ETV Bharat / city

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਿਆਸੀ ਆਗੂਆਂ ਦੀ ਸ਼ਰਧਾਂਜਲੀ - ਸਾਰਾਗੜ੍ਹੀ ਦਿਹਾੜਾ

ਵੀਰਵਾਰ ਨੂੰ ਸਾਰਾਗੜ੍ਹੀ ਦਿਹਾੜਾ ਹੈ ਅਤੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਣੇ ਕਈ ਸਿਆਸੀ ਆਗੂਆਂ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਫ਼ੋਟੋ।
author img

By

Published : Sep 12, 2019, 1:56 PM IST

ਚੰਡੀਗੜ੍ਹ: 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌ਼ਜ ਦੀ 36ਵੀਂ ਸਿੱਖ ਰੈਜੀਮੈਂਟ ਨੇ 10 ਹਜ਼ਾਰ ਤੋਂ ਵੀ ਜ਼ਿਆਦਾ ਸਾਰਾਗੜ੍ਹੀ ਵਿੱਚ ਅਫ਼ਗਾਨੀ ਪਠਾਣਾ ਨਾਲ ਯੁੱਧ ਕਰਕੇ ਬਹਾਦਰੀ ਅਤੇ ਸ਼ਹਾਦਤ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ। ਇਸੇ ਕਾਰਨ 12 ਸਤੰਬਰ ਨੂੰ ਸਾਰਾਗੜ੍ਹੀ ਦਿਹਾੜਾ ਮਨਾਇਆ ਜਾਂਦਾ ਹੈ।

ਵੀਰਵਾਰ ਨੂੰ ਸਾਰਾਗੜ੍ਹੀ ਦਿਹਾੜੇ ਮੌਕੇ ਸ਼ਹੀਦ ਹੋਏ 21 ਸਿੰਘਾਂ ਨੂੰ ਯਾਦ ਕਰਦਿਆਂ ਕਈ ਵੱਡੇ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

  • My tributes to the soldiers of the historic Battle of Saragarhi. Today’s youth must take inspiration from the indomitable spirit of 36th Sikhs to fight social evils to create a better tomorrow. Joining our Armed Forces would be one such step. #SaragarhiDay pic.twitter.com/44EQG8bPEk

    — Capt.Amarinder Singh (@capt_amarinder) September 12, 2019 " class="align-text-top noRightClick twitterSection" data=" ">

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ 21 ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਸਾਰਾਗੜ੍ਹੀ ਦੀ ਇਤਿਹਾਸਕ ਜੰਗ ਦੇ ਸ਼ਹੀਦਾਂ ਨੂੰ ਮੇਰੀ ਸ਼ਰਧਾਂਜਲੀ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਵਨਾਲ ਲੜਨ ਲਈ 36ਵੀਂ ਸਿੱਖ ਰੈਜੀਮੈਂਟ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ।"

  • 12 ਸਤੰਬਰ 1897 ਨੂੰ ਸਾਰਾਗੜ੍ਹੀ 'ਚ ਹੋਈ 36ਵੀਂ ਸਿੱਖ ਰੈਜੀਮੈਂਟ ਦੇ 21 ਸਿੱਖ ਜਵਾਨਾਂ ਅਤੇ 10 ਹਜ਼ਾਰ ਅਫ਼ਗਾਨੀਆਂ ਦੀ ਗਹਿ ਗੱਚ ਜੰਗ, ਭਾਰਤ ਤੇ ਸਿੱਖ ਇਤਿਹਾਸ ਦੇ ਨਾਲ ਨਾਲ ਸੰਸਾਰ ਦੇ ਜੰਗੀ ਇਤਿਹਾਸ ਦਾ ਵੀ ਸੁਨਹਿਰੀ ਵਰਕਾ ਹੈ। ਇਨ੍ਹਾਂ ਸੂਰਬੀਰ ਸਿੱਖਾਂ ਦੀ ਬਹਾਦਰੀ ਰਹਿੰਦੀ ਦੁਨੀਆ ਤੱਕ ਅਮਰ ਰਹੇਗੀ। #BattleOfSaragarhi pic.twitter.com/ULzw80cFy0

    — Sukhbir Singh Badal (@officeofssbadal) September 12, 2019 " class="align-text-top noRightClick twitterSection" data=" ">

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਟਵੀਟ ਕਰਕੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

  • 'ਸਾਰਾਗੜ੍ਹੀ ਦੀ ਜੰਗ' 'ਚ 10 ਹਜ਼ਾਰ ਅਫ਼ਗਾਨੀਆਂ ਅੱਗੇ ਡਟ ਜਾਣ ਵਾਲੇ 21 ਸਿੱਖਾਂ ਨੂੰ ਯਾਦ ਕਰਦਿਆਂ ਹੀ ਚਮਕੌਰ ਦੀ ਗੜ੍ਹੀ ਵਾਲਾ ਸਾਕਾ ਯਾਦ ਆ ਜਾਂਦਾ ਹੈ ਜਦੋਂ ਇੱਕ ਇੱਕ ਸਿੱਖ 'ਸਵਾ ਲੱਖ' 'ਤੇ ਭਾਰੀ ਪਿਆ ਸੀ। ਸਾਰਾਗੜ੍ਹੀ ਦੀ ਵੀਰਗਾਥਾ ਲਿਖਣ ਵਾਲੇ ਇਹ ਸਿੱਖ ਪੀੜ੍ਹੀ ਦਰ ਪੀੜ੍ਹੀ ਸਾਡੇ ਲਈ ਸਤਿਕਾਰਤ ਰਹਿਣਗੇ।#BattleOfSaragarhi pic.twitter.com/PB2Q5Zifz9

    — Harsimrat Kaur Badal (@HarsimratBadal_) September 12, 2019 " class="align-text-top noRightClick twitterSection" data=" ">

ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਰਾਹੀਂ ਸਾਰਾਗੜ੍ਹੀ ਦੀ ਜੰਗ ਵਿੱਚ ਸ਼ਹੀਦ ਹੋਏ 21 ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ।

  • "ਸਾਰਾਗੜ੍ਹੀ ਦੀ ਜੰਗ" ਦੁਨੀਆਂ ਭਰ ਦੀਆਂ ਜੰਗਾਂ ਵਿੱਚੋਂ ਅਹਿਮ ਹੈ। ਇਤਿਹਾਸ ਅਫ਼ਗ਼ਾਨੀਆਂ ਨਾਲ ਲੋਹਾ ਲੈਣ ਵਾਲੇ 21 ਸਿੱਖ ਸੂਰਮਿਆਂ ਦੀ ਦਲੇਰੀ ਦੀ ਖੁਦ ਗਵਾਹੀ ਭਰਦਾ ਹੈ। 36ਵੀਂ ਸਿੱਖ ਰੈਜੀਮੈਂਟ ਦੇ ਨਿਧੜਕ ਅਤੇ ਬਹਾਦਰ ਸੂਰਬੀਰ ਸਿੱਖ ਯੋਧਿਆਂ ਨੂੰ ਮੇਰਾ ਸਲਾਮ! #BattleOfSaragarhi pic.twitter.com/6Trrt8ElC7

    — Bikram Majithia (@bsmajithia) September 12, 2019 " class="align-text-top noRightClick twitterSection" data=" ">

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

  • आज 12सित०1897 में#सारागढ़ी के युद्ध मे
    21 सिखों ने ये जानते हुए भी की हम जिंदा नही बचेंगे
    10000 अफगान-आक्रांताओं से युद्ध किया,
    900 को मारा
    बाकी दुम दबाकर भागे!
    इसे इंग्लैंड में मनाया जाता है
    लेकिन भारत में नही!
    भारतीय दुनिया में सबसे वीर हैं,
    पाठ्यक्रम में इसे पढ़ाया जाना चाहिए pic.twitter.com/j6eb0cR6PM

    — Swami Ramdev (@yogrishiramdev) September 12, 2019 " class="align-text-top noRightClick twitterSection" data=" ">

ਯੋਗ ਗੁਰੂ ਬਾਬਾ ਰਾਮਦੇਵ ਨੇ ਵੀ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਸਾਰਾਗੜ੍ਹੀ ਦੇ ਦਿਨ ਨੂੰ ਇੰਗਲੈਂਡ ਵਿੱਚ ਮਨਾਇਆ ਜਾਂਦਾ ਪਰ ਭਾਰਤ ਵਿੱਚ ਨਹੀਂ। ਵਿਦਿਆਰਥੀਆਂ ਨੂੰ ਸਾਰਾਗੜ੍ਹੀ ਦਾ ਇਤਿਹਾਸ ਕਿਤਾਬਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ।

Intro:Body:

aaa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.