ETV Bharat / city

Happy father's day: ਪਿਤਾ ਨੇ ਪੁੱਤਰ ਨੂੰ ਕਿਤਾਬ ਦੇ ਜ਼ਰੀਏ ਦਿੱਤਾ ਜ਼ਿੰਦਗੀ ਦਾ ਸਾਰ - ਕਿਤਾਬ ਆਪਣੇ ਪੁੱਤ ਨੂੰ ਸਮਰਪਿਤ ਕੀਤੀ

ਚੰਡੀਗੜ੍ਹ ਵਿਖੇ ਅੱਜ ਦੇ ਦਿਨ ਇਕ ਪਿਤਾ ਵੱਲੋਂ ਆਪਣੇ ਪੁੱਤਰ ਨੂੰ ਕਿਤਾਬ(book) ਦੇ ਜ਼ਰੀਏ ਜ਼ਿੰਦਗੀ ਨੂੰ ਜਿਊਣ ਦਾ ਸਬਕ ਦਿੱਤਾ ਗਿਆ ਹੈ ।ਲੇਖਕ ਸੰਦੀਪ ਸਾਹਨੀ ਜੋ ਪੇਸ਼ੇ ਤੋਂ ਫਾਇਨਾਂਸ ਦਾ ਕੰਮ ਕਰਦੇ ਹਨ ਉਨ੍ਹਾਂ ਦੇ ਵੱਲੋਂ ਆਪਣੇ 21 ਸਾਲਾਂ ਦੇ ਬੇਟੇ ਲਈ ਇਕ ਕਿਤਾਬ ਲਿਖੀ ਗਈ ਹੈ ਜਿਸ ਦਾ ਨਾਮ 'ਡੀਅਰ ਸਨ'(dear son) ਰੱਖਿਆ ਗਿਆ ।

ਪਿਤਾ ਨੇ ਪੁੱਤਰ ਨੂੰ ਕਿਤਾਬ ਦੇ ਜ਼ਰੀਏ ਦਿੱਤਾ ਜ਼ਿੰਦਗੀ ਦਾ ਸਾਰ

author img

By

Published : Jun 20, 2021, 4:54 PM IST

ਚੰਡੀਗੜ੍ਹ:ਅੱਜ ਪੂਰੀ ਦੁਨੀਆ ਦੇ ਵਿੱਚ ਪਿਤਾ ਦਿਵਸ(Happy father's day) ਮਨਾਇਆ ਜਾ ਰਿਹਾ ਹੈ।ਜਿਸਦੇ ਚੱਲਦੇ ਅੱਜ ਦੇ ਦਿਨ ਇੱਕ ਪਿਤਾ ਵੱਲੋਂ ਜਾਂ ਉਨ੍ਹਾਂ ਦੇ ਬੱਚਿਆਂ ਵੱਲੋਂ ਇੱਕ ਦੂਜੇ ਦੇ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ।ਪਿਤਾ ਦਿਵਸ ਦੇ ਚੱਲਦੇ ਚੰਡੀਗੜ੍ਹ ਦੇ ਵਿੱਚ ਇੱਕ ਪਿਤਾ ਵੱਲੋਂ ਆਪਣੇ ਪੁੱਤ ਨੂੰ ਸੇਧ ਦਿੰਦੇ ਇਸ ਖਾਸ ਦਿਨ ਮੌਕੇ ਇੱਕ ਕਿਤਾਬ ਆਪਣੇ ਪੁੱਤ ਨੂੰ ਸਮਰਪਿਤ ਕੀਤੀ ਗਈ ਹੈ ਤਾਂ ਕਿ ਉਹ ਉਸ ਕਿਤਾਬ ਨੂੰ ਪੜ੍ਹ ਕੇ ਆਪਣੇ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਸਰ ਕਰ ਸਕੇ।

ਪਿਤਾ ਨੇ ਪੁੱਤਰ ਨੂੰ ਕਿਤਾਬ ਦੇ ਜ਼ਰੀਏ ਦਿੱਤਾ ਜ਼ਿੰਦਗੀ ਦਾ ਸਾਰ

ਅੱਜ ਪਿਤਾ ਦਿਵਸ ਮੌਕੇ ਹਰ ਕੋਈ ਅੱਜ ਦੇ ਦਿਨ ਆਪਣੇ ਪਿਤਾ ਨੂੰ ਕਿਸੇ ਨਾ ਕਿਸੇ ਤਰੀਕੇ ਯਾਦ ਕਰ ਰਿਹਾ ਹੈ ਉੱਥੇ ਹੀ ਚੰਡੀਗੜ੍ਹ ਵਿਖੇ ਅੱਜ ਦੇ ਦਿਨ ਇਕ ਪਿਤਾ ਵੱਲੋਂ ਆਪਣੇ ਪੁੱਤਰ ਨੂੰ ਕਿਤਾਬ ਦੇ ਜ਼ਰੀਏ ਜ਼ਿੰਦਗੀ ਨੂੰ ਜਿਊਣ ਦਾ ਸਬਕ ਦਿੱਤਾ ਗਿਆ ਹੈ ।ਲੇਖਕ ਸੰਦੀਪ ਸਾਹਨੀ ਜੋ ਪੇਸ਼ੇ ਤੋਂ ਫਾਇਨਾਂਸ ਦਾ ਕੰਮ ਕਰਦੇ ਹਨ ਉਨ੍ਹਾਂ ਦੇ ਵੱਲੋਂ ਆਪਣੇ 21 ਸਾਲਾਂ ਦੇ ਬੇਟੇ ਲਈ ਇਕ ਕਿਤਾਬ ਲਿਖੀ ਗਈ ਹੈ ਜਿਸ ਦਾ ਨਾਮ 'ਡੀਅਰ ਸਨ' ਰੱਖਿਆ ਗਿਆ ।

ਸੰਦੀਪ ਸਾਹਨੀ ਦੱਸਦੇ ਹਨ ਕਿ ਇਹ ਕਿਤਾਬ ਉਨ੍ਹਾਂ ਨੇ ਆਪਣੇ ਬੇਟੇ ਨੂੰ 21 ਸਾਲ ਦਾ ਹੋਣ ਤੇ ਦਿੱਤੀ ਹੈ ਅਤੇ ਆਪਣੀ ਜ਼ਿੰਦਗੀ ਦਾ ਹਰ ਇੱਕ ਔਖਾ-ਸੌਖਾ ਟਾਈਮ ਬਾਰੇ ਇਸ ਕਿਤਾਬ ਵਿਚ ਕਹਾਣੀਆਂ ਦੇ ਜ਼ਰੀਏ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਵਾਸਤੇ ਉਹ ਤਿਆਰ ਰਹੇ ।

ਉਨ੍ਹਾਂ ਕਿਹਾ ਕਿ ਇਹ ਕਿਤਾਬ ਜਦੋਂ ਆਪਣੇ ਬੇਟੇ ਨੂੰ ਦਿੱਤੀ ਤਾਂ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਸਨ ਕਿਉਂਕਿ ਉਸ ਦਾ ਮੰਨਣਾ ਸੀ ਕਿ ਇਸ ਤੋਂ ਕੀਮਤੀ ਤੋਹਫ਼ਾ ਉਸਨੂੰ ਆਪਣੇ ਜਨਮ ਦਿਨ ਤੇ ਨਹੀਂ ਮਿਲ ਸਕਦਾ ।

ਇਹ ਵੀ ਪੜ੍ਹੋ:Father's Day 2021: ਜਾਣੋ ਕਿਉਂ ਮਨਾਇਆ ਜਾਂਦਾ ਹੈ 'ਫਾਦਰਸ ਡੇਅ',ਕੀ ਹੈ ਇਸ ਦਿਨ ਦਾ ਮਹੱਤਵ

ETV Bharat Logo

Copyright © 2025 Ushodaya Enterprises Pvt. Ltd., All Rights Reserved.