ETV Bharat / city

ਕੈਪਟਨ ਨੇ ਕਿਹਾ ਮੇਰਾ ਅਪਮਾਨ ਹੋਇਆ ਇਸ ਲਈ ਦਿੱਤਾ ਅਸਤੀਫ਼ਾ - punjab-cm-captain-amarinder-singh-resigns

ਕੈਪਟਨ ਨੇ ਕਿਹਾ ਮੇਰਾ ਅਪਮਾਨ ਹੋਇਆ ਇਸ ਲਈ ਅਸਤੀਫਾ ਦਿੱਤਾ ਨਾਲ ਹੀ ਕਿਹਾ ਮੈਂ ਕਾਗਰਸ 'ਚ ਹਾਂ ਨਾਲ ਹੀ ਕਿਹਾ ਕਿ ਮੈਂ ਅਸਤੀਫੇ ਬਾਰੇ ਦੱਸ ਦਿੱਤਾ ਨਾਲ ਹੀ ਕਿਹਾ ਮੇਰੇ ਸਾਥੀ ਹਨ ਓਹਨਾਂ ਨਾਲ ਗਤਲ ਕਰਕੇ ਅਗਲਾ ਫੈਸਲਾ ਲਵਾਂਗਾ ਜਦੋਂ ਬੀਜੇਪੀ ਜਾਣ ਬਾਰੇ ਕੈਪਟਨ ਤੋਂ ਪੁੱਛਿਆ ਗਿਆ ਤਾਂ ਕੈਪਟਨ ਨੇ ਚੁੱਪੀ ਧਾਰ ਲਈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

author img

By

Published : Sep 18, 2021, 4:43 PM IST

Updated : Sep 18, 2021, 5:51 PM IST

ਚੰਡੀਗੜ੍ਹ: ਪੰਜਾਬ ਦੀ ਸਿਆਸਤ ਨਾਲ ਜੁੜੀ ਸਭ ਤੋਂ ਵੱਡੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਦੱਸ ਦਈਏ ਕਿ ਕੈਪਟਨ ਦੀ ਪੂਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ ਹੈ। ਸਵੇਰ ਤੋਂ ਹੀ ਇਸ ਖਬਰ ਨੂੰ ਲੈਕੇ ਲੰਬੇ ਸਮੇਂ ਤੋਂ ਚਰਚਾ ਛਿੜੀ ਹੋਈ ਸੀ ਪਰ ਕਾਂਗਰਸ 'ਚ ਚੱਲ ਰਹੇ ਕਾਟੋ-ਕਲੇਸ਼ ਨੂੰ ਖਤਮ ਕਰਨ ਦੀਆਂ ਵੀ ਕਾਫੀ ਸਮੇਂ ਤੋਂ ਕੋਸ਼ਿਸ਼ਾ ਸੀ। ਜਦੋਂ ਤੋਂ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਮਿਲੀਆ ਓਦੋਂ ਤੋਂ ਜਿੱਥੇ ਕਾਂਗਰਸ ਦਾ ਇਹ ਕਲੇਸ਼ ਵਧਿਆ ਓਥੇ ਹੀ ਕਾਂਗਰਸ 'ਚ 2 ਧੜੇ ਬਣ ਗਏ ਸਨ ਇੱਕ ਸਿੱਧੂ ਧੜਾ ਦੂਜਾ ਕੈਪਟਨ ਧੜਾ।

ਅਸਤੀਫ਼ਾ ਦੇਣ ਤੋ ਬਾਅਦ ਕੀ ਬੋਲੇ ਕੈਪਟਨ?

ਕੈਪਟਨ ਨੇ ਕਿਹਾ ਮੇਰਾ ਅਪਮਾਨ ਹੋਇਆ ਇਸ ਲਈ ਦਿੱਤਾ ਅਸਤੀਫ਼ਾ

ਕੈਪਟਨ ਨੇ ਕਿਹਾ ਮੇਰਾ ਅਪਮਾਨ ਹੋਇਆ ਇਸ ਲਈ ਅਸਤੀਫਾ ਦਿੱਤਾ ਨਾਲ ਹੀ ਕਿਹਾ ਮੈਂ ਕਾਗਰਸ 'ਚ ਹਾਂ ਨਾਲ ਹੀ ਕਿਹਾ ਕਿ ਮੈਂ ਅਸਤੀਫੇ ਬਾਰੇ ਦੱਸ ਦਿੱਤਾ ਨਾਲ ਹੀ ਕਿਹਾ ਮੇਰੇ ਸਾਥੀ ਹਨ ਓਹਨਾਂ ਨਾਲ ਗਤਲ ਕਰਕੇ ਅਗਲਾ ਫੈਸਲਾ ਲਵਾਂਗਾ ਜਦੋਂ ਬੀਜੇਪੀ ਜਾਣ ਬਾਰੇ ਕੈਪਟਨ ਤੋਂ ਪੁੱਛਿਆ ਗਿਆ ਤਾਂ ਕੈਪਟਨ ਨੇ ਚੁੱਪੀ ਧਾਰ ਲਈ।

ਸਭ ਦੀਆਂ ਨਜ਼ਰਾਂ ਇਸ ਖਬਰ 'ਤੇ ਟਿਕੀਆਂ ਹੋਈਆਂ ਸਨ, ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੇ ਕੈਪਟਨ ਦੇ ਅਸਤੀਫ਼ੇ ਦੀ ਜਾਣਕਾਰੀ ਕੁੱਝ ਦੇਰ ਪਹਿਲਾਂ ਹੀ ਦੇ ਦਿੱਤੀ ਸੀ, ਰਣਇੰਦਰ ਨੇ ਟਵੀਟ ਕਰੇ ਇਸਦੀ ਜਾਣਕਾਰੀ ਦੇ ਦਿੱਤੀ ਸੀ।

ਇਸ ਅਸਤੀਫ਼ੇ ਤੋਂ ਬਾਅਦ ਸਿਆਸਤ ਦਾ ਭਖਣਾ ਵੀ ਲਾਜ਼ਮੀ ਹੈ ਇਹ ਕੈਪਟਨ ਤੇ ਸਿੱਧੂ ਵਿਚਾਲੇ ਟਵੀਟਵਾਰ ਤੋਂ ਸ਼ੁਰੂ ਹੋਇਆ ਕਲੇਸ਼ ਸਿੱਧੂ ਦੀ ਪ੍ਰਧਾਨਗੀ ਅਤੇ ਕੈਪਟਨ ਦੇ ਅਸਤੀਫੇ ਤੱਕ ਪਹੁੰਚ ਗਿਆ। ਹਾਲਾਂਕਿ ਵਿਰੋਧੀ ਪਾਰਟੀਆਂ ਲਾਗਾਤਾਰ ਇਹ ਮੰਗ ਕਰ ਰਹੀਆਂ ਸਨ ਕਿ ਕੈਪਟਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ। ਕੈਪਟਨ ਨੇ ਅਸਤੀਫਾ ਦੇਕੇ ਵਿਰੋਧੀਆਂ ਨੂੰ ਤਾਂ ਚੁੱਪ ਕਰਵਾ ਦਿੱਤਾ ਪਰ ਵੱਡੇ ਸਵਤਲ ਖੜੇ ਹੁੰਦੇ ਨੇ ਕਿ ਇਸ ਅਸਤੀਫੇ ਤੋਂ ਬਾਅਦ ਕੀ ਕਾਂਗਰਸ ਦਾ ਕਲੇਸ਼ ਖਤਮ ਹੋ ਜਾਵੇਗਾ, ਕੀ ਕਾਂਗਰਸ ਦੀ ਡੁੱਬਦੀ ਬੇੜੀ ਪਾਰ ਲੱਗੇਗੀ, ਕੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਫਿਰ ਸੱਤਾ ਹਾਸਿਲ ਕਰੇਗੀ, ਇਹ ਸਵਾਲਾਂ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ: 'ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਭਾਜਪਾ ਤੇ ਕਾਂਗਰਸ ਖੇਡ ਰਹੀ ਹੈ ਖੇਡ'

Last Updated : Sep 18, 2021, 5:51 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.