ETV Bharat / city

ਪੈਲੇਸ 'ਚ ਚੱਲੀ ਗੋਲੀ, ਤਿੰਨ ਜ਼ਖ਼ਮੀ

ਲੁਧਿਆਣਾ ਵਿਚ ਪੱਖੋਵਾਲ ਰੋਡ (Pakhowal Road) ਉਤੇ ਨਿੱਜੀ ਪੈਲੇਸ (Private Palace) ਵਿਚ ਗੋਲੀ ਚੱਲਣ ਨਾਲ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ।

ਪੈਲੇਸ 'ਚ ਚੱਲੀ ਗੋਲੀ, ਤਿੰਨ ਜ਼ਖ਼ਮੀ
ਪੈਲੇਸ 'ਚ ਚੱਲੀ ਗੋਲੀ, ਤਿੰਨ ਜ਼ਖ਼ਮੀ
author img

By

Published : Oct 20, 2021, 10:58 AM IST

ਲੁਧਿਆਣਾ: ਪੱਖੋਵਾਲ ਰੋਡ (Pakhowal Road) ਤੇ ਸਥਿਤ ਸਿਧਾਰਥ ਪੈਲੇਸ ਵਿਚ ਬੀਤੀ ਦੇਰ ਰਾਤ ਇਕ ਨਿੱਜੀ ਪ੍ਰੋਗਰਾਮ ਦੌਰਾਨ ਫਾਇਰਿੰਗ (Firing) ਹੋਣ ਕਰਕੇ ਤਿੰਨ ਨੌਜਵਾਨ ਜ਼ਖਮੀ ਹੋ ਗਏ। ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ ਜੋ ਸੀਐਮਸੀ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।ਪਾਰਟੀ ਦੇ ਵਿੱਚ ਤਿੱਨ ਰਾਊਂਡ ਫਾਇਰ ਹੋਏ ਜਿਸ ਦੌਰਾਨ ਇਕ ਫਾਇਰ ਨੌਜਵਾਨ ਨੂੰ ਲੱਗਾ ਅਤੇ ਉਹ ਜ਼ਖ਼ਮੀ ਹੋ ਗਿਆ। ਪੀੜਤ ਨੇ ਕਿਹਾ ਹੈ ਕਿ ਵਾਰ ਵਾਰ ਪੁਲੀਸ ਕੋਲ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਹਾਲੇ ਤਕ ਇਨਸਾਫ਼ ਨਹੀਂ ਮਿਲਿਆ ਇੱਥੋਂ ਤੱਕ ਕਿ ਪੁਲੀਸ ਨੇ ਜ਼ਖ਼ਮੀ ਨੌਜਵਾਨ ਦੇ ਬਿਆਨ ਤੱਕ ਨਹੀਂ ਦਰਜ ਕਰੇ ਜਦੋਂ ਕਿ ਉਸ ਦੀ ਹਾਲਤ ਗੰਭੀਰ ਹੈ ਤੇ ਸੀਐਮਸੀ ਨੇ ਕਿਹਾ ਕਿ ਸੱਤ ਘੰਟੇ ਉਸ ਦਾ ਆਪ੍ਰੇਸ਼ਨ ਚੱਲੇਗਾ

ਪੈਲੇਸ 'ਚ ਚੱਲੀ ਗੋਲੀ, ਤਿੰਨ ਜ਼ਖ਼ਮੀ

ਪੀੜਤ ਦੇ ਭਰਾ ਜਸਪ੍ਰੀਤ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਕਿਸੇ ਫੰਕਸ਼ਨ ਵਿਚ ਗਏ ਸੀ। ਜਿੱਥੇ ਅਕਾਲੀ ਦਲ ਦੇ ਨਾਲ ਸਬੰਧਤ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਨਾਲ ਸ਼ਰਾਬ ਦੇ ਨਸ਼ੇ ਵਿਚ ਗਾਲੀ ਗਲੋਚ ਕੀਤਾ ਗਿਆ ਅਤੇ ਫਿਰ ਉਨ੍ਹਾਂ ਵਿੱਚੋਂ ਹੀ ਇੱਕ ਨੌਜਵਾਨ ਨੇ ਲਾਈਸੈਂਸੀ ਰਿਵਾਲਵਰ ਨਾਲ ਪਹਿਲਾਂ ਹਵਾਈ ਫਾਇਰ ਕੀਤਾ ਅਤੇ ਫਿਰ ਉਨ੍ਹਾਂ ਵੱਲ ਫਾਇਰ ਕਰ ਦਿੱਤਾ।

ਜਿਸ ਦੌਰਾਨ ਇਕ ਗੋਲੀ ਉਸ ਦੇ ਭਰਾ ਨੂੰ ਲੱਗੀ ਜੋ ਗੰਭੀਰ ਹਾਲਤ ਵਿੱਚ ਸੀਐਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਨ੍ਹਾਂ ਨੇ ਸ਼ਿਕਾਇਤ ਦੇ ਦਿੱਤੀ ਹੈ ਪਰ ਵਾਰ ਵਾਰ ਪੁਲਿਸ ਨੂੰ ਫੋਨ ਕਰਨ ਤੇ ਵੀ ਪੁਲੀਸ ਵੱਲੋਂ ਨਾਥ ਉਨ੍ਹਾਂ ਦੇ ਬਿਆਨ ਲਏ ਜਾ ਰਹੇ ਨੇ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਤੁੰਗ ਢਾਬ ਡਰੇਨ ਨੂੰ ਕੀਤਾ ਜਾਵੇਗਾ ਪ੍ਰਦੂਸ਼ਣ ਮੁਕਤ-ਔਜਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.