ETV Bharat / city

ਪੈਸੇ ਲਈ ਧੀਆਂ ਨੂੰ ਜ਼ਹਿਰ ਦੇਣ ਵਾਲੀ ਕਲਯੁੱਗੀ ਮਾਂ ਕਾਬੂ

ਪੁਲਿਸ ਨੇ ਮਾਮਲਾ ਤਫਤੀਸ਼ ਵਿੱਚ ਲਿਆਉਂਦੇ ਹੋਏ ਇਹ ਪਤਾ ਲੱਗਾ ਕਿ ਬੱਚੀਆਂ ਨੇ ਜ਼ਹਿਰ ਗ਼ਲਤੀ ਨਾਲ ਨਹੀਂ ਖਾਧਾ ਸੀ ਬਲਕਿ ਉਸ ਦੀ ਮਾਂ ਨੇ ਹੀ ਉਨ੍ਹਾਂ ਨੂੰ ਜ਼ਹਿਰ ਦਿੱਤਾ ਸੀ।

author img

By

Published : Jul 16, 2021, 6:31 PM IST

ਪੈਸੇ ਲਈ ਧੀਆਂ ਨੂੰ ਜ਼ਹਿਰ ਦੇਣ ਵਾਲੀ ਕਲਯੁੱਗੀ ਮਾਂ ਕਾਬੂ
ਪੈਸੇ ਲਈ ਧੀਆਂ ਨੂੰ ਜ਼ਹਿਰ ਦੇਣ ਵਾਲੀ ਕਲਯੁੱਗੀ ਮਾਂ ਕਾਬੂ

ਜਲੰਧਰ: ਬੀਤੇ ਦਿਨੀਂ ਹੀ ਜਲੰਧਰ ਦੇ ਕਸਬਾ ਫਿਲੌਰ ਵਿਖੇ ਇਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ 2 ਬੱਚੀਆਂ ਨੇ ਜ਼ਹਿਰ ਖਾ ਲਿਆ ਸੀ ਜਿਸ ਵਿੱਚੋਂ ਛੋਟੀ ਬੱਚੀ ਦੀ ਮੌਤ ਹੋ ਗਈ ਸੀ ਅਤੇ ਵੱਡੀ ਬੱਚੀ ਦੀ ਜਾਨ ਬਚ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਤਫਤੀਸ਼ ਵਿੱਚ ਲਿਆਉਂਦੇ ਹੋਏ ਇਹ ਪਤਾ ਲੱਗਾ ਕਿ ਬੱਚੀਆਂ ਨੇ ਜ਼ਹਿਰ ਗ਼ਲਤੀ ਨਾਲ ਨਹੀਂ ਖਾਧਾ ਸੀ ਬਲਕਿ ਉਸ ਦੀ ਮਾਂ ਨੇ ਹੀ ਉਨ੍ਹਾਂ ਨੂੰ ਜ਼ਹਿਰ ਦਿੱਤਾ ਸੀ।

ਇਹ ਵੀ ਪੜੋ: ਕਿਸਾਨਾਂ ਨੇ ਸਾਂਸਦ ਡਾ. ਅਮਰ ਸਿੰਘ ਨੂੰ ਦਿੱਤਾ ਮੰਗ ਪੱਤਰ

ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਮਾਂ ਹਿਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਉਸ ਨੇ ਮੰਨ ਲਿਆ ਹੈ ਕਿ ਇਹ ਸਾਰਾ ਕੁਝ ਉਸ ਨੇ ਪੈਸੇ ਦੇ ਲਈ ਹੀ ਕੀਤਾ ਹੈ। ਹੀਨਾ ਦੇ ਘਰਵਾਲਾ ਕੁਝ ਰੁਪਏ ਛੱਡ ਗਿਆ ਸੀ ਅਤੇ ਬੀਮੇ ਦੇ ਰੁਪਏ ਵੀ ਮਿਲਣੇ ਸੀ ਜਿਸ ਨੂੰ ਲੈ ਕੇ ਸਹੁਰੇ ਵਾਲੇ ਬੱਚਿਆਂ ਦੇ ਨਾਮ ਤੇ ਐਫ਼. ਡੀ ਕਰਾਉਣ ਨੂੰ ਕਹਿ ਰਹੇ ਸਨ, ਪਰ ਹਿਨਾ ਨੂੰ ਇਹ ਮਨਜ਼ੂਰ ਨਹੀਂ ਸੀ ਇਸ ਲਈ ਉਸ ਨੇ ਦਬਾਅ ਬਣਾਉਣ ਦੇ ਲਈ ਦੋਨੋਂ ਬੇਟੀਆਂ ਨੂੰ ਜ਼ਹਿਰ ਦੇ ਦਿੱਤਾ।
ਇਹ ਵੀ ਪੜੋ: ਔਰਤ ਨੂੰ ਪੁਲਿਸ ਨੇ ਹੈਰੋਇਨ ਸਮੇਤ ਕਾਬੂ ਕੀਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.