ETV Bharat / city

ਲੋਕ ਗਰਮੀ ਤੋਂ ਬਚਣ ਤੇ ਆਪਣੀ ਇਮਿਊਨਿਟੀ ਵਧਾਉਣ ਲਈ ਪੀ ਰਹੇ ਨੇ ਤਰਲ ਪਦਾਰਥ - coronavirus update

ਲੋਕ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰ ਰਹੇ ਨੇ ਤਾਂ ਜੋ ਗਰਮੀ ਤੋਂ ਬਚ ਸਕਣ ਅਤੇ ਕੋਰੋਨਾ ਮਹਾਂਮਾਰੀ ਤੋਂ ਵੀ ਆਪਣਾ ਬਚਾਅ ਕਰਨ ਲਈ ਆਪਣੀ ਇਮਿਊਨ ਸਿਸਟਮ ਨੂੰ ਤੰਦਰੁਸਤ ਰੱਖ ਸਕਣ।

ਲੋਕ ਗਰਮੀ ਤੋਂ ਬਚਣ ਲਈ ਤੇ ਆਪਣੀ ਕਮਿਊਨਿਟੀ ਵਧਾਉਣ ਲਈ ਪੀ ਰਹੇ ਤਰਲ ਪਦਾਰਥ

author img

By

Published : May 1, 2021, 10:05 PM IST

ਲੁਧਿਆਣਾ: ਉੱਤਰ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਅਚਾਨਕ ਵਧਣ ਲੱਗਾ ਹੈ ਅਤੇ ਬੀਤੇ ਦਿਨ ਪਾਰਾ 41 ਡਿਗਰੀ ਤੋਂ ਵੀ ਪਾਰ ਰਿਹਾ ਜਿਸ ਨੇ ਬੀਤੇ ਤਿੰਨ ਸਾਲ ਦੇ ਰਿਕਾਰਡ ਨੂੰ ਤੋੜ ਦਿੱਤੇ ਨੇ ਅਤੇ ਗਰਮੀ ਅਪ੍ਰੈਲ ਮਹੀਨੇ ਦੇ ਅੰਤ ਵਿੱਚ ਇਸ ਕਦਰ ਵਧ ਗਈ ਹੈ ਕਿ ਲੋਕਾਂ ਨੇ ਘਰੋਂ ਨਿਕਲਣਾ ਬੰਦ ਕਰ ਦਿੱਤਾ ਹੈ।

ਲੋਕ ਗਰਮੀ ਤੋਂ ਬਚਣ ਲਈ ਤੇ ਆਪਣੀ ਕਮਿਊਨਿਟੀ ਵਧਾਉਣ ਲਈ ਪੀ ਰਹੇ ਤਰਲ ਪਦਾਰਥ

ਇਹ ਵੀ ਪੜੋ: ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਸ਼ਹਿਰ ਵਾਸੀਆਂ ਨੇ ਐੱਸ.ਐੱਸ.ਪੀ ਨੂੰ ਸੌਂਪੇ ਮਾਸਕ

ਲੋਕ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰ ਰਹੇ ਨੇ ਤਾਂ ਜੋ ਗਰਮੀ ਤੋਂ ਬਚ ਸਕਣ ਅਤੇ ਕੋਰੋਨਾ ਮਹਾਂਮਾਰੀ ਤੋਂ ਵੀ ਆਪਣਾ ਬਚਾਅ ਕਰਨ ਲਈ ਆਪਣੀ ਇਮਿਊਨ ਸਿਸਟਮ ਨੂੰ ਤੰਦਰੁਸਤ ਰੱਖ ਸਕਣ। ਸਾਡੀ ਟੀਮ ਵਲੋਂ ਲੁਧਿਆਣਾ ਵਿਖੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਹੀ ਗਰਮੀ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ।

ਇਹ ਵੀ ਪੜੋ: ਲੁਟੇਰਿਆਂ ਨੇ ਨੌਜਵਾਨ ਦੀ ਅੱਖਾਂ ’ਚ ਜ਼ਹਿਰੀਲੀ ਚੀਜ਼ ਪਾ ਕੀਤੀ ਲੁੱਟ ਦੀ ਕੋਸ਼ਿਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.