ETV Bharat / city

ਜਲੰਧਰ 'ਚ ਸੀਆਰਪੀਐੱਫ਼ ਦੀ 114 ਬਟਾਲੀਅਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

author img

By

Published : Feb 17, 2019, 10:06 PM IST

ਜਲੰਧਰ: ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀਆਰਪੀਐੱਫ਼ ਦੇ ਜਵਾਨਾਂ ਦੀ ਸ਼ਹਾਦਤ ਨੂੰ ਪੂਰਾ ਦੇਸ਼ ਨਮਨ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਲਿੱਦੜਾਂ 'ਚ ਸੀਆਰਪੀਐੱਫ਼ ਦੀ 114 ਬਟਾਲੀਅਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੋਕ ਸਭਾ ਰੱਖੀ ਸੀ।

ਸੀਆਰਪੀਐੱਫ਼ ਦੀ 114 ਬਟਾਲੀਅਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਇਸ ਸ਼ੋਕ ਸਭਾ 'ਚ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੇ ਐੱਨਸੀਸੀ ਕੈਡੇਟਸ, ਸ਼ਹਿਰ ਵਾਸੀ ਪੁੱਜੇ ਅਤੇ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਵਿੱਚ ਸੀਆਰਪੀਐੱਫ਼ ਲਿੱਦੜਾਂ ਹੈੱਡਕੁਆਰਟਰ ਦੇ ਕਮਾਂਡੈਂਟ ਰਾਜੇਸ਼ ਕੁਮਾਰ ਸਿੰਘ, ਬੀਐੱਸਐੱਫ਼ ਦੇ ਆਈ ਜੀ ਮਹੀਪਾਲ ਯਾਦਵ ਸਹਿਤ ਬੀਐੱਸਐੱਫ਼ ਅਤੇ ਸੀਆਰਪੀਐੱਫ਼ ਦੇ ਸੀਨੀਅਰ ਅਫ਼ਸਰ ਵੀ ਮੌਜੂਦ ਸਨ।

ਸਾਰਿਆਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਸਨਮਾਨ 'ਚ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ। ਕਮਾਂਡੈਂਟ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਦੇਸ਼ ਲਈ ਸਭ ਤੋਂ ਵੱਡਾ ਬਲੀਦਾਨ ਦੇਣ ਵਾਲੇ ਸਾਡੇ ਵੀਰ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਅਸੀਂ ਇਸ ਬਲੀਦਾਨ ਨੂੰ ਕਦੀ ਨਹੀਂ ਭੁੱਲਾਂਗੇ, ਇਸ ਤਰ੍ਹਾਂ ਦੀ ਘਿਨੌਣੀ ਹਰਕਤ ਕਰਨ ਵਾਲੇ ਨੂੰ ਉਸ ਦਾ ਹਿਸਾਬ ਜ਼ਰੂਰ ਦੇਵਾਂਗੇ।

Story......PB_JLD_Devender_CRPF shok sabha
No of files .....02
Feed.....ftp
ਐਂਕਰ : " ਸ਼ੀਸ਼ ਚੁੱਕੇ ਸਿਰਫ ਉਹ ਜਾਂਬਾਜ਼  ਸਿਪਾਹੀਆਂ ਦੀ ਸ਼ਹਾਦਤ ਵਿੱਚ,ਜੋ ਸ਼ਹੀਦ ਹੋਏ ਅੱਜ ਫਿਰ ਦੇਸ਼ ਅਤੇ ਦੇਸ਼ ਵਾਸੀਆਂ ਦੀ ਹਿਫ਼ਾਜ਼ਤ ਵਿੱਚ " ..ਬਿਲਕੁਲ ਅੱਜ ਪੂਰਾ ਦੇਸ਼  ਸਭ ਚਾਲੀ ਵੀਰ ਸਪੂਤ ਦੀ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ। ਇਸੇ ਤਰ੍ਹਾਂ ਅੱਜ ਪੰਜਾਬ ਦੇ ਲਿੱਦਣਾ ਵਿਖੇ ਸੀ ਆਰ ਪੀ ਐਫ ਦੀ 114 ਬਟਾਲੀਅਨ ਨੇ ਆਪਣੇ ਕੈਂਪ ਵਿੱਚ ਸਭ ਵੀਰ ਸੈਨਿਕਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ । ਇਸ ਦੌਰਾਨ ਇੱਥੇ ਅਲੱਗ ਅਲੱਗ ਕਾਲਜਾਂ ਅਤੇ ਸਕੂਲਾਂ ਦੇ ਐੱਨ ਸੀ ਸੀ ਕੇਡੇਟਸ ਅਤੇ ਸ਼ਹਿਰ ਵਾਸੀ ਇੱਥੇ ਪੁੱਜੇ ਜਿਨ੍ਹਾਂ ਨੇ ਪੁਲਵਾਮਾ ਵਿੱਚ ਸ਼ਹੀਦ ਹੋਏ ਸਭ ਵੀਰ ਜਵਾਨਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ।

ਵੀ/ਓ :  "we will not forget.....we will not forgive"...ਮਤਲਬ ਸੀ ਆਰ ਪੀ ਐੱਫ ਨੇ ਸਾਫ਼ ਕਰ ਦਿੱਤਾ ਹੈ ਅਸੀਂ ਨਾ ਆਪਣੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਕਦੀ ਭੁੱਲਾਂਗੇ ਅਤੇ ਨਾ ਹੀ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਕਰਨ ਵਾਲੇ ਨੂੰ ਛੱਡਾਂਗੇ । ਸੀ ਆਰ ਪੀ ਐਫ ਨੇ ਕੜੇ ਸ਼ਬਦਾਂ ਵਿੱਚ ਗੱਲ ਕੀਤੀ ਹੈ । ਦਰਅਸਲ ਅੱਜ ਪੰਜਾਬ ਦੇ ਜਲੰਧਰ ਵਿਖੇ ਪਿੰਡ ਲਿੱਦਣਾ ਵਿੱਚ ਸੀ ਆਰ ਪੀ ਐਫ ਦੀ 114 ਬਟਾਲੀਅਨ ਦੁਆਰਾ ਪੁਲਵਾਮਾ ਆਤੰਕੀ ਹਮਲੇ ਵਿਚ ਸ਼ਹਾਦਤ ਪਾਉਣ ਵਾਲੇ ਆਪਣੇ ਵੀਰ ਸਪੂਤ ਨੂੰ ਸ਼ਰਧਾਂਜਲੀ ਦੇਣ ਅਤੇ ਨਮਨ ਕਰਨ ਲਈ ਇੱਕ ਸ਼ੋਕ ਸਭਾ ਰੱਖੀ । ਜਿਸ ਵਿੱਚ ਸੀ ਆਰ ਪੀ ਐਫ ਦੇ ਲਿੱਦਣਾ ਹੈੱਡਕੁਆਰਟਰ ਦੇ ਕਮਾਂਡੈਂਟ ਰਾਜੇਸ਼ ਕੁਮਾਰ ਸਿੰਘ, ਬੀ ਐਸ ਐਫ ਦੇ ਆਈ ਜੀ ਮਹੀਪਾਲ ਯਾਦਵ ਸਹਿਤ ਬੀ ਐਸ ਐਫ ਅਤੇ ਸੀ ਆਰ ਪੀ ਐਫ ਦੇ ਸੀਨੀਅਰ ਅਫ਼ਸਰ ਮੌਜੂਦ ਸੀ ਅਤੇ ਉੱਥੇ ਕੁਝ ਐੱਨ ਸੀ ਸੀ ਦੇ ਵਿਦਿਆਰਥੀ ਵੀ ਪੁੱਜੇ ਸੀ । ਇਸ ਪ੍ਰੋਗਰਾਮ ਵਿਚ ਸਬ ਨੇ  ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ ਗਏ । ਕਮਾਂਡੈਂਟ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਾਸਤੇ ਸਰਵੋੱਚ ਬਲਿਦਾਨ ਦੇਣ ਵਾਲੇ ਸਾਡੇ ਵੀਰ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਇੱਥੇ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਹੈ । ਜਿਸ ਵਿੱਚ ਉਹ ਵੀਰ ਸਪੂਤਾਂ ਨੂੰ  ਨਮਨ ਕੀਤਾ ਗਿਆਬੁ। ਉੱਥੇ ਕਮਾਂਡੈਂਟ ਰਾਜੇਸ਼ ਸਿੰਘ ਨੇ ਸਾਫ਼ ਕਿਹਾ ਕਿ ਅਸੀਂ ਇਸ ਬਲੀਦਾਨ ਨੂੰ ਕਦੀ ਨਹੀਂ  ਭੁੱਲਾਂਗੇ ਏਦਾਂ ਦੀ ਘਿਨੌਣੀ ਹਰਕਤ ਕਰਨ ਵਾਲੇ ਨੂੰ ਉਸ ਦਾ ਹਿਸਾਬ ਜ਼ਰੂਰ ਦੇਵਾਂਗੇ ।

ਬਾਈਟ: ਅਾਰ ਕੇ ਸਿੰਘ (ਕਮਾਂਡੈਂਟ ਸੀਆਰਪੀਐੱਫ ਲਿੰਡਾ ਹੈੱਡਕੁਆਰਟਰ )

ਵੀ/ਓ: ਉੱਥੇ ਬੀ ਐਸ ਐਫ ਦੇ ਆਈ ਜੀ ਮਹਿਪਾਲ ਯਾਦਵ ਨੇ ਕਿਹਾ ਕਿ ਪੁਲਵਾਮਾ ਆਤੰਕੀ ਹਮਲੇ ਵਿੱਚ ਸ਼ਹੀਦ ਹੋਏ  ਜਵਾਨ ਸਾਡੇ ਲਈ ਪ੍ਰੇਰਣਾ ਦੇ ਸਰੋਤ ਹਨ !

ਬਾਈਟ: ਮਹਿਪਾਲ ਯਾਦਵ (ਆਈਜੀ ਬੀਐਸਐਫ )

ਪੁਲਵਾਮਾ ਵਿਖੇ ਸੈਨਿਕਾਂ ਦੇ ਨਾਲ ਹੋਈ ਇਹ ਦਰਦਨਾਕ ਹਮਲੇ ਨਾਲ ਅੱਜ ਪੂਰੇ ਦੇਸ਼ ਦੀ ਇੱਕੋ ਹੀ ਮੰਗ ਹੈ ਜੋ ਕਿ ਹੈ ਬਦਲਾ

Devender Singh
7087245458

ETV Bharat Logo

Copyright © 2024 Ushodaya Enterprises Pvt. Ltd., All Rights Reserved.