ETV Bharat / city

ਨਗਰ ਨਿਗਮਾਂ ਚੋਣਾਂ 2021 ਲਈ ਆਬਜਰਵਰ ਕੀਤੇ ਗਏ ਨਿਯੁਕਤ

author img

By

Published : Jan 29, 2021, 8:42 PM IST

ਪੰਜਾਬ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਸਬੰਧੀ ਆਬਜਰਵਰ ਨਿਯੁਕਤ ਕੀਤੇ।

ਨਗਰ ਨਿਗਮਾਂ ਚੋਣਾਂ 2021 ਲਈ ਆਬਜਰਵਰ ਕੀਤੇ ਗਏ ਨਿਯੁਕਤ
ਨਗਰ ਨਿਗਮਾਂ ਚੋਣਾਂ 2021 ਲਈ ਆਬਜਰਵਰ ਕੀਤੇ ਗਏ ਨਿਯੁਕਤ

ਚੰਡੀਗੜ: ਪੰਜਾਬ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਸਬੰਧੀ ਆਬਜਰਵਰ ਨਿਯੁਕਤ ਕੀਤੇ।

ਨਗਰ ਨਿਗਮਾਂ ਚੋਣਾਂ 2021 ਲਈ ਆਬਜਰਵਰ ਹੇਠ ਲਿਖੇ ਮੁਤਾਬਕ ਹਨ:

ਅੰਮ੍ਰਿਤਸਰ - ਹਰੀਸ਼ ਨਾਇਰ

ਬਠਿੰਡਾ - ਵਿਪਲ ਉਜਵਲ ਆਈ.ਏ.ਐਸ, ਪਰਮਜੀਤ ਸਿੰਘ-1 ਪੀ.ਸੀ.ਐਸ ਅਤੇ ਦਲਵਿੰਦਰਜੀਤ ਸਿੰਘ ਪੀ.ਸੀ.ਐਸ

ਸਾਹਿਬਜ਼ਾਦਾ ਅਜੀਤ ਸਿੰਘ ਨਗਰ - ਕੇਸ਼ਵ ਹਿੰਗੋਨੀਆ ਆਈ.ਏ.ਐਸ ਅਤੇ ਕੰਵਲਪ੍ਰੀਤ ਬਰਾੜ ਆਈ.ਏ.ਐਸ,

ਫਰੀਦਕੋਟ - ਮਨਜੀਤ ਸਿੰਘ ਬਰਾੜ ਆਈ.ਏ.ਐਸ

ਕਪੂਰਥਲਾ ਤੇ ਤਰਨ ਤਾਰਨ - ਵਿਨੈ ਬੁਬਲਾਨੀ ਆਈ.ਏ.ਐਸ

ਫਤਿਹਗੜ੍ਹ ਸਾਹਿਬ - ਵਿੰਮੀ ਭੁੱਲਰ ਪੀ.ਸੀ.ਐਸ

ਫਿਰੋਜ਼ਪੁਰ - ਲਖਮੀਰ ਸਿੰਘ ਪੀ.ਸੀ.ਐਸ

ਜਲੰਧਰ - ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ

ਲੁਧਿਆਣਾ - ਹਰਗੁਣਜੀਤ ਕੌਰ ਆਈ.ਏ.ਐਸ ਅਤੇ ਅਵਨੀਤ ਕੌਰ ਪੀ.ਸੀ.ਐਸ

ਮਾਨਸਾ - ਰੁਪਿੰਦਰ ਪਾਲ ਸਿੰਘ ਪੀ.ਸੀ.ਐਸ

ਜਲੰਧਰ - ਪਰਨੀਤ ਸ਼ੇਰਗਿੱਲ ਆਈ.ਏ.ਐਸ

ਪਟਿਆਲਾ - ਪਰਵੀਨ ਕੁਮਾਰ ਥਿੰਦ ਆਈ.ਏ.ਐਸ

ਰੂਪਨਗਰ - ਨੀਲਿਮਾ ਆਈ.ਏ.ਐਸ

ਹੁਸ਼ਿਆਰਪੁਰ - ਬਬੀਤਾ ਆਈ.ਏ.ਐਸ

ਸੰਗਰੂਰ - ਸੰਜੈ ਪੋਪਲੀ ਆਈ.ਏ.ਐਸ, ਰਵਿੰਦਰ ਸਿੰਘ ਪੀ.ਸੀ.ਐਸ ਅਤੇ ਅਵਨੀਤ ਕੌਰ ਪੀ.ਸੀ.ਐਸ

ਫਾਜ਼ਿਲਕਾ - ਗੁਰਪ੍ਰੀਤ ਸਿੰਘ ਥਿੰਦ ਆਈ.ਏ.ਐਸ,

ਸ੍ਰੀ ਮੁਕਤਸਰ ਸਾਹਿਬ - ਰਾਹੁਲ ਗੁਪਤਾ ਪੀ.ਸੀ.ਐਸ.,

ਮੋਗਾ - ਸੁਮੀਤ ਜਾਰੰਗਲ ਆਈ.ਏ.ਐਸ,

ਗੁਰਦਾਸਪੁਰ - ਰਾਜੀਵ ਪਰਾਸ਼ਰ ਆਈ.ਏ.ਐਸ ਅਤੇ

ਸ਼ਹੀਦ ਭਗਤ ਸਿੰਘ ਨਗਰ - ਦਵਿੰਦਰਪਾਲ ਸਿੰਘ ਆਈ.ਏ.ਐਸ

ਪਠਾਨਕੋਟ - ਭੁਪਿੰਦਰ ਸਿੰਘ ਆਈ.ਏ.ਐਸ ਅਤੇ ਕਰਨੈਲ ਸਿੰਘ ਪੀ.ਸੀ.ਐਸ

ETV Bharat Logo

Copyright © 2024 Ushodaya Enterprises Pvt. Ltd., All Rights Reserved.