ਚੰਡੀਗੜ੍ਹ : ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਕਹਾਵਤ ਅਸੀਂ ਬਹੁਤ ਸੁਣੀ ਹੋਊ , ਪਰ ਇਸ ਨੂੰ ਕਈ ਲੋਕ ਸੱਚ ਕਰ ਦਿੰਦੇ ਹਨ। ਕਈ ਲੋਕਾਂ ਨੂੰ ਪੁਰਾਣੇ ਨੋਟ ਤੇ ਸਿੱਕੇ ਇਕੱਠੇ ਕਰਨ ਦਾ ਬਹੁਤ ਸੌਂਕ ਹੁੰਦਾ ਹੈ। ਕਈ ਲੋਕ ਆਪਣੇ ਸੌਂਕ ਨੂੰ ਐਨਾ ਸਿਰ 'ਤੇ ਚਾੜ ਲੈਂਦੇ ਹਨ ਕਿ ਉਹ ਆਪਣਾ ਨਫਾ ਨੁਕਾਸਾਨ ਭੁੱਲ ਜਾਂਦੇ ਹਨ।
ਇਨ੍ਹਾਂ ਪੁਰਾਣੇ ਨੋਟਾਂ ਦੀ ਹੁਣ ਆਨਲਾਈਨ ਬੋਲੀ ਲੱਗਣ ਲੱਗ ਪਈ ਹੈ। ਇਸ ਤਰ੍ਹਾਂ ਦੇ ਇੱਕ ਨੋਟ ਦੀ ਬੋਲੀ 7 ਲੱਖ ਲੱਗੀ ਹੈ। ਇਹ ਨੋਟ ਅਜਾਦੀ ਤੋਂ ਪਹਿਲਾਂ ਦਾ ਹੈ। ਇਸ ਉੁਪਰ ਤਤਕਾਲੀ ਗਵਰਨਰ J.W KALLY ਨੇ ਦਸਤਖਤ ਹਨ। ਇਹ 80 ਸਾਲ ਪੁਰਾਣਾ ਹੈ।
ਇਹ ਵੀ ਪੜ੍ਹੋ:ਰਾਸ਼ਟਰੀ ਫ੍ਰੈਂਚ ਫਰਾਈ ਡੇ ਦੇ ਮੌਕੇ ਜਾਣੋ ਇਸਦੀ ਮਹੱਤਤਾ
ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਕੋਈ ਨੋਟ ਹੈ ਤਾਂ ਈ-ਬੇਅ ਵੈਬਸਾਈਟ ਉੱਤੇ ਪਾ ਕੇ ਬੋਲੀ ਮੰਗ ਸਕਦੇ ਹੋ ਤੇ ਲੱਖਾਂ ਕਮਾ ਸਕਦੇ ਹੋ।