ETV Bharat / city

ਸ਼ੀਲਾ ਦੀਕਸ਼ਿਤ ਨੂੰ ਪੰਜਾਬ ਦੇ ਨੇਤਾਵਾਂ ਨੇ ਇਸ ਤਰ੍ਹਾਂ ਕੀਤਾ ਯਾਦ - ਕੈਬਿਨੇਟ ਮੰਤਰੀ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਉਨ੍ਹਾਂ ਦੀ ਮੌਤ 'ਤੇ ਟਵਿਟਰ ਰਾਹੀਂ ਦੁੱਖ ਜ਼ਾਹਿਰ ਕੀਤਾ ਹੈ।

ਫ਼ੋਟੋ
author img

By

Published : Jul 20, 2019, 11:05 PM IST

Updated : Jul 21, 2019, 12:38 PM IST

ਚੰਡੀਗੜ੍ਹ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਮਗਰੋਂ ਸਾਰੇ ਪੰਜਾਬ ਦੇ ਸਿਆਸਤਦਾਨਾਂ ਵਿੱਚ ਸੋਗ ਦੀ ਲਹਿਰ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਟਵੀਟ ਰਾਹੀਂ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਜੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਸੁਣ ਕੇ ਮਨ ਉਦਾਸ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਇੱਕ ਪੂਰੇ ਸਿਆਸੀ ਯੁੱਗ ਦਾ ਅੰਤ ਹੋ ਗਿਆ।

ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਟਵੀਟ ਰਾਹੀਂ ਦੁੱਖ ਜ਼ਾਹਿਰ ਕੀਤਾ।

  • Sincere condolences on the demise of former Delhi CM Sheila Dikshit. Her passing is the end of an era. The bereaved family will be in my prayers. pic.twitter.com/vNAFNWDGN9

    — Sukhbir Singh Badal (@officeofssbadal) July 20, 2019 " class="align-text-top noRightClick twitterSection" data=" ">
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੁੱਖ ਜ਼ਾਹਿਰ ਕੀਤਾ।
  • Shocked at the demise of former Delhi CM Sheila Dikshit. My heart goes out to the bereaved family. May the Almighty grant peace to the departed soul and strength to the family to bear this loss. pic.twitter.com/BHwg5uxugM

    — Harsimrat Kaur Badal (@HarsimratBadal_) July 20, 2019 " class="align-text-top noRightClick twitterSection" data=" ">
ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਦਿੱਤੀ ਸ਼ਰਧਾਂਜਲੀ।
  • Shocked to hear painful news of sudden death of Great lady and Pioneer of Modern Delhi state, Sheila Dikshit ji. It is an end of era in Indian politics. Rest in Peace #sheiladikshit. We will miss you.

    — Brahm Mohindra (@BrahmMohindra) July 20, 2019 " class="align-text-top noRightClick twitterSection" data=" ">
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਜਤਾਇਆ ਦੁੱਖ।
  • Absolutely shocked to hear about the passing away of ex Delhi CM and stalwart Congress leader Smt.#SheilaDikshit. My prayers with the bereaved family members. #RIP

    — Vijay Inder Singla (@VijayIndrSingla) July 20, 2019 " class="align-text-top noRightClick twitterSection" data=" ">
ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਸਿਰਸਾ ਨੇ ਵੀ ਕੀਤਾ ਯਾਦ।
  • I fondly remember the affectionate nature of Sheila Ji. She joined us to bless my son Tarvinder a few years ago on his Dastar Bandi function. Her motherly vibes will be missed forever. 🙏🏻
    #SheilaDixit pic.twitter.com/fbstKvdjM5

    — Manjinder S Sirsa (@mssirsa) July 20, 2019 " class="align-text-top noRightClick twitterSection" data=" ">
ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਦੁੱਖ ਜ਼ਾਹਿਰ ਕੀਤਾ।
  • The News of passing away of Smt #SheilaDixit ji has left me shocked & speechless.
    A great loss to our Congress family, she was a forward-looking leader, who built Delhi in 15 years as CM.

    My sincerest condolences to her family. May God grant them strength & may her soul RIP💐 pic.twitter.com/dGpAkwLYYE

    — Amarinder Singh Raja (@RajaBrar_INC) July 20, 2019 " class="align-text-top noRightClick twitterSection" data=" ">
ਸੰਤੋਖ ਚੌਧਰੀ ਨੇ ਪ੍ਰਗਟ ਕੀਤਾ ਦੁੱਖ
  • It is extremely saddening to hear about the demise of Sheila Dikshit Ji, an intellectual and industrious person who had significantly contributed to public welfare and development. My condolences to her family, friends and supporters.

    — Santokh Chaudhary (@sschaudharymp) July 20, 2019 " class="align-text-top noRightClick twitterSection" data=" ">
ਪ੍ਰਤਾਪ ਸਿੰਘ ਬਾਜਵਾ ਨੇ ਵੀ ਦਿੱਤੀ ਸ਼ਰਧਾਂਜਲੀ
  • I have always known Sheila Dikshit ji as an incredible administrator, an impeccable democrat and an inspirational woman. I am deeply saddened by the news of her demise. I will truly miss her, as I am sure millions of Delhiites and Indians will too.

    — Partap Singh Bajwa (@Partap_Sbajwa) July 20, 2019 " class="align-text-top noRightClick twitterSection" data=" ">

Intro:Body:

d

Conclusion:
Last Updated : Jul 21, 2019, 12:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.