ETV Bharat / city

ਬੀਐਸਐਫ ਦੇ 56ਵੇਂ ਸਥਾਪਨਾ ਦਿਵਸ 'ਤੇ ਸਿਆਸਤਦਾਨਾਂ ਨੇ ਦਿੱਤੀ ਵਧਾਈ

ਬੀਐਸਅਫ ਦੇ ਸਥਾਪਨਾ ਦਿਵਸ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦਿਨ ਦੀ ਵਧਾਈ ਦਿੱਤੀ ਹੈ।

ਬੀਐਸਐਫ ਦੇ 56ਵੇਂ ਸਥਾਪਨਾ ਦਿਵਸ 'ਤੇ ਸਿਆਸਤਦਾਨਾਂ ਨੇ ਦਿੱਤੀ ਵਧਾਈ
ਬੀਐਸਐਫ ਦੇ 56ਵੇਂ ਸਥਾਪਨਾ ਦਿਵਸ 'ਤੇ ਸਿਆਸਤਦਾਨਾਂ ਨੇ ਦਿੱਤੀ ਵਧਾਈ
author img

By

Published : Dec 1, 2020, 1:32 PM IST

Updated : Dec 1, 2020, 1:47 PM IST

ਚੰਡੀਗੜ੍ਹ: ਬੀਐਸਅਫ ਦੇ ਸਥਾਪਨਾ ਦਿਵਸ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਦਿਨ ਦੀ ਵਧਾਈ ਦਿੱਤੀ ਹੈ।

ਬੀਐਸਐਫ ਦਾ ਸਥਾਪਨਾ ਦਿਵਸ

ਬੀਐਸਐਫ ਭਾਵ ਬਾਰਡਰ ਸਕਿਉਰਿਟੀ ਫੌਰਸ ਦੀ ਸਥਾਪਨਾ 1 ਦਸੰਬਰ, 1965 ਨੂੰ ਹੋਈ ਸੀ ਤੇ ਹਰ ਸਾਲ ਇਹ ਦਿਨ ਬੀਐਸਐਫ ਦੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਬੀਐਸਐਫ ਭਾਰਤੀ ਸਰਹੱਦ ਇਲਾਕਿਆਂ ਦੀ ਸੁਰਖਿੱਆ ਲਈ ਤੈਨਾਤ ਕੀਤੇ ਗਏ ਹਨ। ਬੀਐਸਐਫ ਦੀ ਸਥਾਪਨਾ ਤੋਂ ਪਹਿਲਾਂ ਲੋਕਲ ਪੁਲਿਸ ਹੀ ਅੰਤਰਰਾਸ਼ਟਰੀ ਸਰਹੱਦਾਂ ਤੋਂ ਦੇਸ਼ ਦੀ ਰਾਖੀ ਕਰਦੀ ਸੀ ਤੇ ਹੁਣ ਬੀਐਸਐਫ ਦੇਸ਼ ਦੀ ਸਭ ਤੋਂ ਵੱਡੀ ਬਾਰਡਰ ਫੋਰਸ ਹੈ।

ਸਿਆਸਾਦਾਨਾਂ ਨੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ

  • Best wishes to all @BSF_India personnel and their families on the special occasion of their Raising Day. BSF has distinguished itself as a valorous force, unwavering in their commitment to protect the nation and assist citizens during natural calamities. India is proud of BSF!

    — Narendra Modi (@narendramodi) December 1, 2020 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ,"ਇਸ ਵਿਸ਼ੇਸ਼ ਮੌਕੇ 'ਤੇ ਮੇਰੀ ਸ਼ੁੱਭਕਾਮਨਾਵਾਂ ਬੀਐਸਐਫ ਤੇ ਉਨ੍ਹਾਂ ਦੇ ਪਰਿਵਾਰ ਨੂੰ। ਬੀਐਸਐਫ ਨੇ ਆਪਣੇ ਆਪ ਨੂੰ ਬਹਾਦੁਰੀ ਫੋਰਸ ਵਜੋਂ ਵਿਲੱਖਣ ਕੀਤਾ ਹੈ। ਦੇਸ਼ ਦੀ ਸੁਰਖਿੱਆ ਤੇ ਕੁਦਰਤੀ ਆਪਦਾ ਦੌਰਾਨ ਨਾਗਰਿਕਾਂ ਦੀ ਮਦਦ 'ਤੇ ਉਨ੍ਹਾਂ ਦੀ ਵਚਨਬੱਧਤਾ ਅਟੁੱਟ ਹੈ। ਭਾਰਤ ਨੂੰ ਬੀਐਸਐਫ 'ਤੇ ਮਾਣ ਹੈ।

ਅਮਿਤ ਸ਼ਾਹ ਦਾ ਟਵੀਟ

  • बीएसएफ ने अपने शौर्य और पराक्रम से अपने आदर्श वाक्य 'जीवन पर्यन्त कर्तव्य' को सदैव चरितार्थ किया है।

    आज @BSF_India के 56वें स्थापना दिवस पर मैं बल के सभी बहादुर जवानों को उनकी राष्ट्रसेवा और समर्पण के लिए नमन करता हूँ।

    भारत को अपनी रणविजयी ‘सीमा सुरक्षा बल’ पर गर्व है।

    — Amit Shah (@AmitShah) December 1, 2020 " class="align-text-top noRightClick twitterSection" data=" ">

ਬੀਐਸਐਫ ਨੇ ਆਪਣੀ ਬਹਾਦਰੀ 'ਤੇ ਪ੍ਰਾਕਰਮ ਨਾਲ ਆਪਣਾ ਆਦਰਸ਼ 'ਜੀਵਨ ਪ੍ਰਯਵੰਤ ਕਰੱਤਵ' ਨੁੰ ਹਮੇਸ਼ਾ ਦਰਸ਼ਾਇਆ ਹੈ। ਅੱਜ ਬੀਐਸਐਫ ਦੇ 56ਵੇਂ ਸਥਾਪਨਾ ਦਿਵਸ 'ਤੇ ਮੈਂ ਸਾਰੇ ਫੋਰਸ ਦੇ ਜਵਾਨਾਂ ਦਾ ਤੇ ਉਨ੍ਹਾਂ ਦੀ ਰਾਸ਼ਟਰ ਸੇਵਾ ਤੇ ਸਮਰਪਣ ਨੂੰ ਸਲਾਮ ਕਰਦਾ ਹਾਂ। ਭਾਰਤ ਨੂੰ ਆਪਣੇ 'ਬਾਰਡਰ ਸੁਰਖਿੱਆ ਫੋਰਸ' 'ਤੇ ਮਾਣ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਟਵੀਟ

  • I congratulate and salute all personnel of @BSF_India on their 56th Raising Day. They truly live by their motto of ‘Sarvada Satark’ and I join my fellow Indians in thanking them for guarding our borders with courage and valour. Jai Hind! 🇮🇳 #BSFRaisingDay pic.twitter.com/ZVGThNW9kB

    — Capt.Amarinder Singh (@capt_amarinder) December 1, 2020 " class="align-text-top noRightClick twitterSection" data=" ">

ਕੈਪਟਨ ਨੇ ਵਧਾਈ ਦਿੰਦੇ ਹੋਏ ਟਵੀਟ ਕੀਤਾ," ਮੈਂ ਬੀਐਸਐਫ ਨੂੰ ਉਨ੍ਹਾਂ ਦੇ 56ਵੇਂ ਸਥਾਪਨਾ ਦਿਵਸ 'ਤੇ ਮੁਬਾਕਰਬਾਦ ਦਿੰਦਾ ਹਾਂ। ਉਹ ਆਪਣੇ ਸਿਧਾਂਤ 'ਸਰਵੱਦਾ ਸਤਰਕ' ਦੇ ਮੰਤਵ ਨਾਲ ਜਿਉਂਦੇ ਹਨ। ਮੈਂ ਅਪਾਣੇ ਸਾਥੀ ਭਾਰਤੀਆਂ ਨਾਲ ਸਾਡੀ ਸਰਹੱਦਾਂ ਦੀ ਰਾਖੀ ਹਿੰਮਤ ਤੇ ਬਹਾਦੁਰੀ ਨਾਲ ਪਹਿਰਾ ਦੇਣ ਲਈ ਧੰਨਵਾਦ ਕਰਦਾ ਹਾਂ। ਜੈ ਹਿੰਦ

ਸੁਖਬੀਰ ਸਿੰਘ ਬਾਦਲ ਦਾ ਟਵੀਟ

ਉਨ੍ਹਾਂ ਟਵੀਟ ਕੀਤਾ ਕਿ ਬੀਐਸਐਫ ਦੇ 56ਵੇਂ ਦਿਵਸ 'ਤੇ ਸਾਡੀ ਫੌਜੀ ਬਲ ਨੂੰ ਮੇਰੀਆਂ ਸ਼ੁੱਭਕਾਮਨਾਵਾਂ। ਉਨ੍ਹਾਂ ਨੇ ਕਿਹਾ ਕਿ ਮੈਂ ਸ਼ੁੱਕਰਗੁਜ਼ਾਰ ਹਾਂ ਕਿ ਉਹ ਸਾਡੀ ਅੰਤਰਾਸ਼ਟਰੀ ਰਾਸ਼ਟਰੀ ਸਰਹੱਦਾਂ ਉੱਤੇ ਰਾਖੀ ਕਰਦੇ ਹਨ ਤੇ ਅੰਤਰਰਾਸ਼ਟਰੀ ਅਪਰਾਧ ਰੋਕਦੇ ਹਨ।

Last Updated : Dec 1, 2020, 1:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.