ETV Bharat / city

ਵੀ ਕੇ ਭਾਵਰਾ ਪੰਜਾਬ ਦੇ ਨਵੇਂ ਡੀ.ਜੀ.ਪੀ - DGP of Punjab

ਪੰਜਾਬ 'ਚ ਚੌਣ ਬਿਗੁਲ ਬੱਜਣ ਤੋਂ ਪਹਿਲਾਂ ਪੰਜਾਬ ਨੂੰ ਨਵੇਂ ਡੀਜੀਪੀ ਮਿਲ ਚੁੱਕੇ ਹਨ। ਵਿਰੇਸ਼ ਕੁਮਾਰ ਭਵਰਾ ਪੰਜਾਬ ਦੇ ਨਵੇਂ ਡੀਜੀਪੀ ਹੋਣਗੇ। ਦੱਸ ਦਈਏ ਕਿ ਪਿਛਲੇ 3 -4 ਮਹੀਨਿਆਂ 'ਚ ਇਹ ਚੌਥੇ ਡੀਜੀਪੀ ਹਨ। ਹਾਲਾਂਕਿ ਖ਼ਬਰਾਂ ਸਨ ਕਿ ਦਿਨਕਰ ਗੁਪਤਾ ਪੰਜਾਬ ਦੇ ਡੀਜੀਪੀ ਹੋਣਗੇ। ਪਰ ਕੇਂਦਰ ਵੱਲੋਂ ਨਵੇਂ ਡੀਜੀਪੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਵੀ ਕੇ ਭਵਰਾ ਪੰਜਾਬ ਦੇ ਨਵੇਂ ਡੀਜੀਪੀ
ਵੀ ਕੇ ਭਵਰਾ ਪੰਜਾਬ ਦੇ ਨਵੇਂ ਡੀਜੀਪੀ
author img

By

Published : Jan 8, 2022, 2:42 PM IST

Updated : Jan 8, 2022, 2:57 PM IST

ਚੰਡੀਗੜ੍ਹ: ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਹੀ ਪੰਜਾਬ ਸਰਕਾਰ (Government of Punjab) ਨੇ ਡੀਜੀਪੀ (DGP)(Director General of Police) ਸਿਧਾਰਥ ਚਟੋਪਾਧਿਆਏ (Siddharth Chattopadhyay) ਨੂੰ ਬਦਲ ਕੇ ਵੀਕੇ ਭਾਵਰਾ (VK Bhavra) ਨੂੰ ਨਵਾਂ ਡੀਜੀਪੀ (DGP) ਬਣਾਇਆ ਹੈ। ਪੀਐਮ ਮੋਦੀ (PM Modi) ਦੀ ਸੁਰੱਖਿਆ ਵਿੱਚ ਕਮੀ ਦੇ ਮਾਮਲੇ ਵਿੱਚ ਡੀਜੀਪੀ (DGP) ਉੱਤੇ ਵੀ ਸਵਾਲ ਉਠਾਏ ਜਾ ਰਹੇ ਹਨ।

ਪੰਜਾਬ 'ਚ ਚੌਣ ਬਿਗੁਲ ਬੱਜਣ ਤੋਂ ਪਹਿਲਾਂ ਪੰਜਾਬ ਨੂੰ ਨਵੇਂ ਡੀਜੀਪੀ ਮਿਲ ਚੁੱਕੇ ਹਨ। ਵਿਰੇਸ਼ ਕੁਮਾਰ ਭਾਵਰਾ (Viresh Kumar Bhavra) ਪੰਜਾਬ ਦੇ ਨਵੇਂ ਡੀਜੀਪੀ ਹੋਣਗੇ।

ਪੰਜਾਬ ਦੇ ਨਵੇਂ ਡੀ.ਜੀ.ਪੀ
ਪੰਜਾਬ ਦੇ ਨਵੇਂ ਡੀ.ਜੀ.ਪੀ

ਦੱਸ ਦਈਏ ਕਿ ਪਿਛਲੇ 3 -4 ਮਹੀਨਿਆਂ 'ਚ ਇਹ ਚੌਥੇ ਡੀਜੀਪੀ ਹਨ। ਹਾਲਾਂਕਿ ਖ਼ਬਰਾਂ ਸਨ ਕਿ ਦਿਨਕਰ ਗੁਪਤਾ ਪੰਜਾਬ ਦੇ ਡੀਜੀਪੀ ਹੋਣਗੇ। ਪਰ ਕੇਂਦਰ ਵੱਲੋਂ ਨਵੇਂ ਡੀਜੀਪੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਹ ਵੀ ਦੱਸ ਦਈਏ ਕਿ ਹੁਣ ਪੰਜਾਬ ਨੂੰ ਰੈਗੂਲਰ ਡੀਜੀਪੀ (ਡੀਜੀਪੀ) ਮਿਲ ਚੁੱਕੇ ਹਨ, ਪਰ ਚੌਣਾਂ ਤੋਂ ਬਾਅਦ ਇਹ ਡੀਜੀਪੀ ਰਹਿਣਗੇ ਜਾਂ ਬਦਲਣਗੇ ਇਹ ਆਉਣ ਵਾਲਾ ਵਕਤ ਹੀ ਦੱਸੇਗਾ।

Last Updated : Jan 8, 2022, 2:57 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.