ਚੰਡੀਗੜ੍ਹ: ਪੰਜਾਬ ਸਰਕਾਰ ’ਚ ਫੇਰਬਦਲ ਤੋਂ ਬਾਅਦ ਪੰਜਾਬ ਕਾਂਗਰਸ ਚ ਕਲੇਸ਼ ਵਧਦਾ ਜਾ ਰਿਹਾ ਹੈ। ਹੁਣ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਵੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਿਆ ਹੈ।
ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ’ਤੇ ਪਲਟਵਾਰ ਕੀਤਾ ਹੈ। ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਜਰੀਏ ਕੈਪਟਨ ਨੂੰ ਕਿਹਾ ਕਿ ਕਿਵੇਂ ਦਾ ਰਾਸ਼ਟਰਵਾਦ ਹੈ ਤੁਹਾਡਾ, ਦੇਸ਼ ਭਗਤ ਪਰਿਵਾਰ ਦੇ ਮੁੰਡੇ ਨੂੰ ਤੁਸੀਂ ਪਾਕਿਸਤਾਨ ਨਾਲ ਜੋੜ ਰਹੇ ਹੈ ਜਦਕਿ ਤੁਹਾਡੇ ਪਾਕਿਸਤਾਨੀ ਮਿੱਤਰ ਸਾਡੇ ਸਰਕਾਰੀ ਰਿਹਾਇਸ਼ਾਂ ਚ ਆਰਾਮ ਨਾਲ ਰਹੇ ਹਨ ਅਜਿਹਾ ਨਾ ਹੋਵੇ ਲੋਕ ਤੁਹਾਡੀ ਰਾਸ਼ਟਰਭਗਤੀ ’ਤੇ ਹੀ ਸਵਾਲ ਚੁੱਕ ਦੇਣ। ਯਾਦ ਰਖੋ ਅਸੀਂ ਵੀ ਫੌਜੀ ਅਤੇ ਆਜ਼ਾਦੀ ਘੁਲਾਟੀਏ ਪਰਿਵਾਰ ਤੋਂ ਆਉਂਦੇ ਹਾਂ ਭਾਰਤ ਮਾਤਾ ਦੀ ਜੈ ਹੋ।
-
कैसा राष्ट्रवाद है आपका, देश भक्त परिवार के बेटे को
— surinder dalla (@surinder_dalla) September 23, 2021 " class="align-text-top noRightClick twitterSection" data="
आप पाकिस्तान से जोड़ रहे हैं जबकि आपके पाकिस्तानी मित्र हमारे सरकारी आवासों में शानो शौकत से रहे,ऐसा ना हो लोग आपकी राष्ट्रभक्ति पर ही सवाल उठा दें. याद रखें हम भी फौजी व सवतंत्रता सैनानी पररिवारों से आते हैं.भारत माता की जय हो
">कैसा राष्ट्रवाद है आपका, देश भक्त परिवार के बेटे को
— surinder dalla (@surinder_dalla) September 23, 2021
आप पाकिस्तान से जोड़ रहे हैं जबकि आपके पाकिस्तानी मित्र हमारे सरकारी आवासों में शानो शौकत से रहे,ऐसा ना हो लोग आपकी राष्ट्रभक्ति पर ही सवाल उठा दें. याद रखें हम भी फौजी व सवतंत्रता सैनानी पररिवारों से आते हैं.भारत माता की जय होकैसा राष्ट्रवाद है आपका, देश भक्त परिवार के बेटे को
— surinder dalla (@surinder_dalla) September 23, 2021
आप पाकिस्तान से जोड़ रहे हैं जबकि आपके पाकिस्तानी मित्र हमारे सरकारी आवासों में शानो शौकत से रहे,ऐसा ना हो लोग आपकी राष्ट्रभक्ति पर ही सवाल उठा दें. याद रखें हम भी फौजी व सवतंत्रता सैनानी पररिवारों से आते हैं.भारत माता की जय हो
'ਨਹੀਂ ਬਣਨ ਦੇਵਾਂਗਾ ਸਿੱਧੂ ਨੂੰ ਮੁੱਖ ਮੰਤਰੀ'
ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ’ਚ ਫੇਰਬਦਲ ਤੋਂ ਬਾਅਦ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਐਕਸ਼ਨ ਮੋਡ ’ਚ ਆ ਗਏ ਹਨ। ਉਨ੍ਹਾਂ ਨੇ ਇਹ ਸਾਫ ਐਲਾਨ ਕਰ ਦਿੱਤਾ ਹੈ ਕਿ ਉਹ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਨੂੰ ਅਜਿਹੇ ਖਤਰਨਾਕ ਵਿਅਕਤੀ ਤੋਂ ਬਚਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ।
-
'Ready to make any sacrifice to stop @sherryontopp becoming Punjab CM. Will pit a strong person against him to ensure his defeat in 2022 Assembly polls. If Navjot Sidhu is CM face, then big thing if @INCPunjab touches double digits': @capt_amarinder @INCIndia pic.twitter.com/1ANcEJy04I
— Raveen Thukral (@RT_Media_Capt) September 22, 2021 " class="align-text-top noRightClick twitterSection" data="
">'Ready to make any sacrifice to stop @sherryontopp becoming Punjab CM. Will pit a strong person against him to ensure his defeat in 2022 Assembly polls. If Navjot Sidhu is CM face, then big thing if @INCPunjab touches double digits': @capt_amarinder @INCIndia pic.twitter.com/1ANcEJy04I
— Raveen Thukral (@RT_Media_Capt) September 22, 2021'Ready to make any sacrifice to stop @sherryontopp becoming Punjab CM. Will pit a strong person against him to ensure his defeat in 2022 Assembly polls. If Navjot Sidhu is CM face, then big thing if @INCPunjab touches double digits': @capt_amarinder @INCIndia pic.twitter.com/1ANcEJy04I
— Raveen Thukral (@RT_Media_Capt) September 22, 2021
ਇਹ ਵੀ ਪੜੋ: ਕੈਪਟਨ ਦੇ ਚਹੇਤਿਆਂ ਦੀ ਛਾਂਟੀ ਸ਼ੁਰੂ, ਅਨਿਰੁੱਧ ਤਿਵਾਰੀ ਨੇ ਲਈ ਵਿੰਨੀ ਮਹਾਜਨ ਦੀ ਥਾਂ