ETV Bharat / city

ਵੋਟਿੰਗ ਹੋਈ ਖ਼ਤਮ, 10 ਮਾਰਚ ਨੂੰ ਆਉਣਗੇ ਨਤੀਜ਼ੇ

ਪੰਜਾਬ ਵਿਧਾਨ ਸਭਾ ਚੋਣਾਂ 2022 ਨੂੁੰ ਵੋਟਿੰਗ ਜਾਰੀ ਹੈ ਤੇ ਲੋਕ ਬੜ੍ਹੇ ਹੀ ਉਤਸ਼ਾਹ ਨਾਲ ਵੋਟਿੰਗ ਕਰ ਰਹੇ ਹਨ। ਇਸ ਦੌਰਾਨ ਬੂਥਾਂ ‘ਤੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਵੋਟਿੰਗ ਦਾ ਸਮਾਂ ਖਤਮ
ਵੋਟਿੰਗ ਦਾ ਸਮਾਂ ਖਤਮ
author img

By

Published : Feb 20, 2022, 6:42 AM IST

Updated : Feb 20, 2022, 7:46 PM IST

  • ਵੋਟਿੰਗ ਦਾ ਸਮਾਂ ਹੋਇਆ ਖਤਮ

ਵੋਟ ਪਾਉਣ ਦਾ ਸਮਾਂ ਖਤਮ ਹੋ ਚੁੱਕਿਆ ਹੈ।

  • ਫਾਜ਼ਿਲਕਾ 5 ਵਜੇ ਤੱਕ ਵੋਟ ਫੀਸਦ
  1. ਅਬੋਹਰ 66.60%
  2. ਬੱਲੂਆਣਾ 70.10%
  3. ਫਾਜਿ਼ਲਕਾ 74.50%
  4. ਜਲਾਲਾਬਾਦ 71.50%
  5. ਜ਼ਿਲ੍ਹੇ ਦੀ ਔਸਤ 70.70%
  • ਮੋਗਾ ’ਚ 5 ਵਜੇ ਤੱਕ ਦਾ ਵੋਟ ਫੀਸਦ
  1. ਨਿਹਾਲਸਿੰਘ ਵਾਲਾ-60 %
  2. ਬਾਘਾਪੁਰਾਣਾ - 61 %
  3. ਮੋਗਾ - 52 %
  4. ਧਰਮਕੋਟ - 67.49 %
  5. ਕੁੱਲ ਫੀਸਦ- 59.87%
  • ਮਾਨਸਾ ’ਚ 5 ਵਜੇ ਤੱਕ ਦਾ ਵੋਟ ਫੀਸਦ
  1. ਮਾਨਸਾ - 70%
  2. ਸਰਦੂਲਗੜ੍ਹ - 77%
  3. ਬੁਢਲਾਡਾ - 72%
  4. ਕੁੱਲ ਫੀਸਦ- 72.79%

ਰੂਪਨਗਰ ਜ਼ਿਲ੍ਹੇ ਵਿੱਚ 5 ਵਜੇ ਤੱਕ ਹੋਈ ਵੋਟਿੰਗ

  1. ਸ੍ਰੀ ਅਨੰਦਪੁਰ ਸਾਹਿਬ 68.6 %
  2. ਰੂਪਨਗਰ 68.2 %
  3. ਸ੍ਰੀ ਚਮਕੌਰ ਸਾਹਿਬ 69.2 %
  • 5 ਵਜੇ ਤੱਕ ਪੰਜਾਬ ’ਚ 63.44% ਹੋਈ ਵੋਟਿੰਗ
  • ਇੱਕ ਔਰਤ ਦੀ ਵੋਟ ਪਾਉਣ ਨੂੰ ਲੈ ਕੇ ਅਕਾਲੀ ਅਤੇ ਕਾਂਗਰਸ ਹੋਏ ਆਹਮੋ-ਸਾਹਮਣੇ

ਫਰੀਦਕੋਟ ਹਲਕੇ ਦੇ ਪਿੰਡ ਨੱਥਲ ਵਾਲਾ ਵਿਖੇ ਇੱਕ ਔਰਤ ਦੀ ਵੋਟ ਪਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਅਤੇ ਕਾਂਗਰਸ ਦੇ ਸਾਬਕਾ ਸਰਪੰਚ ਵਿਚਾਲੇ ਮਾਹੌਲ ਤਣਾਅਪੂਰਨ ਹੋ ਗਿਆ। ਜਿਸ ਦੇ ਚੱਲਦੇ ਬੂਥ ਨੰਬਰ 21 ’ਤੇ ਕਰੀਬ 10 ਮਿੰਟ ਤੱਕ ਪੋਲਿੰਗ ਬੰਦ ਰਹੀ।

  • 'ਆਪ' ਨੇ ਸੀਐੱਮ ਚੰਨੀ ਖਿਲਾਫ ਕੀਤੀ ਸ਼ਿਕਾਇਤ
    'ਆਪ' ਨੇ ਸੀਐੱਮ ਚੰਨੀ ਖਿਲਾਫ ਕੀਤੀ ਸ਼ਿਕਾਇਤ
    'ਆਪ' ਨੇ ਸੀਐੱਮ ਚੰਨੀ ਖਿਲਾਫ ਕੀਤੀ ਸ਼ਿਕਾਇਤ

ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਆਰਦਸ਼ ਚੋਣ ਜਾਬਤਾ ਦੀ ਉਲੰਘਣਾ ਕਰਨ ’ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਚ ਕਿਹਾ ਗਿਆ ਹੈ ਕਿ ਪੰਜਾਬ ’ਚ ਚੋਣ ਜਾਬਤਾ ਲੱਗਿਆ ਹੋਇਆ ਹੈ ਅਜਿਹੇ ਚ ਸੀਐੱਮ ਚੰਨੀ ਜੋ ਕਿ ਸ੍ਰੀ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵੀ ਹਨ। ਉਹ ਮੀਡੀਆ ਚ ਇੰਟਰਵਿਉ ਦਿੰਦੇ ਹੋਏ ਕਿਹਾ ਕਿ ਲੋਕ ਕਾਂਗਰਸ ਨੂੰ ਵੋਟ ਕਰਨ ਜਦਕਿ ਉਹ ਸਿਰਫ ਵੋਟ ਕਰਨ ਦੀ ਅਪੀਲ ਕਰ ਸਕਦੇ ਹਨ।

  • ਜਲੰਧਰ ’ਚ 3:30 ਵਜੇ ਤੱਕ ਦਾ ਵੋਟ ਫੀਸਦ
  1. ਆਦਮਪੁਰ—-48.34%
  2. ਜਲੰਧਰ ਕੈਂਟ—45.17%
  3. ਜਲੰਧਰ ਕੇਂਦਰੀ-42%
  4. ਜਲੰਧਰ ਉੱਤਰ—47.2%
  5. ਜਲੰਧਰ ਪੱਛਮ—42%
  6. ਕਰਤਾਰਪੁਰ —47.09%
  7. ਨਕੋਦਰ—47.01%
  8. ਫਿਲੌਰ—40.35%
  9. ਸ਼ਾਹਕੋਟ-50.01%
  • 3 ਵਜੇ ਤੱਕ ਪਟਿਆਲਾ ’ਚ 54.30 ਫੀਸਦ ਹੋਈ ਵੋਟਿੰਗ
  1. ਨਾਭਾ-57.49%
  2. ਪਟਿਆਲਾ-50%
  3. ਰਾਜਪੁਰਾ-53%
  4. ਘਨੌਰ-59%
  5. ਸਨੌਰ- 54.8%
  6. ਪਟਿਆਲਾ-49%
  7. ਸਮਾਣਾ-55.5%
  8. ਸ਼ੁਤਰਾਨਾ-56.3%
  • ਅੰਮ੍ਰਿਤਸਰ ਚ 3 ਵਜੇ ਤੱਕ ਦੀ ਵੋਟਿੰਗ
  1. ਅਜਨਾਲਾ 51%
  2. ਅੰਮ੍ਰਿਤਸਰ ਕੇਂਦਰੀ 34%
  3. ਅੰਮ੍ਰਿਤਸਰ ਪੂਰਬੀ 38%
  4. ਅੰਮ੍ਰਿਤਸਰ ਉੱਤਰੀ 33%
  5. ਅੰਮ੍ਰਿਤਸਰ ਦੱਖਣ 23%
  6. ਅੰਮ੍ਰਿਤਸਰ ਪੱਛਮ 37%
  7. ਅਟਾਰੀ 37%
  8. ਬਾਬਾ ਬਕਾਲਾ 46%
  9. ਜੰਡਿਆਲਾ 51%
  10. ਮਜੀਠਾ 47%
  11. ਰਾਜਾਸਾਂਸੀ 41%
  • AAP ਉਮੀਦਵਾਰ ਲਾਭ ਉਗੋਕੇ ’ਤੇ ਹਮਲਾ ਮਾਮਲਾ, ਕਈ ਕਾਂਗਰਸੀਆਂ ’ਤੇ ਪਰਚਾ ਦਰਜ

ਆਪ ਉਮੀਦਵਾਰ ਲਾਭ ਉਗੋਕੇ ’ਤੇ ਹਮਲਾ ਮਾਮਲੇ ਦੇ ਦੋਸ਼ਾਂ ਤਹਿਤ ਕਈ ਕਾਂਗਰਸੀਆਂ ’ਤੇ ਪਰਚਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਾਂਗਰਸੀ ਆਗੂ ਦੇ ਮੁੰਡੇ ਸਣੇ ਉਸਦੇ ਦੋਸਤਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀਐਸਪੀ ਤਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਆਪ ਉਮੀਦਵਾਰ ਲਾਭ ਸਿੰਘ ਦੇ ਬਿਆਨ ਦਰਜ਼ ਕਰਕੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

  • ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ-ਸੋਨੂੰ ਸੂਦ
    • We got to know of threat calls at various booths by opposition, especially the people of Akali Dal. Money being distributed at some booths. So it's our duty to go check & ensure fair elections. That's why we had gone out. Now, we're at home. There should be fair polls: Sonu Sood pic.twitter.com/Va93f3V7zH

      — ANI (@ANI) February 20, 2022 " class="align-text-top noRightClick twitterSection" data=" ">

ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਧਿਰਾਂ ਖਾਸ ਕਰਕੇ ਅਕਾਲੀ ਦਲ ਦੇ ਲੋਕਾਂ ਵੱਲੋਂ ਵੱਖ-ਵੱਖ ਬੂਥਾਂ 'ਤੇ ਧਮਕੀਆਂ ਦੇਣ ਵਾਲੀਆਂ ਕਾਲਾਂ ਬਾਰੇ ਪਤਾ ਲੱਗਾ ਹੈ। ਕੁਝ ਬੂਥਾਂ 'ਤੇ ਪੈਸੇ ਵੰਡੇ ਜਾ ਰਹੇ ਹਨ। ਇਸ ਲਈ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਾਂਚ ਕਰੀਏ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਈਏ। ਇਸੇ ਲਈ ਅਸੀਂ ਬਾਹਰ ਗਏ ਸੀ। ਹੁਣ, ਅਸੀਂ ਘਰ ਵਿੱਚ ਹਾਂ। ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ।

  • ਅੰਮ੍ਰਿਤਸਰ ’ਚ 1 ਵਜੇ ਤੱਕ ਦਾ ਵੋਟ ਫੀਸਦ
  1. ਅਜਨਾਲਾ 34%
  2. ਅੰਮ੍ਰਿਤਸਰ ਕੇਂਦਰੀ 23%
  3. ਅੰਮ੍ਰਿਤਸਰ ਪੂਰਬੀ 25%
  4. ਅੰਮ੍ਰਿਤਸਰ ਉੱਤਰੀ 20%
  5. ਅੰਮ੍ਰਿਤਸਰ ਦੱਖਣ 19%
  6. ਅੰਮ੍ਰਿਤਸਰ ਪੱਛਮੀ 25%
  7. ਅਟਾਰੀ 23%
  8. ਬਾਬਾ ਬਕਾਲਾ 30%
  9. ਜੰਡਿਆਲਾ ਗੁਰੂ 35%
  10. ਮਜੀਠਾ 33%
  11. ਰਾਜਾਸਾਂਸੀ 25%
  • ਜਲੰਧਰ ’ਚ 1 ਵਜੇ ਤੱਕ ਦਾ ਵੋਟ ਫੀਸਦ
  1. ਆਦਮਪੁਰ —-26.9 %
  2. ਜਲੰਧਰ ਕੈਂਟ—26.5 %
  3. ਜਲੰਧਰ ਕੇਂਦਰੀ-23.3%
  4. ਜਲੰਧਰ ਉੱਤਰੀ—30.1%
  5. ਜਲੰਧਰ ਪੱਛਮ—20.9%
  6. ਕਰਤਾਰਪੁਰ—27.3%
  7. ਨਕੋਦਰ—24.7%
  8. ਫਿਲੌਰ—24.9%
  9. ਸ਼ਾਹਕੋਟ-27.7%

ਫਰੀਦਕੋਟ ’ਚ 1 ਵਜੇ ਤੱਕ ਦਾ ਵੋਟ ਫੀਸਦ

  1. ਫਰੀਦਕੋਟ 37.32 %
  2. ਕੋਟਕਪੁਰਾ 34.80%
  3. ਜੈਤੋ 35.21%

ਪੰਜਾਬ ’ਚ 1 ਵਜੇ ਤੱਕ 34.10% ਹੋਈ ਵੋਟਿੰਗ

  • ਬਰਨਾਲਾ ਦੇ ਤਿੰਨ ਵਿਧਾਨਸਭਾ ਸੀਟਾਂ ’ਤੇ 12:45 ਵਜੇ ਤੱਕ ਦਾ ਵੋਟਿੰਗ ਫੀਸਦ
  1. ਬਰਨਾਲਾ 28.60%
  2. ਮਹਿਲਕਲਾਂ 29.90%
  3. ਭਦੌੜ 30.70%
  • ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਨੇ ਪਾਈ ਵੋਟ

ਵੋਟ ਪਾਉਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਟਿਆਲਾ ਦੀ ਜਿੱਤ ਪੱਕੀ ਹੈ। ਉਹ ਇਹ ਚੋਣ ਜਿੱਤਣਗੇ। ਉਨ੍ਹਾਂ ਨੇ ਕਾਂਗਰਸ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਹ ਇੱਕ ਵਖਰੀ ਦੁਨੀਆ ਚ ਰਹਿੰਦੇ ਹਨ ਅਤੇ ਪੰਜਾਬ ਚ ਖਤਮ ਹੋ ਜਾਣਗੇ।

  • ਬਰਨਾਲਾ ਵਿਧਾਨ ਸਭਾ ਸੀਟ 'ਤੇ ਸਵੇਰੇ 11 ਵਜੇ ਤੱਕ 20.40 ਫੀਸਦ ਹੋਈ ਵੋਟਿੰਗ

ਭਦੌੜ 19.50%

ਹਲਕਾ ਮਹਿਲਕਲਾਂ 20.52%

  • ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੋਲਿੰਗ ਫੀਸਦ

ਹਲਕਾ ਅਮਲੋਹ 21.60%

ਹਲਕਾ ਬੱਸੀ ਪਠਾਨਾ 19.80%

ਹਲਕਾ ਫਤਹਿਗੜ੍ਹ ਸਾਹਿਬ 19.10%

ਕੁੱਲ: 20.12%

  • ਲੁਧਿਆਣਾ ’ਚ 11 ਵਜੇ ਤੱਕ 15.58% ਹੋਈ ਵੋਟਿੰਗ

ਆਤਮਨਗਰ- 19.10%

ਦਾਖਾ- 17.70%

ਗਿੱਲ- 16.80%

ਜਗਰਾਓ- 15.63%

ਖੰਨਾ- 14%

ਲੁਧਿਆਣਾ ਕੇਂਦਰੀ- 12.30%

ਲੁਧਿਆਣਾ ਪੂਰਬੀ- 12.56%

ਲੁਧਿਆਣਾ ਉੱਤਰੀ-12%

ਲੁਧਿਆਣਾ ਦੱਖਣ- 12.90%

ਲੁਧਿਆਣਾ ਪੱਛਮ- 9.75 %

ਪਾਇਲ-18.20%

ਰਾਏਕੋਟ- 17.50%

ਸਾਹਣੇਵਾਲ- 17.50 %

ਸਮਰਾਲਾ- 22.10%

  • ਫਾਜ਼ਿਲਕਾ ’ਚ 11 ਵਜੇ ਤੱਕ ਵੋਟਿੰਗ ਫੀਸਦ

ਜਲਾਲਾਬਾਦ 21.50 ਫੀਸਦ

ਫਾਜ਼ਿਲਕਾ 25.01 ਫੀਸਦ

ਬੱਲੂਆਣਾ 22.80 ਫੀਸਦ

ਅਬੋਹਰ 21.10 ਫੀਸਦ

ਜ਼ਿਲ੍ਹੇ ਦੀ ਔਸਤ 22.55 ਫੀਸਦ

ਪੰਜਾਬ ’ਚ 17.77% ਹੋਈ ਵੋਟਿੰਗ

ਪੰਜਾਬ ’ਚ ਪਹਿਲੇ ਤਿੰਨ ਘੰਟਿਆਂ ਵਿੱਚ 17.77% ਵੋਟਿੰਗ ਹੋਈ।

  • ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਸਾਧੇ ਨਿਸ਼ਾਨੇ
    • We have been standing firm at one place for the last three generations. While many others have moved to other parties on not getting election tickets, like Capt Amarinder Singh: Shiromani Akali Dal patron Parkash Singh Badal

      He is contesting from Lambi constituency of Punjab pic.twitter.com/Kh6kzg0D7f

ਵੋਟ ਪਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪਿਛਲੇ ਤਿੰਨ ਪੀੜੀਆਂ ਤੋਂ ਇੱਕ ਸਥਾਨ ’ਤੇ ਮਜ਼ਬੂਤੀ ਨਾਲ ਖੜੇ ਹਾਂ. ਜਦਕਿ ਕੈਪਟਨ ਅਮਰਿੰਦਰ ਵਰਗੇ ਕਈ ਹੋਰ ਚੋਣ ਟਿਕਟ ਨਾ ਮਿਲਣ ’ਤੇ ਹੋਰ ਪਾਰਟੀਆਂ ਚ ਚਲੇ ਗਏ ਹਨ।

  • ਲੋਕ ਇੱਕ ਸਥਿਰ, ਮਜ਼ਬੂਤ ​​ਸਰਕਾਰ ਚਾਹੁੰਦੇ ਹਨ- ਹਰਸਿਮਰਤ ਕੌਰ ਬਾਦਲ
    • Today people want a stable, strong govt. As a border state, it has many challenges. I'm sure there's going to be clean sweep in favour of a tried & tested local, regional party that understand the aspirations of the local people: Harsimrat Kaur Badal, Shiromani Akali Dal leader pic.twitter.com/jdZq5u7JhI

ਵੋਟ ਪਾਉਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਲੋਕ ਇੱਕ ਸਥਿਰ, ਮਜ਼ਬੂਤ ​​ਸਰਕਾਰ ਚਾਹੁੰਦੇ ਹਨ। ਸਰਹੱਦੀ ਰਾਜ ਹੋਣ ਦੇ ਨਾਤੇ ਇਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਯਕੀਨ ਹੈ ਕਿ ਖੇਤਰੀ ਪਾਰਟੀ ਦੇ ਹੱਕ ਵਿੱਚ ਕਲੀਨ ਸਵੀਪ ਹੋਣ ਜਾ ਰਿਹਾ ਹੈ ਜੋ ਲੋਕਾਂ ਦੀਆਂ ਉਮੀਦਾਂ ਨੂੰ ਸਮਝਦੀ ਹੈ।

  • ਸੁਖਬੀਰ ਬਾਦਲ ਨੇ ਪਾਈ ਵੋਟ

ਵੋਟ ਪਾਉਣ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਗਠਜੋੜ 80 ਤੋਂ ਵੱਧ ਸੀਟਾਂ ਹਾਸਿਲ ਕਰਾਂਗਾ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਦੇ ਪੋਲਿੰਗ ਸਟੇਸ਼ਨ 'ਤੇ ਪਹੁੰਚ ਵੋਟ ਪਾਈ।

  • ਮੋਗਾ ਵਿਖੇ ਗੁਲਾਬੀ ਪੋਲਿੰਗ ਬੂਥ 'ਤੇ ਚੱਲ ਰਹੀ ਵੋਟਿੰਗ

ਮੋਗਾ ਵਿਖੇ ਗੁਲਾਬੀ ਪੋਲਿੰਗ ਬੂਥ 'ਤੇ ਵੋਟਿੰਗ ਚੱਲ ਰਹੀ ਹੈ, ਜਿਸ ਦਾ ਪ੍ਰਬੰਧ ਪੂਰੀ ਤਰ੍ਹਾਂ ਮਹਿਲਾ ਪੋਲਿੰਗ ਕਰਮਚਾਰੀਆਂ ਦੁਆਰਾ ਕੀਤਾ ਗਿਆ ਹੈ।

  • ਆਜ਼ਾਦ ਚੋਣ ਲੜ ਰਹੇ ਸੀਐੱਮ ਚੰਨੀ ਦੇ ਭਰਾ ਨੇ ਪਾਈ ਵੋਟ
    • I was working in the constituency. I had winnability - not me, but their survey, says this. Still, I was ignored by High Command. I had to contest as people told me to. I hope I pass: Manohar Singh, Punjab CM Charanjit Singh Channi's brother,contesting as an independent candidate pic.twitter.com/D47y6bLl3s

ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਵੱਲੋਂ ਵੋਟ ਪਾਈ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਹਲਕੇ ਚ ਕੰਮ ਕਰਦਾ ਸੀ, ਉਨ੍ਹਾਂ ਕੋਲ ਜਿੱਤਣ ਦੀ ਯੋਗਤਾ ਹੈ। ਫਿਰ ਵੀ ਹਾਈਕਮਾਂਡ ਨੇ ਉਨ੍ਹਾਂ ਨੂੰ ਅਣਦੇਖਾ ਕੀਤਾ ਗਿਆ। ਉਨ੍ਹਾਂ ਨੇ ਲੋਕਾਂ ਦੇ ਕਹਿਣ ’ਤੇ ਚੋਣ ਲੜਨੀ ਪਈ ਹੈ। ਨਾਲ ਹੀ ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਉਹ ਜਰੂਰ ਜਿੱਤ ਹਾਸਿਲ ਕਰਨਗੇ।

ਜਲੰਧਰ ’ਚ 10 ਵਜੇ ਤੱਕ ਦਾ ਵੋਟ ਫੀਸਦ

  • ਆਦਮਪੁਰ—5.4 %
  • ਜਲੰਧਰ ਕੈਂਟ—5.2 %
  • ਜਲੰਧਰ ਸੈਂਟਰਲ—4.5 %
  • ਜਲੰਧਰ ਉੱਤਰੀ—5.5 %
  • ਜਲੰਧਰ ਪੂਰਬੀ—5.8 %
  • ਕਰਤਾਰਪੁਰ—4.1 %
  • ਨਕੋਦਰ—6.4%
  • ਫਿਲੌਰ—4.7 %
  • ਸ਼ਾਹਕੋਟ-4.6 %

ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਪਾਈ ਵੋਟ

ਜ਼ਿਲ੍ਹੇ ਬਰਨਾਲਾ ’ਚ 9:30 ਵਜੇ ਤੱਕ 6.70% ਹੋਈ ਵੋਟਿੰਗ

  • ਬਰਨਾਲਾ – 6.60 %
  • ਭਦੌੜ – 6.50%
  • ਮਹਿਲਕਲਾਂ– 7.00%

ਜ਼ਿਲ੍ਹਾ ਫਰੀਦਕੋਟ ’ਚ 9.30 ਵਜੇ ਤੱਕ ਦਾ ਵੋਟ ਫੀਸਦ

  • ਫਰੀਦਕੋਟ 4.6 %
  • ਕਪੂਰਥਲਾ 6%
  • ਜੈਤੋ 4.5%

ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੇ ਪਾਈ ਵੋਟ

ਜ਼ਿਲ੍ਹਾ ਗੁਰਦਾਸਪੁਰ ਦਾ ਹੁਣ ਤੱਕ ਦਾ ਵੋਟ ਫੀਸਦ

  • ਗੁਰਦਾਸਪੁਰ 5.7%
  • ਦੀਨਾਨਗਰ 4.2%
  • ਕਾਦੀਆਂ 5.2%
  • ਬਟਾਲਾ 3.3%
  • ਸ੍ਰੀ ਹਰਿਗੋਬਿੰਦਪੁਰ 6.7%
  • ਫਤਿਹਗੜ੍ਹ ਚੂੜੀਆਂ 4%
  • ਡੇਰਾ ਬਾਬਾ ਨਾਨਕ 5.8%

ਹਲਕਾ ਭੋਆ ਦੇ ਪਿੰਡ ਭਵਾਨੀ ’ਚ ਈਵੀਐਮ ਮਸ਼ੀਨ ਖਰਾਬ ਹੋਣ ਨਾਲ ਹੁਣ ਤੱਕ ਬੂਥ ਨੰਬਰ 201 ਨਹੀਂ ਸ਼ੁਰੂ ਹੋਈ ਵੋਟਿੰਗ

ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੇ ਪਰਿਵਾਰ ਸਮੇਤ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵੋਟਰ ਸੂਝਵਾਨ ਹਨ ਸੋਚ ਸਮਝ ਕੇ ਵੋਟ ਪਾਉਣ ਅਤੇ ਚੰਗੇ ਉਮੀਦਵਾਰ ਦੀ ਚੋਣ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਲੜਾਈ ਝਗੜਾ ਨਾ ਕਰਨ ਅਮਨ ਅਮਾਨ ਨਾਲ ਵੋਟ ਪ੍ਰਕ੍ਰਿਰਿਆ ਨੂੰ ਚਲਾਉਣ

ਬਰਨਾਲਾ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਸਵੇਰੇ 9 ਵਜੇ ਤੱਕ ਵੋਟਿੰਗ ਦਾ ਵੇਰਵਾ

ਬਰਨਾਲਾ ਵਿੱਚ 6.6%

ਭਦੌੜ ਵਿੱਚ 6.6%

ਮਹਿਲ ਕਲਾਂ ਵਿੱਚ 7% ਵੋਟਿੰਗ

ਹਲਕਾ ਗਿੱਦੜਬਾਹਾ ਤੋਂ ਅਕਾਲੀ ਬਸਪਾ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਖਿਲਾਫ FIR ਦਰਜ

ਦੇਰ ਰਾਤ ਪਿੰਡ ਦੋਦਾ ਵਿੱਚ ਅਕਾਲੀ ਕਾਂਗਰਸ ਨਾਲ ਹੋਈ ਸੀ ਲੜਾਈ

ਪਹਿਲੇ ਇੱਕ ਘੰਟੇ ਵਿੱਚ ਹੋਈ 4.8 ਫੀਸਦ ਵੋਟਿੰਗ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਈ ਵੋਟ

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਆਪਣੇ ਜੱਦੀ ਪਿੰਡ ਧਾਰੋਵਾਲੀ ਵਿਖੇ ਪਾਈ ਵੋਟ

ਰਾਘਵ ਚੱਢਾ ਨੇ ਖੜ੍ਹੇ ਕੀਤੇ ਸਾਵਲ

ਚੋਣ ਕਮਿਸ਼ਨ ਨੂੰ ਕੀਤੀ ਅਪੀਲ

ਕਿਹਾ- ਕੁਝ ਥਾਵਾਂ ਤੇ ਨਹੀਂ ਚੱਲ ਰਹੀਆਂ ਮਸ਼ੀਨਾਂ, ਕਿਰਪਾ ਕਰਕੇ ਤੁਰੰਤ ਕਾਰਵਾਈ ਕਰੋ

ਕਿਹਾ- ਮਜੀਠਾ ਏ.ਸੀ.- ਬੂਥ ਨੰ. 208 - ਵੋਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ।

ਅ) ਮਜੀਠਾ ਏਸੀ - ਬੂਥ ਨੰਬਰ 188 - ਵੋਟ ਪਾਉਣ ਵਾਲੇ ਵੋਟਰਾਂ 'ਤੇ ਸਿਆਹੀ ਨਾ ਲਗਾਉਣ ਵਾਲੇ ਅਧਿਕਾਰੀ। ਇਹ ਗੰਭੀਰ ਹੈ। ਜਾਅਲੀ ਵੋਟਿੰਗ ਹੋ ਸਕਦੀ ਹੈ।

ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਪੈਂਦੇ ਪਿੰਡ ਕੰਮੇਆਣਾ ਵਿਖੇ ਬੂਥ ਨੰਬਰ 131 ’ਤੇ ਵੋਟਿੰਗ ਮਸ਼ੀਨ ਵਿਚ ਖਰਾਬੀ ਦੇ ਚਲਦੇ ਮਸ਼ੀਨ ਬਦਲੀ

ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਆਪਣੇ ਜਮਹੂਰੀ ਹੱਕ ਦਾ ਕੀਤਾ ਇਸਤੇਮਾਲ

ਸੋਨੂੰ ਸੂਦ ਦੀ ਭੈਣਾ ਮਾਲਵੀਕਾ ਸੂਦ ਨੇ ਪਾਈ ਵੋਟ

ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਪਾਈ ਵੋਟ

ਕਾਂਗਰਸੀ ਉਮੀਦਵਾਰ ਪਰਗਟ ਸਿੰਘ ਨੇ ਪਾਈ ਵੋਟ

ਦਲਜੀਤ ਸਿੰਘ ਚੀਮਾ ਵੱਲੋਂ ਰੋਪੜ ਦੇ ਪਾਵਰ ਕਲੋਨੀ ਵਿੱਚ ਪਾਈ ਵੋਟ

ਬਠਿੰਡਾ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ

ਪੰਜਾਬ ਵਿੱਚ ਵੋਟਿੰਗ ਸ਼ੁਰੂ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਅੱਜ ਵੋਟਿੰਗ ਹੋਣ ਜਾ ਰਹੀ ਹੈ ਜੋ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਪੁਖਤ ਪ੍ਰਬੰਧ ਕੀਤੇ ਜਾ ਚੁੱਕੇ ਹਨ, ਨਾਲ ਹੀ ਸੂਬੇ ਭਰ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।

ਇਹ ਵੀ ਪੜੋ: ਇਨ੍ਹਾਂ ਵਿਧਾਨ ਸਭਾ ਸੀਟਾਂ 'ਤੇ ਮਹਿਲਾ ਉਮੀਦਵਾਰਾਂ ਦਾ ਦਬਦਬਾ, ਵੇਖੋ ਇਹ ਰਿਪੋਰਟ

20 ਫਰਵਰੀ ਯਾਨੀ ਅੱਜ ਵੋਟਿੰਗ, 10 ਮਾਰਚ ਨੂੰ ਨਤੀਜੇ

20 ਫਰਵਰੀ ਦਿਨ ਐਤਵਾਰ ਯਾਨੀ ਅੱਜ ਹੋਣ ਵਾਲੀ ਵੋਟਿੰਗ ’ਚ ਮੁਲਾਜ਼ਮ ਵੀ ਵੋਟ ਪਾ ਸਕਣਗੇ। ਇਸ ਦੇ ਲਈ ਚੀਫ ਸਕੱਤਰ ਵੱਲੋਂ ਪੈਡ ਛੁੱਟੀ ਦਿੱਤੀ ਜਾਵੇਗੀ। ਸੂਬੇ ਵਿੱਚ ਇਸ ਵਰ੍ਹੇ 2022 ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਲ ਦੋ ਕਰੋੜ 14 ਲੱਖ 99 ਹਜਾਰ 804 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰਨ ਸਕਣਗੇ 117 ਸੀਟਾਂ ’ਤੇ ਇੱਕੋ ਗੇੜ ਵਿੱਚ ਚੋਣ ਹੋਵੇਗੀ। ਚੋਣ ਨਤੀਜੇ 10 ਮਾਰਚ ਨੂੰ ਆਉਣਗੇ। 2 ਕਰੋੜ 15 ਲੱਖ ਵੋਟਰਾਂ ਵਿੱਚ ਪੰਜਾਬ ਵਿੱਚ 727 ਟਰਾਂਸਜੈਂਡਰ ਵੋਟਰ ਵੀ ਹਨ।

ਮੈਦਾਨ ਵਿੱਚ 57 ਸਿਆਸੀ ਦਲ

ਦੱਸ ਦਈਏ ਕਿ ਵੱਖ-ਵੱਖ 57 ਰਾਜਸੀ ਦਲਾਂ ਦੇ ਨੁਮਾਇੰਦਿਆਂ ਅਤੇ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਇਸ ਵਾਰ ਕੁਲ 1304 ਉਮੀਦਵਾਰ ਨਿਤਰੇ ਹਨ ਤੇ ਇਨ੍ਹਾਂ ਦੀ ਕਿਸਮਤ ਦਾ ਫੈਸਲਾ ਦੋ ਕਰੋੜ 15 ਲੱਖ ਵੋਟਰਾਂ ਦੇ ਹੱਥ ਹੈ। ਵੋਟਰਾਂ ਦੀ ਹਾਲਤ ਵੇਖੀਏ ਤਾਂ ਕੁਲ 2,14,99,804 ਵੋਟਰਾਂ ਵਿੱਚੋਂ 10,20,0996 ਪੁਰਸ਼ ਤੇ 11,29,8081 ਮਹਿਲਾ ਵੋਟਰ ਹਨ। ਇਹ ਵੀ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਸਿਰਫ 727 ਹੀ ਹੈ।

ਕਿਥੋਂ ਕਿੰਨੇ ਉਮੀਦਵਾਰ

ਹੋਰ ਹਲਕਿਆਂ ਦੀ ਇਹ ਹੈ ਤਸਵੀਰ ਪੰਜਾਬ ਵਿੱਚ ਜਿਥੇ ਇੱਕ ਹਲਕੇ ਵਿੱਚ ਸਿਰਫ 5 ਉਮੀਦਵਾਰ ਹਨ ਤੇ ਦੋ ਹਲਕਿਆਂ ਵਿੱਚ 19-19 ਉਮੀਦਵਾਰ ਕਿਸਮਤ ਅਜਮਾ ਰਹੇ ਹਨ, ਉਥੇ ਇੱਕ ਹੋਰ ਹਲਕੇ ਵਿੱਚ 18 ਉਮੀਦਵਾਰ ਮੈਦਾਨ ਵਿੱਚ ਹਨ, ਜਦੋਂਕਿ ਤਿੰਨ ਹਲਕਿਆਂ ਵਿੱਚ 17-17 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਛੇ ਅਜਿਹੇ ਹਲਕੇ ਹਨ, ਜਿਥੇ 15-15 ਉਮੀਦਵਾਰ ਹਨ ਤੇ 7 ਹਲਕਿਆਂ ਵਿੱਚ 14-14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅੱਠ ਹਲਕਿਆਂ ਵਿੱਚ 12-12, 10 ਹਲਕਿਆਂ ਵਿਚ 11-11, 22 ਹਲਕਿਆਂ ਵਿੱਚ 10-10, 12 ਹਲਕਿਆਂ ਵਿੱਚ 9-9, 11 ਹਲਕਿਆਂ ਵਿੱਚ 8-8, ਤਿੰਨ ਹਲਕਿਆਂ ਵਿੱਚ 7-7 ਤੇ ਦੋ ਹਲਕਿਆਂ ਵਿੱਚ 6-6 ਉਮੀਦਵਾਰ ਚੋਣ ਲੜ ਰਹੇ ਹਨ।

ਇਹ ਵੀ ਪੜੋ: ਜਲੰਧਰ ਦੇ HMV ਕਾਲਜ 'ਚ ਸੁਪਰ ਮਾਡਲ ਪੋਲਿੰਗ ਸਟੇਸ਼ਨ ਸਥਾਪਤ !

Last Updated : Feb 20, 2022, 7:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.