ETV Bharat / city

ਚੀਨ ਨੂੰ ਮਾਤ ਦੇਣ ਦੀ ਤਿਆਰੀ ’ਚ ਲੁਧਿਆਣਾ ਦੀ ਸਾਈਕਲ ਇੰਡਸਟਰੀ - ਡਿਸਕ ਬ੍ਰੇਕ ਕਿੱਟ

ਲੁਧਿਆਣਾ ਦੀ ਸਾਈਕਲ ਇੰਡਸਟਰੀ ਵੱਲੋਂ ਇੱਕ ਹੋਰ ਪੁਲਾਂਘ ਪੁੱਟਦਿਆਂ ਡਿਸਕ ਬ੍ਰੇਕ ਕਿੱਟ ਵੀ ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਲੁਧਿਆਣਾ ਚ ਹੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਚੀਨ ਨਾਲੋਂ ਕਿਤੇ ਸਸਤੀਆਂ ਅਤੇ ਚੰਗੀ ਕੁਆਲਿਟੀ ਦੀਆਂ ਹਨ।

ਚੀਨ ਨੂੰ ਮਾਤ ਦੇਣ ਦੀ ਤਿਆਰੀ ’ਚ ਲੁਧਿਆਣਾ ਦੀ ਸਾਈਕਲ ਇੰਡਸਟਰੀ

author img

By

Published : Jul 4, 2021, 5:28 PM IST

ਲੁਧਿਆਣਾ: ਜ਼ਿਲ੍ਹੇ ਨੂੰ ਭਾਵੇਂ ਸਾਈਕਲ ਇੰਡਸਟਰੀ ਦੇ ਹੱਬ ਵੱਜੋਂ ਜਾਣਿਆ ਜਾਂਦਾ ਹੈ, ਪਰ ਹੁਣ ਵੀ ਲੁਧਿਆਣਾ ਦੀ ਸਾਈਕਲ ਇੰਡਸਟਰੀ ਨੂੰ ਬਹੁਤ ਸਾਰੇ ਪਾਟ ਚੀਨ ਆਦਿ ਵਰਗੇ ਦੇਸ਼ਾਂ ਤੋਂ ਇੰਪੋਰਟ ਕਰਵਾਉਣੇ ਪੈਂਦੇ ਸਨ, ਪਰ ਹੁਣ ਇਸ ਵਿੱਚ ਇੱਕ ਨਵੀਂ ਪੁਲਾਂਘ ਪੁੱਟਦਿਆਂ ਲੁਧਿਆਣਾ ਵਿੱਚ ਡਿਸਕ ਬਰੇਕ ਬਣਨੀਆਂ ਸ਼ੁਰੂ ਹੋ ਗਈਆਂ ਹਨ।

ਚੀਨ ਨੂੰ ਮਾਤ ਦੇਣ ਦੀ ਤਿਆਰੀ ’ਚ ਲੁਧਿਆਣਾ ਦੀ ਸਾਈਕਲ ਇੰਡਸਟਰੀ

ਇਸ ਦਾ ਪਲਾਂਟ ਵਿਸ਼ਵਕਰਮਾ ਗਰੁੱਪ ਵੱਲੋਂ ਲਗਾਇਆ ਗਿਆ ਹੈ ਜੋ ਕਿ ਬੀਤੇ ਕਈ ਦਹਾਕਿਆਂ ਤੋਂ ਸਾਈਕਲ ਦੀਆਂ ਅਫ਼ਰੀਕਾ ਬਣਾਉਂਦੇ ਹਨ ਅਤੇ ਹੁਣ ਡਿਸਕ ਬ੍ਰੇਕ ਕਿੱਟ ਲੁਧਿਆਣਾ ਦੇ ਸਾਈਕਲ ਵਪਾਰੀਆਂ ਨੂੰ ਸਸਤੀ ਅਤੇ ਚੰਗੀ ਕੁਆਲਿਟੀ ਦੀਆਂ ਮੁਹੱਈਆ ਹੋਣਗੀਆਂ ਜਿਸ ਨਾਲ ਸਾਈਕਲ ਦੀ ਕੀਮਤ ’ਚ ਵੀ ਕੁਝ ਕਟੌਤੀ ਹੋਣ ਦੀ ਆਸ ਬੱਝੀ ਹੈ।

ਇਹ ਵੀ ਪੜੋ: ਮਾਮਾ ਦੇ ਮੁੰਡੇ ਨਾਲ ਫ਼ੋਨ 'ਤੇ ਗੱਲ ਕਰਨ ਨੂੰ ਲੈ ਕੇ ਲੜਕੀਆਂ ਦੀਆਂ ਬੇਰਹਿਮੀ ਨਾਲ ਕੁੱਟਮਾਰ
ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਸਾਈਕਲ ਨੂੰ ਇੱਕ ਚੰਗਾ ਬਦਲ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਲੁਧਿਆਣਾ ਨੂੰ ਸਾਇਕਲ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤ ਦੇ ਵਿੱਚ 90 ਫ਼ੀਸਦੀ ਸਾਈਕਲ ਲੁਧਿਆਣਾ ਤੋਂ ਹੀ ਬਣ ਕੇ ਜਾਂਦਾ ਹੈ।

ਬੀਤੇ 2 ਸਾਲਾਂ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਾਈਕਲ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ ਜੋ ਲਗਾਤਾਰ ਪ੍ਰਫੁੱਲਿਤ ਹੋਈ ਹੈ ਅਤੇ ਹੁਣ ਲੁਧਿਆਣਾ ਦੀ ਸਾਈਕਲ ਇੰਡਸਟਰੀ ਵੱਲੋਂ ਇੱਕ ਹੋਰ ਪੁਲਾਂਘ ਪੁੱਟਦਿਆਂ ਡਿਸਕ ਬ੍ਰੇਕ ਕਿੱਟ ਵੀ ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਲੁਧਿਆਣਾ ਚ ਹੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਚੀਨ ਨਾਲੋਂ ਕਿਤੇ ਸਸਤੀਆਂ ਅਤੇ ਚੰਗੀ ਕੁਆਲਿਟੀ ਦੀਆਂ ਹਨ।

ਵਿਸ਼ਵਕਰਮਾ ਇੰਡਸਟਰੀ ਦੇ ਐਮਡੀ ਚਰਨਜੀਤ ਸਿੰਘ ਨੇ ਦੱਸਿਆ ਕਿ ਚੀਨ ਤੋਂ ਆਉਣ ਵਾਲੀ ਡਿਸਕ ਬ੍ਰੇਕ ਕਿੱਟ ਨਾਲੋਂ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਕਿੱਟ ਕਿਤੇ ਸਸਤੀ ਹੈ ਅਤੇ ਇਹ ਸਾਈਕਲ ’ਚ ਆਸਾਨੀ ਨਾਲ ਫਿੱਟ ਵੀ ਹੋ ਜਾਂਦੀ ਹੈ।

ਇਹ ਵੀ ਪੜੋ: ਮਹਿਲਾ ਕ੍ਰਿਕਟ: ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ETV Bharat Logo

Copyright © 2025 Ushodaya Enterprises Pvt. Ltd., All Rights Reserved.