ETV Bharat / city

ਪੰਜਾਬ ਦੀ ਨਵੀਂ ਵਜ਼ਾਰਤ ਨੇ ਰਾਜਭਵਨ ਵਿਖੇ ਚੁੱਕੀ ਅਹੁਦੇ ਤੇ ਗੋਪਨਿਅਤਾ ਦੀ ਸਹੁੰ - ਸਹੁੰ ਚੁੱਕ

ਪੰਜਾਬ ਕੈਬਨਿਟ ਸਹੁੰ ਚੁੱਕ ਸਮਾਗਮ
ਪੰਜਾਬ ਕੈਬਨਿਟ ਸਹੁੰ ਚੁੱਕ ਸਮਾਗਮ
author img

By

Published : Sep 26, 2021, 1:48 PM IST

Updated : Sep 26, 2021, 5:41 PM IST

17:13 September 26

ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਕਿਰਤ ਸਿੰਘ ਕੋਟਲੀ ਨੇ ਚੁੱਕੀ ਸਹੁੰ

17:07 September 26

ਸੰਗਤ ਸਿੰਘ ਗਿਲਜੀਆਂ ਤੇ ਪਰਗਟ ਸਿੰਘ ਨੇ ਚੁੱਕੀ ਸਹੁੰ

17:02 September 26

ਰਣਦੀਪ ਸਿੰਘ ਨਾਭਾ ਤੇ ਰਾਜ ਕੁਮਾਰ ਵੇਰਕਾ ਨੇ ਚੁੱਕੀ ਸਹੁੰ

16:58 September 26

ਵਿਜੈ ਇੰਦਰ ਸਿੰਗਲਾ ਅਤੇ ਭਰਤ ਭੂਸ਼ਣ ਆਸ਼ੂ ਨੇ ਚੁੱਕੀ ਸੰਹੁੁ

16:51 September 26

ਸੁਖਬਿੰਦਰ ਸਿੰਘ ਸਰਕਾਰੀਆ, ਰਾਣਾ ਗੁਰਜੀਤ ਸਿੰਘ, ਰਜ਼ੀਆ ਸੁਲਤਾਨਾ ਨੇ ਚੁੱਕੀ ਸਹੁੰ

ਸੁਖਬਿੰਦਰ ਸਿੰਘ ਸਰਕਾਰੀਆ, ਰਾਣਾ ਗੁਰਜੀਤ ਸਿੰਘ, ਰਜ਼ੀਆ ਸੁਲਤਾਨਾ ਨੇ ਸਹੁੰ ਚੁੱਕੀ।

16:39 September 26

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਅਰੁਣਾ ਚੌਧਰੀ ਨੇ ਚੁੱਕੀ ਸਹੁੰ

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਅਰੁਣਾ ਚੌਧਰੀ ਨੇ ਸਹੁੰ ਚੁੱਕੀ। 

16:36 September 26

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਮਨਪ੍ਰੀਤ ਸਿੰਘ ਬਾਦਲ ਨੇ ਚੁੱਕੀ ਸਹੁੰ

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਮਨਪ੍ਰੀਤ ਸਿੰਘ ਬਾਦਲ ਨੇ ਸਹੁੰ ਚੁੱਕੀ। 

16:23 September 26

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਹੁਚੇ ਰਾਜਭਵਨ

ਵਿਧਾਇਕਾਂ ਦਾ ਆਉਣਾ ਸ਼ੁਰੂ

15:06 September 26

ਪੰਜਾਬ ਵਜ਼ਾਰਤ ਆਖਰੀ ਘੰਟਿਆਂ ਤੱਕ ਫਾਈਨਲ ਨਹੀਂ

ਕੁਲਜੀਤ ਨਾਗਰਾ ਦੀ ਜਗ੍ਹਾ ਕਾਕਾ ਰਣਦੀਪ ਸਿੰਘ ਨਾਭਾ ਦਾ ਨਾਮ ਸ਼ਾਮਲ ਕੀਤਾ ਗਿਆ: ਸੂਤਰ

14:55 September 26

ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਕੈਪਟਨ ਨੇ ਮੈਨੂੰ ਬਿਜਲੀ ਬੋਰਡ ਦਾ ਵਿਭਾਗ ਦਿੱਤਾ ਸੀ

ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਕੈਪਟਨ ਨੇ ਮੈਨੂੰ ਬਿਜਲੀ ਬੋਰਡ ਦਾ ਵਿਭਾਗ ਦਿੱਤਾ ਸੀ , ਜੋ ਫਾਈਲਾਂ ਮਿੱਟੀ ਖਾ ਰਹੀਆਂ ਸਨ

ਆਫ਼ਤ ਪ੍ਰਬੰਧਨ ਲਈ 400 ਕਰੋੜ ਰੁਪਏ ਦਿੱਤੇ ਗਏ

ਸ਼ਾਮਲਾਟ ਜ਼ਮੀਨ ਗਰੀਬਾਂ ਨੂੰ ਦਿੱਤੀ ਗਈ

ਕੋਰੋਨਾ ਲਈ ਮੇਰੇ ਵਿਭਾਗ ਦੁਆਰਾ ਦਿੱਤੇ 1300 ਕਰੋੜ ਦਿੱਤੇ ਗਏ

ਮੇਰੇ ਵਿਭਾਗ ਨੇ ਮੋਰਚੇ 'ਤੇ ਸ਼ਹੀਦ ਹੋਏ ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣ ਦਾ ਕੰਮ ਕੀਤਾ।

ਪਾਰਟੀ ਨੇ ਜੋ ਹੁਕਮ ਦਿੱਤਾ ਹੈ ਅਸੀਂ ਉਸ ਦੀ ਪਾਲਣਾ ਕੀਤੀ ਹੈ।

ਫਿਰ ਸਾਡਾ ਕੀ ਕਸੂਰ ਹੈ?

14:50 September 26

ਪ੍ਰੈਸ ਕਾਨਫ਼ਰੰਸ ਵਿੱਚ ਸਿੱਧੂ ਭਾਵੁਕ ਹੋਏ ਭਾਬੁਕ

ਮੈਨੂੰ ਚੰਨੀ ਜੀ ਨਾਲ ਕੋਈ ਇਤਰਾਜ਼ ਨਹੀਂ ਹੈ।

ਸਿਰਫ਼ ਸਵਾਲ ਇਹ ਹੈ ਕਿ ਮੈਨੂੰ ਕਿਉਂ ਹਟਾਇਆ ਗਿਆ? ਮੇਰਾ ਕੀ ਕਸੂਰ ਸੀ? ਇਹ ਉਹ ਪ੍ਰਸ਼ਨ ਹੈ ਜੋ ਮੈਂ ਆਪਣੀ ਹਾਈ ਕਮਾਂਡ ਤੋਂ ਪੁੱਛਣਾ ਚਾਹੁੰਦਾ ਹਾਂ, ਕਿਉਂਕਿ ਮੈਂ ਸੋਨੀਆ ਗਾਂਧੀ ਦਾ ਸਿਪਾਹੀ ਹਾਂ।

ਪ੍ਰੈਸ ਕਾਨਫ਼ਰੰਸ ਵਿੱਚ ਸਿੱਧੂ ਭਾਵੁਕ ਹੋ ਗਏ।

ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਉਸ ਤੋਂ ਆਖਰੀ ਇੱਛਾ ਵੀ ਪੁੱਛੀ ਜਾਂਦੀ ਹੈ।

ਵੈਕਸੀਨ ਵੇਚਣ ਦੀ ਦਾ ਟੀਚਾ ਸਾਡਾ ਨਹੀਂ ਵਿਨੀ ਮਹਾਜਨ ਦਾ ਸੀ।  

ਫਤਿਹ ਕਿੱਟ ਦੇ ਪਿੱਛੇ ਵਿਨੀ ਮਹਾਜਨ ਵੀ ਸੀ ਜਿਸਦਾ ਡਾਕਟਰ ਤਲਵਾਰ ਵੀ ਸ਼ਾਮਲ ਸੀ।

14:45 September 26

'ਕੋਰੋਨਾ ਕਾਲ 'ਚ ਸੂਬੇ 'ਚ ਵਧਾਈ ਟੈਸਟਿੰਗ ਲੈਬ ਦੀ ਸੁਵਿਧਾ'

ਜਦੋਂ ਕੋਰੋਨਾ ਹੋਇਆ ਪੰਜਾਬ ਵਿੱਚ ਇੱਕ ਵੀ ਟੈਸਟਿੰਗ ਲੈਬ ਨਹੀਂ ਸੀ। ਅੱਜ ਇਨ੍ਹਾਂ ਲੈਬਾਂ ਦੀ ਸਮਰੱਥਾ ਵਧ ਕੇ 7 ਹੋ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੇਰੇ ਕੰਮ ਦੀ ਸ਼ਲਾਘਾ ਕੀਤੀ।

ਕੈਨੇਡੀਅਨ ਸਰਕਾਰ ਨੇ ਵੀ ਮੇਰੇ ਕੰਮ ਦੀ ਸ਼ਲਾਘਾ ਕੀਤੀ।

ਮੈਂ ਸੰਗਰੂਰ ਵਿੱਚ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਦਾ ਇੰਚਾਰਜ ਸੀ।

ਮੈਂ ਉਨ੍ਹਾਂ ਸਾਰੇ ਭਰਾਵਾਂ ਨੂੰ ਵਧਾਈ ਦਿੰਦਾ ਹਾਂ ਜੋ ਮੰਤਰੀ ਬਣੇ ਹਨ। ਹਰ ਵਿਧਾਇਕ ਦਾ ਇਰਾਦਾ ਅਤੇ ਇੱਛਾ ਮੰਤਰੀ ਬਣਨ ਦੀ ਹੁੰਦੀ ਹੈ।

14:41 September 26

ਮੈਂ ਮੰਤਰੀ ਦੇ ਅਹੁਦੇ ਦਾ ਭੁੱਖਾ ਨਹੀਂ: ਸਿੱਧੂ

ਬਲਬੀਰ ਸਿੰਘ ਸਿੱਧੂ ਦਾ ਬਿਆਨ।

2019 ਵਿੱਚ ਮੈਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ 'ਤੇ ਨੂੰ ਭਾਰੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਜਿੰਮੇਵਾਰੀ ਮਿਲਣ ਮੈਨੂੰ ਮਿਲੀ ਸੀ ਮੈਂ ਉਸਨੂੰ ਨਿਭਾਇਆ ਅਤੇ ਲੋਕਾਂ ਦੀ ਸੇਵਾ ਕੀਤੀ

ਮੈਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਬਹੁਤ ਭਰਤੀਆਂ ਕੀਤੀਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।

ਮੈਂ ਪੰਜਾਬ ਵਿੱਚ ਟੈਲੀਮੇਡਿਸਿਨ ਸ਼ੁਰੂ ਕੀਤੀ।

ਕਰੋਨਾ ਵਿੱਚ ਵੀ ਦਿਨ ਰਾਤ ਕੰਮ ਕਰਦਿਆਂ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਕੋਰੋਨਾ ਕਾਰਨ ਹੋਈਆਂ ਮੌਤਾਂ ਲਈ ਅੰਤਿਮ ਸੰਸਕਾਰ ਵੀ ਕਰਵਾਏ ਗਏ।

14:26 September 26

ਮੈਂ ਮੰਤਰੀ ਪਦ ਦਾ ਭੁੱਖਾ ਨਹੀਂ: ਸਿੱਧੂ

ਮੇਰੇ ਇਲਾਕੇ ਦੇ ਲੋਕਾਂ 'ਚ ਨਿਸ਼ਾਰਾ ਹੈ ਉਸਦਾ ਹੈ ਦੁੱਖ: ਬਲਬੀਰ ਸਿੱਧੂ  

ਮੈ ਮੰਤਰੀ ਪਦ ਦਾ ਭੁੱਖਾ ਨਹੀਂ: ਸਿੱਧੁ 

14:18 September 26

ਹਾਈਕਮਾਨ ਦਾ ਫੈਸਲਾ ਸਿਰ ਮੱਥੇ ਸਵੀਕਾਰ: ਸਿੱਧੂ

ਮੇਰਾ ਕੱਦ ਇੰਨਾਂ ਵੱਡਾ ਨਹੀਂ ਸੀ ਜੋ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ: ਸਿੱਧੂ  

ਹਾਈਕਮਾਨ ਦੇ ਕਹਿਣ ਤੋਂ ਕੈਪਟਨ ਦੇ ਨਾਲ ਚੱਲੇ: ਬਲਬੀਰ ਸਿੱਧੂ  

14:14 September 26

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬਲਬੀਰ ਸਿੱਧੂ ਦਾ ਵੱਡਾ ਬਿਆਨ

ਬਲਬੀਰ ਸਿੱਧੂ ਨੇ ਰਾਹੁਲ ਗਾਂਧੀ ਦੇ ਫੈਸਲਿਆਂ ਦਾ ਕੀਤਾ ਸਵਾਗਤ  

ਸੋਨੀਆਂ ਗਾਂਧੀ ਦਾ ਹੁਕਮ ਇਲਾਹੀ ਹੁਕਮ ਹੈ: ਬਲਬੀਰ ਸਿੱਧੂ 

14:09 September 26

ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਲਈ ਹੋਏ ਰਵਾਨਾ

ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਲਈ ਰਵਾਨਾ ਹੋਏ ਸੁਖਪਾਲ ਖਹਿਰਾ ਅਤੇ ਕਈਂ ਵਿਧਾਇਕ ਉਨ੍ਹਾਂ ਦੇ ਨਾਲ ਸਨ ਪਰ  ਖਹਿਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਅਸੀਂ ਹਾਈਕਮਾਂਡ ਨਾਲ ਗੱਲ ਕਰਾਂਗੇ ਜਿਵੇਂ ਕਿ ਅਸੀਂ ਸ਼ਿਕਾਇਤ ਕੀਤੀ ਸੀ। ਰਾਣਾ 'ਤੇ ਭ੍ਰਿਸ਼ਟਾਚਾਰ ਦੇ ਕਈ ਇਲਜ਼ਾਮ ਹਨ। 

14:02 September 26

ਨਵੀਂ ਟੀਮ ਤੋਂ ਪਹਿਲਾਂ ਕਾਂਗਰਸ 'ਚ ਘਮਾਸਾਣ

ਸੁਖਪਾਲ ਸਿੰਘ ਖਹਿਰਾ ਵੱਲੋਂ ਗੱਲਬਾਤ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ 'ਤੇ ਸਵਾਲ ਚੁੱਕੇ ਗਏ। ਖਹਿਰਾ ਨੇ ਕਿਹਾ ਕਿ ਕਿਸ ਤਰ੍ਹਾਂ ਇੱਕ ਮਾਇਨਿੰਗ ਕਰਨ ਵਾਲੇ ਵਿਅਕਤੀ ਨੂੰ ਕੈਬਿਨੇਟ 'ਚ ਜਗਾਹ ਦੇ ਸਕਦੇ ਹੋ।  ਨਾਲ ਹੀ ਕਿਹਾ ਕਿ ਮਜਬੀ ਸਿੱਖ ਜਾ ਹਿੰਦੂ ਚਿਹਰੇ ਨੂੰ ਮੌਕਾ ਮਿਲਣਾ ਚਾਹੀਦਾ ਹੈ। 

13:32 September 26

ਪੰਜਾਬ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਭਖਿਆ ਸਿਆਸੀ ਬਾਜ਼ਾਰ

ਚੰਡੀਗੜ੍ਹ: ਪੰਜਾਬ ਕੈਬਨਿਟ (Punjab Cabinet) ਦੇ ਵਿਸਥਾਰ ਨੂੰ ਲੈਕੇ ਹਰ ਕਿਸੇ ਨੂੰ ਇਹ ਇੰਤਜ਼ਾਰ ਹੈ ਕਿ ਆਖਿਰ ਚੰਨੀ ਦੀ ਟੀਮ 'ਚ ਕਿਹੜੇ-ਕਿਹੜੇ ਚਿਹਰਿਆਂ ਨੂੰ ਥਾਂ ਮਿਲੀ ਹੈ। ਚੰਨੀ ਨੇ ਪੰਜਾਬ ਰਾਜਭਵਨ (Punjab Raj Bhavan) ਪਹੁੰਚਕੇ ਰਾਜਪਾਲ ਨੂੰ ਲਿਸਟ ਸੌਂਪ ਦਿੱਤੀ ਸੀ ਤੇ ਅੱਜ ਸ਼ਾਮ ਸਾਢੇ 4 ਵਜੇ ਕੈਬਨਿਟ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਹਲਚਲ ਤੇਜ਼ ਹੋ ਗਈ ਹੈ। ਸੁਖਪਾਲ ਸਿੰਘ ਖਹਿਰਾ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚ ਗਏ।

Last Updated : Sep 26, 2021, 5:41 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.