ETV Bharat / city

ਨੀਟੂ ਸਟਰਾਂਵਾਲੇ ਨੇ ਕੱਪੜੇ ਪਾੜ ਕੀਤਾ ਹਾਈਵੋਲਟੇਜ ਡਰਾਮਾ, ਵੀਡੀਓ ਵਾਇਰਲ - ਫਿਰੋਜ਼ ਗਾਂਧੀ ਮਾਰਕੀਟ

ਨੀਟੂ ਸ਼ਟਰਾਂਵਾਲੇ (Nitu Stranwale) ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਆਪਣੇ ਕੱਪੜੇ ਪਾੜ ਰਿਹਾ ਹੈ ਤੇ ਫਾਈਨੈਂਸ ਕੰਪਨੀ ਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਵੀ ਕੱਢ ਰਿਹਾ ਹੈ। ਜਾਣੋ ਪੂਰਾ ਮਾਮਲਾ...

ਨੀਟੂ ਸਟਰਾਂਵਾਲੇ ਨੇ ਕੱਪੜੇ ਪਾੜ ਕੀਤਾ ਹਾਈਵੋਲਟੇਜ ਡਰਾਮਾ

author img

By

Published : Mar 15, 2022, 7:16 AM IST

ਲੁਧਿਆਣਾ: ਜ਼ਿਲ੍ਹੇ ਦੇ ਫਿਰੋਜ਼ ਗਾਂਧੀ ਮਾਰਕੀਟ ਸਥਿਤ ਨਿਜੀ ਫਾਇਨਾਂਸ ਕੰਪਨੀ ਦੇ ਖ਼ਿਲਾਫ਼ ਨੀਟੂ ਸ਼ਟਰਾਂਵਾਲੇ (Nitu Stranwale) ਨੇ ਰੋਸ ਜ਼ਾਹਿਰ ਕਰਦੇ ਹੋਏ ਆਪਣੇ ਕੱਪੜੇ ਪਾੜਕੇ ਪ੍ਰਦਰਸ਼ਨ ਕੀਤਾ। ਨੀਟੂ (Nitu Stranwale) ਨੇ ਕਿਹਾ ਕਿ ਲੋਨ ਲੈਣ ਦੇ ਲਈ ਫਾਇਨਾਂਸ ਕੰਪਨੀ ਨੂੰ ਪੈਸੇ ਦਿੱਤੇ ਅਤੇ ਲੋਨ ਅਪਰੂਵ ਕਰਵਾਉਣ ਲਈ ਕਾਫ਼ੀ ਗੇੜੇ ਲਗਵਾਏ ਜਾ ਰਹੇ ਹਨ।

ਇਹ ਵੀ ਪੜੋ: ਭਗਵੰਤ ਮਾਨ ਦੇ ਸਹੁੰ ਚੁੱਕ ਸਮਾਮਗ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਭਾਰ

ਨੀਟੂਸ਼ਟਰਾਂ ਵਾਲੇ ਨੇ ਕਿਹਾ ਕਿ ਦੱਸ ਲੱਖ ਰੁਪਏ ਦੇ ਕਰੀਬ ਉਸ ਨੇ ਲੋਨ ਲੈਣਾ ਸੀ, ਪਰ ਉਸ ਨੂੰ ਨਹੀਂ ਮਿਲਿਆ ਜਿਸ ਦੇ ਰੋਸ ਵਜੋਂ ਉਸ ਨੇ ਕੰਪਨੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਲਿਹਾਜ਼ਾ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੀਟੂ ਸਟਰਾਂਵਾਲੇ ਨੇ ਕੱਪੜੇ ਪਾੜ ਕੀਤਾ ਹਾਈਵੋਲਟੇਜ ਡਰਾਮਾ

ਇਹ ਵੀ ਪੜੋ: ਭਗਵੰਤ ਮਾਨ ਵੱਲੋਂ ਪੀਲੀਆਂ ਪੱਗਾਂ ਬੰਨ੍ਹ ਕੇ ਆਉਣ ਦਾ ਸੱਦਾ, ਬਸੰਤੀ ਰੰਗ 'ਚ ਰੰਗੇਗਾ ਸ਼ਹੀਦ ਭਗਤ ਸਿੰਘ ਦਾ ਪਿੰਡ

ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਹ ਆਪਣਾ ਕੰਮਕਾਰ ਛੱਡ ਕੇ ਫਾਇਨੈਂਸ ਕੰਪਨੀ ਦੇ ਵਿੱਚ ਲੋਨ (Loan in a finance company) ਲੈਣ ਲਈ ਆਉਂਦਾ ਹੈ ਅਤੇ ਉਸ ਬੇਰੰਗ ਮੁੜਨਾ ਪੈਂਦਾ ਹੈ। ਨੀਟੂਸ਼ਟਰਾਂ ਵਾਲੇ (Nitu Stranwale) ਨੇ ਇਲਜ਼ਾਮ ਲਗਾਇਆ ਕਿ ਕੰਪਨੀ ਤੋਂ ਲੋਨ ਲੈਣ ਲਈ ਉਹ ਇੱਕ ਲੱਖ ਰੁਪਏ ਦੇ ਕਰੀਬ ਖਰਚ ਚੁੱਕਾ ਹੈ, ਪਰ ਉਸ ਨੂੰ ਲੋਨ ਨਹੀਂ ਮਿਲਿਆ ਸਗੋਂ ਸਿਰਫ਼ ਧੱਕੇ ਹੀ ਮਿਲਦੇ ਹਨ ਤੇ ਉਸ ਨੇ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਨੀਟੂ ਸ਼ਟਰਾਂ ਵਾਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਆਪਣੇ ਕੱਪੜੇ ਪਾੜ ਰਿਹਾ ਹੈ ਤੇ ਫਾਈਨੈਂਸ ਕੰਪਨੀ ਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਵੀ ਕੱਢ ਰਿਹਾ ਹੈ।

ਇਹ ਵੀ ਪੜੋ: ਅਫਸਰਾਂ, ਕਰਮਚਾਰੀਆਂ ਨੂੰ ਸਮੇਂ-ਸਿਰ ਦਫ਼ਤਰ ਆਉਣ ਦੇ ਸ਼ਖਤ ਨਿਰਦੇਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.