ETV Bharat / city

ਕੋਰੋਨਾ ਕਾਲ ਦੌਰਾਨ ਸਿਟੀ ਬਿਊਟੀਫੁਲ ’ਚ ਇਸ ਤਰ੍ਹਾਂ ਹੋ ਰਹੀ ਹੈ ਪੜਾਈ... - ਕੋਰੋਨਾ ਕਾਲ

ਚੰਡੀਗੜ੍ਹ ’ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਕਾਰਨ ਸਰਕਾਰ ਨੇ ਕੁਝ ਹਦਾਈਤਾਂ ਨਾਲ ਲੌਕਡਾਊਨ ਲਗਾਇਆ ਹੋਇਆ ਹੈ ਉਥੇ ਹੀ ਸਾਰੇ ਸਿੱਖਿਆ ਅਦਾਰੇ ਬੰਦ ਕੀਤੇ ਗਏ ਹਨ ਜਿਸ ਕਾਰਨ ਬੱਚੇ ਘਰਾਂ ਵਿੱਚ ਬੈਠਕੇ ਆਨਲਾਈਨ ਪੜਾਈ ਕਰ ਰਹੇ ਹਨ।

ਕੋਰੋਨਾ ਕਾਲ ਦੌਰਾਨ ਸਿਟੀ ਬਿਊਟੀਫੁੱਲ ’ਚ ਇਸ ਤਰ੍ਹਾਂ ਹੋ ਰਹੀ ਹੈ ਪੜਾਈ...

author img

By

Published : May 13, 2021, 1:31 PM IST

ਚੰਡੀਗੜ੍ਹ: ਕੋਰੋਨਾ ਨੇ ਪੂਰੇ ਵਿਸ਼ਵ ਭਰ ’ਚ ਹਾਹਾਕਾਰ ਮਚਾਈ ਹੋਈ ਹੈ। ਉਥੇ ਹੀ ਇਹ ਮਹਾਂਮਾਰੀ ਨੇ ਭਾਰਤ ਵਿੱਚ ਮਾਰਚ 2020 ਵਿੱਚ ਦਸਤਕ ਦਿੱਤੀ ਸੀ ਜਿਸ ਤੋਂ ਮਗਰੋਂ ਲੌਕਡਾਊਨ ਲਗਾਉਣ ਨਾਲ ਹਾਲਾਤ ਕੁਝ ਠੀਕ ਹੋ ਗਏ। ਪਰ ਹੁਣ ਫੇਰ ਕੋਰੋਨਾ ਦੀ ਦੂਜੀ ਲਹਿਰ ਪਹਿਲੀ ਨਾਲੋਂ ਵੀ ਜਿਆਦਾ ਭਿਆਨਕ ਤੇ ਵਧੇਰੇ ਲੋਕਾਂ ਦੀ ਜਾਨ ਲੈ ਰਹੀ ਹੈ। ਉਥੇ ਹੀ ਜੇਕਰ ਸਿਟੀ ਬਿਊਟੀਫੁੱਲ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ’ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਕਾਰਨ ਸਰਕਾਰ ਨੇ ਕੁਝ ਹਦਾਈਤਾਂ ਨਾਲ ਲੌਕਡਾਊਨ ਲਗਾਇਆ ਹੋਇਆ ਹੈ ਉਥੇ ਹੀ ਸਾਰੇ ਸਿੱਖਿਆ ਅਦਾਰੇ ਬੰਦ ਕੀਤੇ ਗਏ ਹਨ ਜਿਸ ਕਾਰਨ ਬੱਚੇ ਘਰਾਂ ਵਿੱਚ ਬੈਠਕੇ ਆਨਲਾਈਨ ਪੜਾਈ ਕਰ ਰਹੇ ਹਨ।

ਇਹ ਵੀ ਪੜੋ: ਚੰਡੀਗੜ੍ਹ 'ਚ ਕੋਰੋਨਾ ਦੇ ਡਰਾਉਣ ਵਾਲੇ ਅੰਕੜੇ, 12 ਲੱਖ ਦੀ ਆਬਾਦੀ 'ਚ 585 ਲੋਕਾਂ ਨੇ ਤੋੜਿਆ ਦਮ

ਡੈਮੋਕਰੇਟਿਕ ਟੀਚਰਜ਼ ਫਰੰਟ ਯੂਨੀਅਨ ਪੰਜਾਬ ਦੇ ਆਗੂ ਵਿਕਰਮ ਦੇਵ ਨੇ ਦੱਸਿਆ ਕਿ ਅਧਿਆਪਕ ਆਨਲਾਈਨ ਸਿੱਖਿਆ ਦੇ ਰਹੇ ਹਨ ਅਤੇ ਨਾਨ-ਟੀਚਿੰਗ ਸਟਾਫ ਪਹਿਲਾਂ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ’ਚ 10 ਤੋਂ ਵੱਧ ਸਟਾਫ ਹੈ ਉਹ 50 ਪ੍ਰਤੀਸ਼ਤ ਰੋਟੇਸ਼ਨ ’ਤੇ ਕੰਮ ਕਰ ਰਹੇ ਹਨ ਅਤੇ ਜਿਥੇ ਸਟਾਫ 10 ਤੋਂ ਘੱਟ ਹੈ ਉਹ ਪਹਿਲਾਂ ਵਾਂਗ ਸਕੂਲ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਲਗਭਗ 80 ਫੀਸਦ ਪ੍ਰਾਇਮਰੀ ਅਤੇ ਮਿਡਲ ਸਕੂਲ ਹਨ ਜਿਥੇ ਪੂਰਾ ਸਟਾਫ ਆ ਰਿਹਾ ਹੈ ਅਤੇ ਲਗਭਗ 20 ਫੀਸਦ ਅਜਿਹੇ ਹਨ ਜਿਥੇ 50 ਪ੍ਰਤੀਸ਼ਤ ਰੋਟੇਸ਼ਨ ਨਾਲ ਸਟਾਫ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੋ ਸਟਾਫ਼ ਸਕੂਲ ਆ ਰਿਹਾ ਹੈ ਉਹ ਉਥੇ ਬੈਠ ਕੰਮ ਕਰਦਾ ਹੈ ਤੇ ਬਾਕੀ ਸਟਾਫ ਸਕੂਲ ਆ ਆਨਲਾਈਨ ਕੰਮ ਕਰ ਰਿਹਾ ਹੈ।

ਐਸੋਸੀਏਟ ਪ੍ਰੋਫੈਸਰ ਰੋਹਿਤ ਭੰਡਾਰੀ ਨੇ ਦੱਸਿਆ ਕਿ ਇਸ ਸਮੇਂ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਬਹੁਤੇ ਅਧਿਆਪਕ ਘਰ ਤੋਂ ਹੀ ਕੰਮ ਕਰ ਰਹੇ ਹਨ ਅਤੇ ਨਾਨ-ਟੀਚਿੰਗ ਸਟਾਫ ਨੂੰ ਲੋੜ ਅਨੁਸਾਰ ਬੁਲਾਇਆ ਜਾਂਦਾ ਹੈ ਅਤੇ ਸਾਰਾ ਕੰਮ ਆਨਲਾਈਨ ਚੱਲ ਰਿਹਾ ਹੈ।

ਇਹ ਵੀ ਪੜੋ: ਮੋਹਾਲੀ ’ਚ ਬਿਨਾਂ ਫੁੱਟਪਾਥ ਤੋਂ ਪੈਦਲ ਯਾਤਰੀ ਖੱਜ਼ਲ

ETV Bharat Logo

Copyright © 2024 Ushodaya Enterprises Pvt. Ltd., All Rights Reserved.