰਿਵਾਰ ਲੰਮੇ ਸਮੇ ਤੋਂ ਸੰਘਰਸ਼ ਕਰ ਰਹੇ ਹਨ ਪਰ ਪ੍ਰਸਾਸ਼ਨ ਵੱਲੋਂ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਜ਼ਾ ਰਹੀ ਅਤੇ ਅੱਜ ਇਨ੍ਹਾਂ ਵਲੋਂ ਪਾਵਰ ਗਰਿੱਡ ਦੀ ਟੈਂਕੀ ਉਪਰ ਤੇਲ ਦੀਆਂ ਬੋਤਲਾਂ ਸਮੇਤ ਚੜ੍ਹ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।ਸੰਘਰਸ਼ ਕਮੇਟੀ ਦੇ ਬੁਲਾਰੇ ਅਜੇ ਨੇ ਦੱਸਿਆ ਕਿ ਉਹ 2010 ਤੋਂ ਪਹਿਲਾਂ ਦੇ ਪਰਿਵਾਰ ਹਨ ਜਿਨ੍ਹਾਂ ਦੇ ਪਰਿਵਾਰ ਵਿੱਚੋਂ ਨੌਕਰੀ ਸਮੇ ਮੈਂਬਰਾਂ ਦੀ ਮੌਤ ਹੋ ਗਈ ਸੀ ਪਰ ਸਰਕਾਰ ਨੇ ਅੱਜ ਤੱਕ ਸਾਨੂੰ ਨੌਕਰੀ ਨਹੀਂ ਦਿੱਤੀ ਬੁਲਾਰੇ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪਰਨੀਤ ਕੌਰ ਵੱਲੋਂ ਬੀਤੇ ਦਿਨੀਂ ਜਿਹੜੇ 145 ਪਰਿਵਾਰਾਂ ਨੂੰ ਨੌਕਰੀ ਦਿੱਤੀ ਗਈ ਉਹ 2010 ਤੋਂ ਬਾਅਦ ਵਾਲੇ ਪਰਿਵਾਰ ਹਨ ਜਦੋਂ ਕਿ ਪਹਿਲ ਸਾਡੀ ਬਣਦੀ ਸੀ। ਨਾਲ ਹੀ ਕਿਹਾ ਕਿ ਪ੍ਰਸਾਸ਼ਨ ਸਾਨੂੰ ਧਮਕੀਆਂ ਦੇ ਰਿਹਾ ਹਾਂ ਕਿ ਤੁਹਾਨੂੰ ਜੇਲ੍ਹ ਭੇਜ ਦੇਵਾਂਗੇ

Conclusion:ਇਨ੍ਹਾਂ ਵੱਲੋਂ ਹੁਣ ਕਿਸੇ ਵੀ ਕੀਮਤ ਟੇ ਸੰਘਰਸ਼ ਬੰਦ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਕਹਿਣਾ ਹੈ ਕਿ ਅਸੀਂ ਜੇਲ੍ਹ ਜਾਣ ਨੂੰ ਤਿਆਰ ਹਾਂ ਜੇਕਰ ਸਾਡੇ ਕਿਸੇ ਮੈਂਬਰ ਨਾਲ ਘਟਨਾ ਵਾਪਰਦੀ ਹੈ ਤਾਂ ਉਸ ਲਈ ਪ੍ਰਸਾਸ਼ਨ ਜਿੰਮੇਵਾਰ ਹੋਵੇਗਾ
ETV Bharat Logo

Copyright © 2024 Ushodaya Enterprises Pvt. Ltd., All Rights Reserved.