ਲੁਧਿਆਣਾ: ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਕੇਸ ਤਾਂ ਘਟ ਰਹੇ ਨੇ ਪਰ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ ਬਲੈਕ ਫੰਗਸ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੋ ਰਿਹਾ ਹੈ ਲੁਧਿਆਣਾ ਵਿੱਚ ਹੁਣ ਤੱਕ 36 ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਇਨ੍ਹਾਂ ਵਿੱਚੋਂ 80 ਫ਼ੀਸਦੀ ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਨੇ ਉੱਥੇ ਹੀ ਸ਼ੱਕੀ ਮਰੀਜ਼ ਵੀ ਮਿਲ ਰਹੇ ਨੇ ਵੀਰਵਾਰ ਨੂੰ ਤਿੰਨ ਨਵੇਂ ਮਰੀਜ਼ਾਂ ਦਾ ਆਪ੍ਰੇਸ਼ਨ ਹੋਇਆ ਉੱਥੇ ਹੀ ਦੋ ਸ਼ੱਕੀ ਮਰੀਜ਼ ਵੀ ਬਲੈਕ ਫੰਗਸ ਦੇ ਮਿਲੇ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਜ਼ਿਆਦਾ ਖਤਰਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਮਰੀਜ਼ਾਂ ਦੀ ਇਮਿਊਨਿਟੀ ਕਮਜ਼ੋਰ ਹੈ ਉਨ੍ਹਾਂ ਤੇ ਬਲੈਕ ਫੰਗਸ ਹਮਲਾ ਕਰ ਰਿਹਾ ਹੈ ਆਂਕੜਿਆਂ ਮੁਤਾਬਕ ਪੰਜਾਬ ਵਿੱਚ 9.8 ਫ਼ੀਸਦ ਸ਼ੂਗਰ ਦੇ ਮਰੀਜ਼ ਹਨ ਇਸ ਲਈ ਉਨ੍ਹਾਂ ਦਾ ਖਤਰਾ ਜ਼ਿਆਦਾ ਵੱਧ ਗਿਆ ਹੈ ਜੇਕਰ ਬਲੈਕ ਫੰਗਸ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਅੱਖਾਂ ਅਤੇ ਜਬੜਾ ਤਕ ਕੱਢਣਾ ਪੈਂਦਾ ਹੈ...
ਲੁਧਿਆਣਾ ਵਿੱਚ ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨੇ ਮਚਾਇਆ ਕਹਿਰ - ਬਲੈਕ ਫੰਗਸ
ਲੁਧਿਆਣਾ ਵਿੱਚ ਰੈੱਡ ਕਰਾਸ ਦੇ ਬਲੱਡ ਬੈਂਕ ਇੰਚਾਰਜ ਡਾ ਮੰਗਲਾ ਸਣੇ ਬੀਤੇ ਦਿਨ ਕੋਰੋਨਾ ਵਾਇਰਸ ਨਾਲ 36 ਮਰੀਜ਼ਾਂ ਦੀ ਹੋਈ ਮੌਤ ਜਦੋਂ ਕਿ 879 ਨਵੇਂ ਮਾਮਲੇ ਆਏ ਸਾਹਮਣੇ, ਬਲੈਕ ਫੰਗਸ ਦਾ ਕਹਿਰ ਜਾਰੀ