ETV Bharat / city

ਬਿਮਾਰੀ ਤੋਂ ਪਰੇਸ਼ਾਨ ਰੇਲਵੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ - ਰੇਲਵੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

ਹੁਸ਼ਿਆਰਪੁਰ ਜਲੰਧਰ ਰੇਲਵੇ ਟਰੈਕ ਉੱਤੇ ਇੱਕ ਰੇਲਵੇ ਮੁਲਾਜ਼ਮ ਵੱਲੋਂ ਰੇਲਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਧਾਰਾ 174 ਦੇ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੋਟੋ
author img

By

Published : Oct 2, 2019, 11:36 AM IST

ਹੁਸ਼ਿਆਰਪੁਰ : ਸ਼ਹਿਰ 'ਚ ਇੱਕ ਰੇਲਵੇ ਮੁਲਾਜ਼ਮ ਵੱਲੋਂ ਰੇਲਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਸੋਨਾ ਜ਼ਬਤ ਕਰ ਧਮਕੀ ਦੇਣ ਵਾਲਾ SHO ਚੜ੍ਹਿਆ ਪੁਲਿਸ ਦੇ ਹੱਥੇ

ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਅਸ਼ੋਕ ਰਿਸ਼ੀ ਨਗਰ, ਹੁਸ਼ਿਆਰਪੁਰ ਦਾ ਵਸਨੀਕ ਸੀ ਅਤੇ ਉਹ ਜਲੰਧਰ ਛਾਉਂਣੀ ਰੇਲਵੇ ਸਟੇਸ਼ਨ 'ਤੇ ਬਤੌਰ ਟਰਾਲੀ ਮੈਨ ਨੌਕਰੀ ਕਰ ਰਿਹਾ ਸੀ। ਮ੍ਰਿਤਕ ਨੇ ਸਵੇਰੇ ਅੱਠ ਵਜੇ ਹੁਸ਼ਿਆਰਪੁਰ-ਜਲੰਧਰ ਰੇਲਵੇ ਟਰੈਕ ਉੱਤੇ ਰੇਲਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ।

ਵੀਡੀਓ

ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅਸ਼ੋਕ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸੀ। ਜਿਸ ਕਾਰਨ ਉਹ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ। ਪੁਲਿਸ ਨੇ ਧਾਰਾ 174 ਦੇ ਤਹਿਤ ਮਾਮਲੇ ਦੀ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:

ਹੁਸ਼ਿਆਰਪੁਰ ਜਲੰਧਰ ਰੋਡ ਰੇਲਵੇ ਟਰੈਕ ਤੇ ਅੱਜ ਸਵੇਰੇ ਇਕ ਵਿਅਕਤੀ ਟ੍ਰੇਨ ਥੱਲੇ ਆਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ , ਘਟਨਾ ਸਵੇਰੇ ਅੱਠ ਬਜੇ ਦੀ ਹੈ ਜਦੋ ਜਲੰਧਰ ਵਲੋਂ ਰਹੀ ਟ੍ਰੇਨ ਅੱਗੇ ਆਕੇ ਆਤਮ ਹਤਿਆ ਕਰ ਲਈ , ਜਬ ਕਿ ਪੁਲਿਸ ਨੇ ਆਕੇ ਧਾਰਾ 174 ਦੀ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦੀ ਹੈ ,

Body:ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਕਰੀਬ ਆਠ ਬਜੇ ਦੇ ਕਰੀਬ ਟ੍ਰੇਨ ਨਾਲ ਹੋਈ ਦੂਰਘਟਨਾਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਿਕ ਅਸ਼ੋਕ ਕੁਮਾਰ ਵਾਸੀ ਰਹਿਮਪੁਰ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਕਾਰਣ ਪ੍ਰੇਸ਼ਾਨ ਸੀ ਜੋ ਖੁਦ ਵੀ ਇਕ ਰੇਲਵੇ ਮੁਲਾਜਮ ਹੈ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮੌਕੇ ਤੇ ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਅੱਜ ਸਵੇਰੇ ਘਰੋਂ ਨੌਕਰੀ ਵਾਸਤੇ ਆਇਆ ਸੀ ਜਿਸ ਤੋਂ ਬਾਅਦ ਪਤਾ ਲੱਗਾ ਹੈ ਅਸ਼ੋਕ ਦੀ ਲਾਸ਼ ਰੇਲਵੇ ਟਰੈਕ ਤੇ ਪਈ ਹੈ ਜਿਸਤੋ ਬਾਅਦ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਹੋਏ ਸ਼ਵ ਨੂੰ ਸਿਵਲ ਹਸਪਤਾਲ ਰੱਖ ਦਿੱਤਾ , 

ਬਾਇਤ --- ਨਸੀਬ ਚੰਦ ( ਭਾਈ )

ਬਾਇਤ -- ਸਰਵਣ ਸਿੰਘ ( ਪੁਲਿਸ ਅਧਿਕਾਰੀ )

Conclusion:ਸੱਤਪਾਲ ਰਤਨ 9988814500 ਹੋਸ਼ਿਆਰਪੁਰ
ETV Bharat Logo

Copyright © 2025 Ushodaya Enterprises Pvt. Ltd., All Rights Reserved.