ETV Bharat / city

ਅਸ਼ਵਨੀ ਸੇਖੜੀ ਨੂੰ ਮਿਲਿਆ ਨਵਾਂ ਤੋਹਫ਼ਾ - ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

ਪੰਜਾਬ ਦੇ ਨਵੇਂ ਬਣੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪ੍ਰਧਾਨ ਅਸ਼ਵਨੀ ਸੇਖੜੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਮੁਲਾਕਾਤ ਲਈ ਪਹੁੰਚੇ,ਜਿੱਥੇ ਬਲਬੀਰ ਸਿੱਧੂ ਨੇ ਆਫਿਸ਼ੀਅਲ ਤੌਰ ਤੇ ਉਨ੍ਹਾਂ ਨੂੰ ਜੁਆਇਨਿੰਗ ਲੈਟਰ ਦਿੱਤਾ।ਦੋਵਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਸਿਹਤ ਮਹਿਕਮੇ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ । ਹਾਲਾਂਕਿ ਇਸ ਦੌਰਾਨ ਬਲਬੀਰ ਸਿੱਧੂ ਨੇ ਵੈਕਸੀਨ ਦੀ ਕਮੀ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਮੰਗ ਦੇ ਮੁਤਾਬਕ ਵੈਕਸਿਨ ਪ੍ਰੋਵਾਈਡ ਨਹੀਂ ਕਰ ਰਿਹਾ।

ਅਸ਼ਵਨੀ ਸੇਖੜੀ ਨੂੰ ਮਿਲਿਆ ਨਵਾਂ ਤੋਹਫ਼ਾ
ਅਸ਼ਵਨੀ ਸੇਖੜੀ ਨੂੰ ਮਿਲਿਆ ਨਵਾਂ ਤੋਹਫ਼ਾ
author img

By

Published : Aug 6, 2021, 4:02 PM IST

ਚੰਡੀਗੜ੍ਹ: ਪੰਜਾਬ ਦੇ ਨਵੇਂ ਬਣੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪ੍ਰਧਾਨ ਅਸ਼ਵਨੀ ਸੇਖੜੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਮੁਲਾਕਾਤ ਲਈ ਪਹੁੰਚੇ,ਜਿੱਥੇ ਬਲਬੀਰ ਸਿੱਧੂ ਨੇ ਆਫਿਸ਼ੀਅਲ ਤੌਰ ਤੇ ਉਨ੍ਹਾਂ ਨੂੰ ਜੁਆਇਨਿੰਗ ਲੈਟਰ ਦਿੱਤਾ।ਦੋਵਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਸਿਹਤ ਮਹਿਕਮੇ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ । ਹਾਲਾਂਕਿ ਇਸ ਦੌਰਾਨ ਬਲਬੀਰ ਸਿੱਧੂ ਨੇ ਵੈਕਸੀਨ ਦੀ ਕਮੀ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਮੰਗ ਦੇ ਮੁਤਾਬਕ ਵੈਕਸਿਨ ਪ੍ਰੋਵਾਈਡ ਨਹੀਂ ਕਰ ਰਿਹਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਵਿਸ਼ਵਾਸ

ਅਸ਼ਵਨੀ ਸੇਖੜੀ ਨੂੰ ਮਿਲਿਆ ਨਵਾਂ ਤੋਹਫ਼ਾ

ਇਸ ਦੌਰਾਨ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਵੇਂ ਬਣੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਉੱਤੇ ਵਿਸ਼ਵਾਸ ਜਤਾਇਆ ਅਤੇ ਹੁਣ ਉਹ ਪੰਜਾਬ ਦੇ ਹੈਲਥ ਸੈਕਟਰ ਨੂੰ ਵਰਲਡ ਲੈਵਲ ਤੇ ਪਹੁੰਚਾਉਣ ਦੇ ਲਈ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਮਹਿਕਮੇ ਨੂੰ ਵਧੀਆ ਤਰੀਕੇ ਨਾਲ ਚਲਾਉਣ ਦਾ ਮਕਸਦ ਇਹ ਹੈ ਕਿ ਸਰਕਾਰੀ ਸੁਵਿਧਾਵਾਂ ਜਿਵੇਂ ਕਿ ਹਸਪਤਾਲ ਡਿਸਪੈਂਸਰੀ ਅਤੇ ਇਸ ਪ੍ਰੋਸੈਸਰ ਤੇ ਕੰਮ ਕਰਨਾ ਉਹ ਪੂਰੀ ਕੋਸ਼ਿਸ਼ ਕਰਨਗੇ ਅਤੇ ਜਿੱਥੇ ਵੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਨ੍ਹਾਂ ਦੀ ਡਿਊਟੀ ਲਗਾਉਣਗੇ ਉਹ ਪੂਰੀ ਈਮਾਨਦਾਰੀ ਦੇ ਨਾਲ ਕੰਮ ਕਰਨਗੇ।

ਲਾਕਡਾਊਨ ਦੇ ਦੌਰਾਨ ਅਸ਼ਵਨੀ ਸੇਖੜੀ ਨੇ ਪੰਜਾਬ ਹੈਲਥ ਸਿਸਟਮ ਤੇ ਸਵਾਲ

ਉਨ੍ਹਾਂ ਨੇ ਕਿਹਾ ਕਿ ਸਮਾਂ ਬਹੁਤ ਘੱਟ ਰਹਿ ਗਿਆ ਪਰ ਫਿਰ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਹੜਾ ਕੁਝ 5 ਸਾਲਾਂ ਵਿੱਚ ਨਹੀਂ ਕੀਤਾ ਉਹ 5 ਮਹੀਨਿਆਂ ਵਿੱਚ ਪੂਰਾ ਕਰਨਾ ਹੈ। ਅਸ਼ਵਨੀ ਸੇਖੜੀ ਨੇ ਦਾਅਵਾ ਕੀਤਾ ਕਿ ਹੁਣ ਮੰਤਰੀ ਬਲਬੀਰ ਸਿੱਧੂ ਅਤੇ ਉਹ ਇਕ ਟੀਮ ਵਿਚ ਆ ਗਏ ਨੇ ਅਤੇ ਇੱਕੋ ਇੱਕ ਗਿਆਰਾਂ ਹੋ ਗਏ ਨੇ ਤੇ ਤੀਜਾ ਮਿਹਨਤ ਵਿਛੀ ਲੈਂਡਮਾਰਕ ਫ਼ੈਸਲੇ ਸਰਕਾਰ ਸਿਹਤ ਸੁਵਿਧਾਵਾਂ ਨੂੰ ਲੈ ਕੇ ਲਵੇਗੀ। ਇਸ ਤੋਂ ਇਲਾਵਾ ਲਾਕਡਾਊਨ ਦੇ ਦੌਰਾਨ ਅਸ਼ਵਨੀ ਸੇਖੜੀ ਨੇ ਪੰਜਾਬ ਹੈਲਥ ਸਿਸਟਮ ਤੇ ਸਵਾਲ ਚੁੱਕੇ ਸੀ ਅਤੇ ਕਿਹਾ ਸੀ ਕਿ ਪੰਜਾਬ ਵਿੱਚ ਬੈੱਡ ਪੂਰੇ ਨਹੀਂ ਹੈ ਇਸ ਸਵਾਲ ਦੇ ਜਵਾਬ ਤੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਸ ਸਮੇਂ ਲੱਗ ਰਿਹਾ ਸੀ ਕਿ ਮਰੀਜ਼ਾਂ ਨੂੰ ਸਿਹਤ ਸੁਵਿਧਾਵਾਂ ਨਹੀਂ ਮਿਲ ਪਾਵੇਗੀ ਪਰ ਪੰਜਾਬ ਸਰਕਾਰ ਨੇ ਬਹੁਤ ਬਿਹਤਰ ਤਰੀਕੇ ਨਾਲ ਕੋਰੋਨਾ ਦੀ ਹਾਲਾਤਾਂ ਨੂੰ ਠੀਕ ਕੀਤਾ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਤੀਜੀ ਲਹਿਰ ਲਈ ਵੀ ਪੰਜਾਬ ਦਾ ਸਿਹਤ ਵਿਭਾਗ ਨੂੰ ਬਿਹਤਰ ਕੀਤਾ ਜਾਵੇਗਾ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਵੈਕਸੀਨ ਦੀ ਘਾਟ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੈਕਸੀਨ ਦੀ ਕਮੀ ਦੀ ਗੱਲ ਕੀਤੀ ਅਤੇ ਕਿਹਾ ਕਿ ਪੰਜਾਬ ਨੂੰ ਸੱਤ ਲੱਖ ਵੈਕਸੀਨ ਦੀ ਲੋੜ ਹੈ ਪਰ ਉਨ੍ਹਾਂ ਨੂੰ ਡੇਢ ਤੋਂ ਦੋ ਲੱਖ ਹੀ ਵੈਕਸੀਨ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਿਹਤ ਵਿਭਾਗ ਨੇ ਬਿਹਤਰ ਤਰੀਕੇ ਦੇ ਨਾਲ ਕੋਰੋਨਾ ਦੀ ਦੋਨਾ ਵੇਪ ਤੋਂ ਲੜਾਈ ਲੜੀ ਅਤੇ ਹੁਣ ਪਾਜ਼ਿਟਿਵਿਟੀ ਰੇਟ ਵੀ ਕੋਰੋਨਾ ਦਾ ਘੱਟ ਹੋ ਗਿਆ ਹੈ। ਇਸਦੇ ਨਾਲ ਹੀ ਵੈਂਟੀਲੇਟਰ ਤੇ ਵੀ ਮਰੀਜ਼ ਘੱਟ ਹੋ ਗਏ ਹਨ ਤੇ ਮੌਤ ਦਾ ਅੰਕੜਾ ਵੀ ਘੱਟ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਇੱਕ ਲੱਖ ਟੈਸਟ ਹਰ ਰੋਜ਼ ਕਰ ਰਿਹਾ ਹੈ।

ਪੰਜਾਬ ਹਰ ਰੋਜ਼ ਕਰ ਸਕਦਾ ਹੈ ਸੱਤ ਲੱਖ ਵੈਕਸੀਨੇਸ਼ਨ

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਿਹਤ ਵਿਭਾਗ ਨੇ 40 ਲੱਖ ਕੁਝ ਹਜ਼ਾਰ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਹੈਲਥ ਕਾਰਡ ਦਿੱਤੇ ਹਨ ਜੋ ਕਿ 5 ਲੱਖ ਰੁਪਏ ਤੱਕ ਦਾ ਇਲਾਜ ਕਦੇ ਵੀ ਕਰਵਾ ਸਕਦੇ ਹਨ ਅਤੇ ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਦਾ ਨਤੀਜਾ ਹੈ। ਉਨ੍ਹਾਂ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੀ ਕੋਰੋਨਾ ਵੇਲੇ ਮੱਦਦ ਨਹੀਂ ਕਿ ਜਿੱਥੇ ਪੰਜਾਬ ਹਰ ਰੋਜ਼ ਸੱਤ ਲੱਖ ਵੈਕਸੀਨੇਸ਼ਨ ਕਰ ਸਕਦਾ ਹੈ ਪਰ ਉਨ੍ਹਾਂ ਨੂੰ ਵੈਕਸੀਨ ਨਹੀਂ ਮਿਲ ਰਹੀ। ਜੇਕਰ ਉਨ੍ਹਾਂ ਨੂੰ ਹਰ ਰੋਜ਼ 7 ਲੱਖ ਵੈਕਸੀਨ ਮਿਲੇ ਤਾਂ ਉਹ ਪੰਦਰਾਂ ਵੀਹ ਦਿਨਾਂ ਵਿੱਚ ਸਾਰੇ ਪੰਜਾਬ ਦੇ ਵੈਕਸੀਨੇਸ਼ਨ ਪਾਰਟ ਨੂੰ ਪੂਰਾ ਕਰ ਲੈਣਗੇ ਅਤੇ ਇਸ ਵਕਤ ਕਰੋੜ ਤੋਂ ਉਤੇ ਵੈਕਸੀਨੇਸ਼ਨ ਲਗਾ ਚੁੱਕੇ ਨੇ ਫਸਟ ਡੋਜ਼ ਦੀ ਅਤੇ ਦੂਜੀ ਡੋਜ਼ ਤੇ ਬੀ ਕੰਮ ਕੀਤਾ ਜਾ ਰਿਹਾ ਹੈ।

ਕੋਰੋਨਾ ਦੇ ਮਾਮਲੇ ਵਧਣ ਦਾ ਮੁੱਖ ਕਾਰਨ ਮਾਈਗਰੇਸ਼ਨ

ਤੀਜੀ ਲਹਿਰ ਬਾਰੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 2 ਕੇਸ ਆਏ ਸੀ, ਇੱਕ ਲੁਧਿਆਣਾ ਤੇ ਪਟਿਆਲਾ ਉਸ ਤੋਂ ਬਾਅਦ ਕੋਈ ਕੇਸ ਨਹੀਂ ਆਇਆ ਅਤੇ ਲਗਾਤਾਰ ਮਾਮਲੇ ਘਟ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਵਧਣ ਦਾ ਮੁੱਖ ਕਾਰਨ ਮਾਈਗਰੇਸ਼ਨ ਹੈ ਕਿਉਂਕਿ ਪੰਜਾਬ ਦੀ ਰੂਟਸ ਪੂਰੇ ਵਿਸ਼ਵ ਵਿੱਚ ਅਤੇ ਉਥੋਂ ਆਵਾਜਾਈ ਲਗਾਤਾਰ ਜਾਰੀ ਰਹਿੰਦੀ ਹੈ 'ਜਿਸ ਕਰਕੇ ਕੋਰੋਨਾ ਦੇ ਮਾਮਲੇ ਵੱਧਦੇ ਹਨ ਅਤੇ ਉਸ ਨੂੰ ਰੋਕਣ ਦੇ ਲਈ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਵੈਕਸੀਨੇਸ਼ਨ ਵੀ ਵਧਾਈ ਜਾ ਰਹੀ ਹੈ।

ਇਹ ਵੀ ਪੜੋ: ਖੇਲ ਰਤਨ ਪੁਰਸਕਾਰ ਦਾ ਬਦਲਿਆ ਨਾਮ

ETV Bharat Logo

Copyright © 2025 Ushodaya Enterprises Pvt. Ltd., All Rights Reserved.