ETV Bharat / city

ਪੰਜਾਬ ਹਰਿਆਣਾ ਹਾਈ ਕੋਰਟ ਦਾ ਵਿਅਕਤੀ ਤੋਂ ਸਵਾਲ:ਵੈਦ ਰੂਪ ਤੋਂ ਵਿਆਹ ਖ਼ਤਮ ਕਿਉਂ ਨਹੀਂ ਕੀਤਾ

ਜਸਟਿਸ ਅਰੁਣ ਮੋਂਗਾ ਦੀ ਡਿਵੀਜ਼ਨ ਬੈਂਚ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਜੇਕਰ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਉਨ੍ਹਾਂ ਤੇ ਨਾਲ ਨਹੀਂ ਰਹਿੰਦੀ ਤਾਂ ਵੀ ਵਿਆਹ ਨੂੰ ਵੈਦ ਰੂਪ ਤੋਂ ਖ਼ਤਮ ਕਰਨਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਬਿਨਾਂ ਤਲਾਕ ਦਿੱਤੇ ਕਿਸੇ ਹੋਰ ਮਹਿਲਾ ਦੇ ਨਾਲ ਰਹਿਣਾ ਚਾਹੇ ਵਜ੍ਹਾ ਕੋਈ ਵੀ ਹੋਵੇ ਉਹ ਕਿਸੀ ਤਰ੍ਹਾਂ ਵੀ ਵਿਅਕਤੀ ਦੇ ਮਨ ਦੀ ਸਦਭਾਵਨਾ ਨਹੀਂ ਦਿਖਾਉਂਦਾ। ਹਾਲਾਂਕਿ ਮਾਮਲੇ 'ਚ ਮਹਿਲਾ ਸਾਥੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਹਾਈ ਕੋਰਟ ਨੇ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਹਨ।ਅਦਾਲਤ ਨੇ ਕਿਹਾ ਜੇਕਰ ਮਹਿਲਾ ਨੂੰ ਕੋਈ ਵੀ ਜ਼ੋਖ਼ਮ ਚੁੱਕਣਾ ਪੈਂਦਾ ਹੈ ਤਾਂ ਉਹ ਨਿਆਂ ਦਾ ਮਜ਼ਾਕ ਹੋਵੇਗਾ,ਇਸ ਕਰਕੇ ਉਹ ਸੁਰੱਖਿਆ ਦੀ ਹੱਕਦਾਰ ਹੈ।

author img

By

Published : Jun 22, 2021, 7:36 AM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਾਮਲੇ ਚ ਸੁਣਵਾਈ ਕਰਦਿਆਂ ਵਿਅਕਤੀ ਤੋਂ ਸਵਾਲ ਕੀਤਾ ਕਿ ਉਹਨੇ ਆਪਣੇ ਵਿਆਹ ਨੂੰ ਵੈਦ ਰੂਪ ਤੋਂ ਖ਼ਤਮ ਕਿਉਂ ਨਹੀਂ ਕੀਤਾ। ਹਾਈਕੋਰਟ ਨੇ ਇਹ ਸਵਾਲ ਉਸ ਸਮੇਂ ਕੀਤਾ ਜਦੋਂ ਉਹ ਵਿਅਕਤੀ ਅਤੇ ਉਸ ਦੀ ਲਿਵ ਇਨ ਰਿਲੇਸ਼ਨਸ਼ਿਪ ਮਹਿਲਾ ਸਾਥੀ ਨੇ ਇੱਕ ਸੁਰੱਖਿਆ ਪਟੀਸ਼ਨ ਦਾਖਿਲ ਕੀਤੀ ਤੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ। ਉਸਦਾ ਕਹਿਣਾ ਸੀ ਕਿ ਮਜ਼ਬੂਰਨ ਆਪਣੇ ਬੱਚਿਆਂ ਦੀ ਦੇਖਭਾਲ ਲਈ ਉਹ ਮਹਿਲਾ ਦੇ ਨਾਲ ਰਹਿ ਰਿਹਾ ਹੈ।

ਪਟੀਸ਼ਨਕਰਤਾਵਾਂ ਨੇ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਹੋਣ ਦਾ ਦਾਅਵਾ ਕੀਤਾ ਅਤੇ ਮਹਿਲਾ ਸਾਥੀ ਦੇ ਮਾਪੇ ਅਤੇ ਰਿਸ਼ਤੇਦਾਰਾਂ ਤੋਂ ਖੱਤਰੇ ਦੀ ਆਸ਼ੰਕਾ ਦੇ ਕਾਰਨ ਆਪਣੀ ਜੀਵਨ ਅਤੇ ਸਵਤੰਤਰਤਾ ਦੀ ਰੱਖਿਆ ਲਈ ਦਿਸ਼ਾ ਨਿਰਦੇਸ਼ ਮੰਗੇ। ਉਨ੍ਹਾਂ ਦਾਅਵਾ ਕੀਤਾ ਕਿ ਮਹਿਲਾ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਸਿਸਟਮ ਤੋਂ ਖੁਸ਼ ਨਹੀਂ ਹਨ। ਪਟੀਸ਼ਨਕਰਤਾ ਵਿਅਕਤੀ ਦਾ ਪਹਿਲਾਂ ਤੋਂ ਹੀ ਵਿਆਹ ਹੋਇਆ ਸੀ ਪਰ ਉਸ ਦੀ ਪਤਨੀ ਉਸ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਦੇ ਨਾਲ ਰਹਿ ਰਹੀ ਹੈ। ਦੋਨਾਂ ਦੇ ਦੋ ਬੱਚੇ ਇੱਕ 19 ਸਾਲਾ ਬੇਟਾ ਤੇ 16 ਸਾਲ ਦੀ ਬੇਟੀ ਹਨ, ਜੋ ਪਿਤਾ ਦੇ ਨਾਲ ਰਹਿ ਰਹੇ ਹਨ। ਜਦਕਿ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਮਹਿਲਾ ਨੇ ਦੱਸਿਆ ਕਿ ਉਹ ਵਿਧਵਾ ਹੈ ਅਤੇ ਉਸ ਦੇ ਵਿਆਹ ਤੋਂ ਉਸ ਦੇ ਦੋ ਬੱਚੇ ਹਨ ਜਿਸ ਵਿਚ 12 ਸਾਲ ਤੇ 7 ਸਾਲ ਦੇ ਦੋ ਬੇਟੇ ਹਨ।

ਪਟੀਸ਼ਨਕਰਤਾਵਾਂ ਦੇ ਵਕੀਲ ਨੇ ਕਿਹਾ ਕਿ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਦਾ ਫੈਸਲਾ ਸਿਰਫ ਚਾਰ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਦੇ ਲਈ ਸੀ। ਜਿਸ ਕਾਰਨ ਦੋਵਾਂ ਪਟੀਸ਼ਨਕਰਤਾ ਨੇ ਇੱਕ ਦੂਜੇ ਨਾਲ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਦੋਵਾਂ ਹੀ ਪਟੀਸ਼ਨਕਰਤਾ ਦੇ ਇਰਾਦੇ ਬੜੇ ਹੀ ਨੇਕ ਹਨ ਹਾਲਾਂਕਿ ਇਸ ਦੇ ਬਾਰੇ ਕਿਸੀ ਨੂੰ ਨਹੀਂ ਪਤਾ, ਪਰ ਪਟੀਸ਼ਨਕਰਤਾ ਨੇ ਹਿੰਦੂ ਮੈਰਿਜ ਐਕਟ 1955 ਦੀ ਉਲੰਘਣਾ ਕੀਤੀ ਹੈ।

ਹਾਈਕੋਰਟ ਨੇ ਕਿਹਾ ਕਿ ਵਿਅਕਤੀ ਬਿਨਾਂ ਤਲਾਕ ਦਿੱਤੇ ਕਿਸੇ ਹੋਰ ਮਹਿਲਾ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਿਹਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਨੂੰ ਆਦੇਸ਼ ਦਿੱਤੇ ਹਨ ਕਿ ਉਹ ਮਹਿਲਾ ਨੂੰ ਮਿਲ ਰਹੀਆਂ ਧਮਕੀਆਂ 'ਤੇ ਵਿਚਾਰ ਕਰਨ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਕਰਨ। ਹਾਈਕੋਰਟ ਨੇ ਕਿਹਾ ਕਿ ਮਹਿਲਾ ਨੂੰ ਇੱਕ ਨੰਬਰ ਦਿੱਤਾ ਜਾਵੇ ਕਿ ਜਦ ਵੀ ਉਸ ਨੂੰ ਖ਼ਤਰਾ ਮਹਿਸੂਸ ਹੋਏ ਤਾਂ ਉਸ ਨੰਬਰ ਤੇ ਫੋਨ ਕਰ ਸਕਣ।

ਇਹ ਵੀ ਪੜ੍ਹੋ:Firing: ਬਠਿੰਡਾ ’ਚ ਸਾਬਕਾ ਗੈਂਗਸਟਰ ’ਤੇ ਹੋਈ ਅੰਨ੍ਹੇਵਾਹ ਫਾਇਰਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.