ETV Bharat / city

ਭਾਜਪਾ ਦੇ ਸੂਬਾ ਪ੍ਰਧਾਨ ਬਣਨ ਦੇ ਖ਼ਦਸ਼ੇ 'ਤੇ ਤੀਕਸ਼ਣ ਸੂਦ ਨੇ ਦਿੱਤੀ ਪ੍ਰਤੀਕੀਰਿਆ

author img

By

Published : Dec 16, 2019, 2:29 PM IST

ਭਾਜਪਾ ਪਾਰਟੀ ਵੱਲੋਂ ਜਲਦ ਹੀ ਪੰਜਾਬ 'ਚ ਨਵੇ ਭਾਜਪਾ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਸੂਬਾ ਪ੍ਰਧਾਨ ਦੇ ਅਹੁਦੇ ਲਈ ਭਾਜਪਾ ਦੇ ਕਈ ਸੀਨੀਅਰ ਆਗੂ ਦੋੜ 'ਚ ਸ਼ਾਮਲ ਹਨ। ਇਸ ਦੌਰਾਨ ਹੁਸ਼ਿਆਰਪੁਰ ਤੋਂ ਸਾਬਕਾ ਕੈਬਿਨੇਟ ਮੰਤਰੀ ਤੀਕਸ਼ਣ ਸੂਦ ਦਾ ਨਾਂਅ ਵੀ ਸਾਹਮਣੇ ਆ ਰਿਹਾ ਹੈ। ਇਸ ਬਾਰੇ ਤੀਕਸ਼ਣ ਸੂਦ ਨੇ ਆਪਣੀ ਪ੍ਰਤੀਕੀਰਿਆ ਦਿੰਦੇ ਹੋਏ ਕਿਹਾ ਕਿ ਉਹ ਸੂਬਾ ਪ੍ਰਧਾਨ ਦੇ ਅਹੁਦੇ ਦੀ ਦੋੜ ਸ਼ਾਮਲ ਨਹੀਂ ਹਨ।

ਭਾਜਪਾ ਵੱਲੋਂ ਸੂਬਾ ਪ੍ਰਧਾਨ ਦੀ ਚੋਣ 'ਤੇ ਬੋਲੇ ਸੂਦ

ਹੁਸ਼ਿਆਰਪੁਰ : ਭਾਜਪਾ ਪਾਰਟੀ ਵੱਲੋਂ ਨਵੇਂ ਸੂਬਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਬੇਹਦ ਤੇਜ਼ ਹੋ ਗਈਆਂ ਹਨ। ਜਲਦ ਭਾਜਪਾ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ।

ਸੂਬਾ ਪ੍ਰਧਾਨ ਦੇ ਅਹੁਦੇ ਦੀ ਇਸ ਦੌੜ 'ਚ ਭਾਜਪਾ ਪਾਰਟੀ ਦੇ ਕਈ ਆਗੂ ਸ਼ਾਮਲ ਹਨ। ਇਨ੍ਹਾਂ 'ਚ ਮੌਜੂਦਾ ਪ੍ਰਧਾਨ ਸ਼ਵੇਤ ਮਲਿਕ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ, ਅਨਿਲ ਜੋਸ਼ੀ, ਪ੍ਰਵੀਨ ਬਾਂਸਲ ਅਤੇ ਤਰੁਣ ਚੁੱਘ ਸ਼ਾਮਲ ਹਨ। ਇਨ੍ਹਾਂ ਆਗੂਆਂ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਭਾਜਪਾ ਪਾਰਟੀ ਦੇ ਸੀਨੀਅਰ ਆਗੂ ਤੀਕਸ਼ਣ ਸੂਦ ਦਾ ਨਾਂਅ ਵੀ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ।

ਸੂਬਾ ਪ੍ਰਧਾਨ ਦੇ ਅਹੁਦੇ ਲਈ ਤੀਕਸ਼ਣ ਸੂਦ ਦੇ ਨਾਂਅ ਉੱਤੇ ਪਾਰਟੀ ਦੇ ਹਾਈਕਮਾਨ ਦੀ ਸਹਿਮਤੀ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਤੀਕਸ਼ਣ ਸੂਦ ਕਿਸੇ ਵਿਸ਼ੇਸ਼ ਧਿਰ ਨਾਲ ਨਾ ਜੁੜ ਕੇ ਪਾਰਟੀ ਦੇ ਸਿਧਾਂਤਾਂ ਮੁਤਾਬਕ ਕੰਮ ਕਰਦੇ ਹਨ।

ਭਾਜਪਾ ਪਾਰਟੀ ਦੇ ਪੰਜਾਬ ਪ੍ਰਧਾਨ ਵਜੋਂ ਤੀਕਸ਼ਣ ਸੂਦ ਦੇ ਨਾਂਅ 'ਤੇ ਹਾਈ ਕਮਾਨ ਵੱਲੋਂ ਮੋਹਰ ਲਾਏ ਜਾਣ ਦੇ ਖ਼ਦਸ਼ੇ ਨੂੰ ਲੈ ਕੇ ਸੂਦ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਬਾਰੇ ਤੀਕਸ਼ਣ ਸੂਦ ਦੇ ਪ੍ਰਤੀਕੀਰਿਆ ਦਿੰਦੇ ਹੋਏ ਕਿਹਾ ਕਿ ਸਾਡੀ ਪਾਰਟੀ ਦਾ ਇੱਕ ਸਿਧਾਂਤ ਹੈ। ਹਰ ਵਾਰ 3 ਸਾਲਾਂ ਬਾਅਦ ਚੋਣਾਂ ਹੁੰਦੀਆਂ ਹਨ ਅਤੇ ਮੰਡਲ ਤਿਆਰ ਹੁੰਦਾ ਹੈ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਅਤੇ ਫੇਰ ਸੂਬਾ ਪ੍ਰਧਾਨ ਦੀ ਚੋਣ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਬਾਰੇ ਪਾਰਟੀ ਦੀ ਹਾਈ ਕਮਾਨ ਫੈਸਲਾ ਲਵੇਗੀ। ਉਨ੍ਹਾਂ ਕਿਹਾ, " ਫਿਲਹਾਲ ਮੈਂ ਕਿਸੇ ਵੀ ਅਹੁਦੇ ਦੀ ਦੌੜ 'ਚ ਸ਼ਾਮਲ ਨਹੀਂ ਹਾਂ। "

ਹੋਰ ਪੜ੍ਹੋ : ਅੰਮ੍ਰਿਤਸਰ 'ਚ ਲੁੱਟ ਦੇ ਇਰਾਦੇ ਨਾਲ ਬਜ਼ੁਰਗ ਔਰਤ ਦਾ ਕਤਲ

ਦੱਸਣਯੋਗ ਹੈ ਕਿ ਤੀਕਸ਼ਣ ਸੂਦ ਭਾਜਪਾ ਵਿਧਾਇਕ ਦਲ ਦੇ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਇੱਕ ਸਾਫ਼ ਅਕਸ ਵਾਲੇ ਰਾਜਨੀਤਕ ਆਗੂ ਮੰਨਿਆ ਜਾਂਦਾ ਹੈ। ਲੋਕ ਸਭਾ ਚੋਣਾਂ ਦੌਰਾਨ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਜੇਤੂ ਬਣਾਉਣ 'ਚ ਤੀਕਸ਼ਣ ਸੂਦ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਤੋਂ ਇਲਾਵਾ ਤੀਕਸ਼ਣ ਸੂਦ ਭਾਜਪਾ ਅਕਾਲੀ ਸਰਕਾਰ ਸਮੇਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ।

Intro:ਅੱਜ ਕਲ ਪੰਜਾਬ ਦੀ ਰਾਜਨੀਤੀ ਪੁਰੀ ਤਰਾਂ ਗਰਮਾਈ ਹੋਈ ਹੈ ।ਕਿਉਂ ਕਿ ਆਣ ਵਾਲੇ ਕੁਜ ਦੀਨਾ ਵਿਚ ਬੀਜੇਪੀ ਬਲੋ ਪੰਜਾਬ ਨੂੰ ਨਵਾਂ ਪ੍ਰਦਾਨ ਦੇ ਦਿਤਾ ਜਾਵੇਗਾ।ਇਨ ਨਾਵਾਂ ਵਿਚ ਪੰਜਾਬ ਦੇ ਕਈ ਦਿਗਜ ਨਾਮ ਸ਼ਾਮਿਲ ਹਨ। ਜਿਨ੍ਹਾਂ ਵਿਚ ਤਤਕਾਲੀਨ ਪ੍ਰਧਾਨ ਸਵੈਤ ਮਲਿਕ,ਮਾਨਰੰਜਨ ਕਾਲੀਆ,ਅਨਿਲ ਜੋਸ਼ੀ ਅਤੇ ਤਰੁਣ ਚੁਗ ਸ਼ਾਮਿਲ ਹਨ।ਇਨ੍ਹਾਂ ਸਾਰੀਆਂ ਤੋਂ ਇਲਾਬਾ ਜਿਸ ਨਾਮ ਦੀ ਸਬ ਤੋਂ ਵੱਧ ਚਰਚਾ ਹੋ ਰਹੀ ਹੈBody:
ਅੱਜ ਕਲ ਪੰਜਾਬ ਦੀ ਰਾਜਨੀਤੀ ਪੁਰੀ ਤਰਾਂ ਗਰਮਾਈ ਹੋਈ ਹੈ ।ਕਿਉਂ ਕਿ ਆਣ ਵਾਲੇ ਕੁਜ ਦੀਨਾ ਵਿਚ ਬੀਜੇਪੀ ਬਲੋ ਪੰਜਾਬ ਨੂੰ ਨਵਾਂ ਪ੍ਰਦਾਨ ਦੇ ਦਿਤਾ ਜਾਵੇਗਾ।ਇਨ ਨਾਵਾਂ ਵਿਚ ਪੰਜਾਬ ਦੇ ਕਈ ਦਿਗਜ ਨਾਮ ਸ਼ਾਮਿਲ ਹਨ। ਜਿਨ੍ਹਾਂ ਵਿਚ ਤਤਕਾਲੀਨ ਪ੍ਰਧਾਨ ਸਵੈਤ ਮਲਿਕ,ਮਾਨਰੰਜਨ ਕਾਲੀਆ,ਅਨਿਲ ਜੋਸ਼ੀ ਅਤੇ ਤਰੁਣ ਚੁਗ ਸ਼ਾਮਿਲ ਹਨ।ਇਨ੍ਹਾਂ ਸਾਰੀਆਂ ਤੋਂ ਇਲਾਬਾ ਜਿਸ ਨਾਮ ਦੀ ਸਬ ਤੋਂ ਵੱਧ ਚਰਚਾ ਹੋ ਰਹੀ ਹੈ ਉਹ ਹੈ ਹੋਸ਼ਿਆਰਪੁਰ ਤੋਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਸੂਤਰਾਂ ਦੀ ਮਨਿਆ ਤਾਂ ਹਾਈਕਮਾਂਡ ਨੇ ਬੀ ਸੂਦ ਦੇ ਨਾਮ ਦੇ ਸਹਿਮਤੀ ਜਾਤੇਈ ਹੈ।ਕਿਉਂਕਿ ਤੀਕਸ਼ਣ ਸੂਦ ਕਿਸੇ ਵਿਸ਼ੇਸ਼ ਧੜੇ ਨਾਲ ਨਾ ਜੁੜ ਕੇ ਸੰਗਠਨ ਦੇ ਸਿਧਾਂਤਾਂ ਨਾਲ ਖੜ੍ਹੇ ਹਨ। ਉਹ ਭਾਜਪਾ ਵਿਧਾਇਕ ਦਲ ਦੇ ਆਗੂ ਅਤੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਉਹ ਇਕ ਸਾਫ ਅਕਸ ਦੇ ਮਾਲਕ ਹਨ। ਪਿਛਲੀਆਂ ਲੋਕ ਸਭਾ ਚੋਣਾਂ 'ਚ ਹੁਸ਼ਿਆਰਪੁਰ ਲੋਕ ਸਭਾ ਖੇਤਰ ਤੋਂ ਸੋਮ ਪ੍ਰਕਾਸ਼ ਨੂੰ ਜੇਤੂ ਬਣਾਉਣ 'ਚ ਤੀਕਸ਼ਣ ਸੂਦ ਦੀ ਅਹਿਮ ਭੂਮਿਕਾ ਸੀ।ਸੂਦ ਸਾਬਕਾ ਮੁੱਖ ਮੰਤਰੀ ਪ੍ਰਕਸ਼ ਸਿੰਘ ਬਾਦਲ ਦੇ ਰਾਜਨੀਤਿਕ ਸਲਾਹਕਾਰ ਵੀ ਰਹਿ ਚੁਕਾ ਹਨ।
ਜਦੋ ਇਸ ਵਾਰੇ ਤੀਕਸ਼ਨ ਸੂਦ ਨਾਲ ਗੱਲ ਕੀਤੀ ਗਈ ਤਾਂ ਊਨਾ ਨੇ ਕਿਹਾ ਕਿ ਇਹ ਸਾਰੀਆਂ ਗੱਲ ਪਤਾ ਨਹੀ ਕਿਥੋਂ ਨਿਕਲ ਕੇ ਆ ਰਹੀਆਂ ਹਨ ।ਸਾਡੀ ਪੁਰਟੀ ਦਾ ਇਕ ਸਿਧਾਂਤ ਹੈ ਜੋ ਲੋਕ ਤਾਂਤਰਿਕ ਹੈ ਹਰ 3 ਸਾਲ ਬਾਦ ਚੋਣ ਹੁੰਦੀਆਂ ਪਹਿਲਾ ਮੇਮਬਰ ਸਿਪ ਹੁੰਦੀ ਹੈ।ਫਿਰ ਮੰਡਲ ਬਣਾਈ ਜਾਂਦੇ ਹਨ ਅੱਜ ਕਲ ਮੰਡਲ ਬਣਨ ਦੀ ਪ੍ਰਕਿਰਿਆ ਚੱਲ ਰਹੀ ਹੈ।ਫੇਰ ਜਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਤੋਂ ਬਾਦ ਸੂਬੇ ਦਾ ਪ੍ਰਦਾਨ ਬਣਾਇਆ ਜਾਂਦਾ ਹੈ।ਸਿੱਧੂ ਨੂੰ ਡਿਪਟੀ cm ਦੇ ਸਵਾਲ ਦੇ ਸੂਦ ਨੇ ਬੋਲਦਿਆਂ ਕਿਹਾ ਇਹ ਕਾਂਗਰਸ ਦਾ ਆਪਣਾ ਮਸਲਾ ਹੈ ਇਸ ਤੇ ਮੈਂ ਕੋਈ ਬੀ ਟਿਪਣੀ ਨਹੀ ਕਾਰਰਗਾ।
Byte..... ਤੀਕਸ਼ਨ ਸੂਦ (ਸਾਬਕਾ ਕੈਬਨਿਟ ਮੰਤਰੀ)Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.