ਚੰਡੀਗੜ੍ਹ: ਸਿੱਖ ਇਤਿਹਾਸ ਚ ਮੀਰੀ ਪੀਰੀ ਦਿਵਸ ਬਹੁਤ ਹੀ ਜਿਆਦਾ ਖਾਸ ਅਤੇ ਮਹੱਤਪੂਰਨ ਹੈ। ਦੱਸ ਦਈਏ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 2 ਤਲਵਾਰਾਂ ਯਾਨੀ ਮੀਰੀ ਅਤੇ ਪੀਰੀ ਧਾਰਨ ਕਰਕੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਇਆ ਸੀ। ਨਾਲ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਮੀਰੀ ਅਤੇ ਪੀਰੀ ਧਾਰਨ ਕਰਕੇ ਭਗਤੀ ਤੇ ਸ਼ਕਤੀ ਦਾ ਸੁਨੇਹਾ ਦਿੱਤਾ ਸੀ।
ਦੱਸ ਦਈਏ ਕਿ ਮੀਰੀ ਤੇ ਪੀਰੀ ਦੋਵੇਂ ਫਾਰਸੀ ਭਾਸ਼ਾ ਦੇ ਸ਼ਬਦ ਹਨ। ਜਿਸ ’ਚ ਮੀਰੀ ਦਾ ਅਰਥ ਹੈ ਅਮੀਰੀ ਜਾਂ ਬਾਦਸ਼ਾਹ, ਹੁਕਮ ਕਰਨ ਵਾਲਾ, ਮੁਖੀ। ਦੂਜੇ ਪਾਸੇ ਪੀਰੀ ਦਾ ਭਾਵ ਧਾਰਮਿਕ ਜਾਂ ਅਧਿਆਤਮਕ ਖੇਤਰ ਵਿਚ ਅਗਵਾਈ, ਜੋ ਵਿਅਕਤੀ ਅਧਿਆਤਮਕ ਜੀਵਨ ਜਿਊਂਦਿਆਂ, ਤਿਆਗੀ, ਵਿਰਕਤ ਤੇ ਨਿਰਵਿਰਤ ਮਾਰਗ 'ਤੇ ਚਲਦਾ ਹੈ ਉਹ ਪੀਰ ਹੈ।
-
ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੋ ਤਲਵਾਰਾਂ ਧਾਰਨ ਕਰਕੇ ਭਗਤੀ ਤੇ ਸ਼ਕਤੀ ਦਾ ਸੁਨੇਹਾ ਦਿੱਤਾ ਸੀ। ਅੱਜ ਮੀਰੀ ਪੀਰੀ ਦਿਵਸ ਮੌਕੇ ਅਸੀਂ ਸੱਚੇ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਅੱਗੇ ਸੀਸ ਝੁਕਾਉਂਦੇ ਹਾਂ ਜਿਨ੍ਹਾਂ ਨੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੀ ਸਿੱਖਿਆ ਲਈ ਪ੍ਰੇਰਿਆ। #MiriPiriDiwas pic.twitter.com/78It3c4EnB
— Capt.Amarinder Singh (@capt_amarinder) July 19, 2021 " class="align-text-top noRightClick twitterSection" data="
">ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੋ ਤਲਵਾਰਾਂ ਧਾਰਨ ਕਰਕੇ ਭਗਤੀ ਤੇ ਸ਼ਕਤੀ ਦਾ ਸੁਨੇਹਾ ਦਿੱਤਾ ਸੀ। ਅੱਜ ਮੀਰੀ ਪੀਰੀ ਦਿਵਸ ਮੌਕੇ ਅਸੀਂ ਸੱਚੇ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਅੱਗੇ ਸੀਸ ਝੁਕਾਉਂਦੇ ਹਾਂ ਜਿਨ੍ਹਾਂ ਨੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੀ ਸਿੱਖਿਆ ਲਈ ਪ੍ਰੇਰਿਆ। #MiriPiriDiwas pic.twitter.com/78It3c4EnB
— Capt.Amarinder Singh (@capt_amarinder) July 19, 2021ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੋ ਤਲਵਾਰਾਂ ਧਾਰਨ ਕਰਕੇ ਭਗਤੀ ਤੇ ਸ਼ਕਤੀ ਦਾ ਸੁਨੇਹਾ ਦਿੱਤਾ ਸੀ। ਅੱਜ ਮੀਰੀ ਪੀਰੀ ਦਿਵਸ ਮੌਕੇ ਅਸੀਂ ਸੱਚੇ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਅੱਗੇ ਸੀਸ ਝੁਕਾਉਂਦੇ ਹਾਂ ਜਿਨ੍ਹਾਂ ਨੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੀ ਸਿੱਖਿਆ ਲਈ ਪ੍ਰੇਰਿਆ। #MiriPiriDiwas pic.twitter.com/78It3c4EnB
— Capt.Amarinder Singh (@capt_amarinder) July 19, 2021
ਇਸ ਖਾਸ ਮੌਕੇ ’ਤੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਰਾਹੀ ਸਮੂਹ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ।
-
ਭਗਤੀ ਅਤੇ ਸ਼ਕਤੀ ਦੇ ਸੁਮੇਲ, ਮੀਰੀ ਪੀਰੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਧਾਰਮਿਕ ਚੇਤੰਨਤਾ ਦੇ ਨਾਲ, ਇਹ ਦਿਵਸ ਸਿੱਖ ਕੌਮ ਵੱਲੋਂ ਜ਼ੁਲਮ ਦੇ ਅੰਤ ਲਈ ਸ਼ਸਤਰਧਾਰੀ ਬਣ ਨਿਰਭਉ ਤੇ ਨਿਰਵੈਰ ਹੋ ਕੇ ਅਰੰਭੇ ਸੰਘਰਸ਼ ਨੂੰ ਸਮਰਪਿਤ ਹੈ। #MiriPiriDiwas #SriGuruHargobindSahibJi pic.twitter.com/ZzkyR3W11g
— Sukhbir Singh Badal (@officeofssbadal) July 19, 2021 " class="align-text-top noRightClick twitterSection" data="
">ਭਗਤੀ ਅਤੇ ਸ਼ਕਤੀ ਦੇ ਸੁਮੇਲ, ਮੀਰੀ ਪੀਰੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਧਾਰਮਿਕ ਚੇਤੰਨਤਾ ਦੇ ਨਾਲ, ਇਹ ਦਿਵਸ ਸਿੱਖ ਕੌਮ ਵੱਲੋਂ ਜ਼ੁਲਮ ਦੇ ਅੰਤ ਲਈ ਸ਼ਸਤਰਧਾਰੀ ਬਣ ਨਿਰਭਉ ਤੇ ਨਿਰਵੈਰ ਹੋ ਕੇ ਅਰੰਭੇ ਸੰਘਰਸ਼ ਨੂੰ ਸਮਰਪਿਤ ਹੈ। #MiriPiriDiwas #SriGuruHargobindSahibJi pic.twitter.com/ZzkyR3W11g
— Sukhbir Singh Badal (@officeofssbadal) July 19, 2021ਭਗਤੀ ਅਤੇ ਸ਼ਕਤੀ ਦੇ ਸੁਮੇਲ, ਮੀਰੀ ਪੀਰੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਧਾਰਮਿਕ ਚੇਤੰਨਤਾ ਦੇ ਨਾਲ, ਇਹ ਦਿਵਸ ਸਿੱਖ ਕੌਮ ਵੱਲੋਂ ਜ਼ੁਲਮ ਦੇ ਅੰਤ ਲਈ ਸ਼ਸਤਰਧਾਰੀ ਬਣ ਨਿਰਭਉ ਤੇ ਨਿਰਵੈਰ ਹੋ ਕੇ ਅਰੰਭੇ ਸੰਘਰਸ਼ ਨੂੰ ਸਮਰਪਿਤ ਹੈ। #MiriPiriDiwas #SriGuruHargobindSahibJi pic.twitter.com/ZzkyR3W11g
— Sukhbir Singh Badal (@officeofssbadal) July 19, 2021
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸਿੱਖ ਸੰਗਤਾਂ ਨੂੰ ਟਵੀਟ ਰਾਹੀ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ।
-
ਸਿੱਖ ਕੌਮ ਦੇ ਸੰਤ ਤੇ ਸਿਪਾਹੀ ਦੇ ਸਾਂਝੇ ਸਰੂਪ ਦੇ ਪ੍ਰਤੀਕ, ਮੀਰੀ ਪੀਰੀ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਖਸ਼ੇ ਇਸ ਆਦਰਸ਼ ਨੇ ਅੱਗੇ ਚੱਲ ਕੇ ਖਾਲਸਾ ਪੰਥ ਦੇ ਸਰੂਪ ਨੂੰ ਸਿਰਜਿਤ ਕੀਤਾ।#MiriPiriDiwas #SriGuruHargobindSahibJi pic.twitter.com/yQ3b7qUxZV
— Harsimrat Kaur Badal (@HarsimratBadal_) July 19, 2021 " class="align-text-top noRightClick twitterSection" data="
">ਸਿੱਖ ਕੌਮ ਦੇ ਸੰਤ ਤੇ ਸਿਪਾਹੀ ਦੇ ਸਾਂਝੇ ਸਰੂਪ ਦੇ ਪ੍ਰਤੀਕ, ਮੀਰੀ ਪੀਰੀ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਖਸ਼ੇ ਇਸ ਆਦਰਸ਼ ਨੇ ਅੱਗੇ ਚੱਲ ਕੇ ਖਾਲਸਾ ਪੰਥ ਦੇ ਸਰੂਪ ਨੂੰ ਸਿਰਜਿਤ ਕੀਤਾ।#MiriPiriDiwas #SriGuruHargobindSahibJi pic.twitter.com/yQ3b7qUxZV
— Harsimrat Kaur Badal (@HarsimratBadal_) July 19, 2021ਸਿੱਖ ਕੌਮ ਦੇ ਸੰਤ ਤੇ ਸਿਪਾਹੀ ਦੇ ਸਾਂਝੇ ਸਰੂਪ ਦੇ ਪ੍ਰਤੀਕ, ਮੀਰੀ ਪੀਰੀ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਖਸ਼ੇ ਇਸ ਆਦਰਸ਼ ਨੇ ਅੱਗੇ ਚੱਲ ਕੇ ਖਾਲਸਾ ਪੰਥ ਦੇ ਸਰੂਪ ਨੂੰ ਸਿਰਜਿਤ ਕੀਤਾ।#MiriPiriDiwas #SriGuruHargobindSahibJi pic.twitter.com/yQ3b7qUxZV
— Harsimrat Kaur Badal (@HarsimratBadal_) July 19, 2021
ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਵੀ ਸਿੱਖ ਸੰਗਤਾਂ ਨੂੰ ਟਵੀਟ ਰਾਹੀ ਵਧਾਈਆਂ ਦਿੱਤੀਆਂ।
-
ਮੀਰੀ-ਪੀਰੀ ਦਿਵਸ ਪ੍ਰਤੀਕ ਹੈ ਸੰਤ ਤੇ ਸਿਪਾਹੀ ਦੇ ਸਾਂਝੇ ਸਰੂਪ ਦਾ ਅਤੇ ਨਾਲ ਹੀ ਪ੍ਰਤੀਕ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਿੱਖੀ ਨੂੰ ਬਖਸ਼ੀ ਵਿਲੱਖਣਤਾ ਦਾ। ਮੀਰੀ-ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
— Arvind Kejriwal (@ArvindKejriwal) July 19, 2021 " class="align-text-top noRightClick twitterSection" data="
">ਮੀਰੀ-ਪੀਰੀ ਦਿਵਸ ਪ੍ਰਤੀਕ ਹੈ ਸੰਤ ਤੇ ਸਿਪਾਹੀ ਦੇ ਸਾਂਝੇ ਸਰੂਪ ਦਾ ਅਤੇ ਨਾਲ ਹੀ ਪ੍ਰਤੀਕ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਿੱਖੀ ਨੂੰ ਬਖਸ਼ੀ ਵਿਲੱਖਣਤਾ ਦਾ। ਮੀਰੀ-ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
— Arvind Kejriwal (@ArvindKejriwal) July 19, 2021ਮੀਰੀ-ਪੀਰੀ ਦਿਵਸ ਪ੍ਰਤੀਕ ਹੈ ਸੰਤ ਤੇ ਸਿਪਾਹੀ ਦੇ ਸਾਂਝੇ ਸਰੂਪ ਦਾ ਅਤੇ ਨਾਲ ਹੀ ਪ੍ਰਤੀਕ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਿੱਖੀ ਨੂੰ ਬਖਸ਼ੀ ਵਿਲੱਖਣਤਾ ਦਾ। ਮੀਰੀ-ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
— Arvind Kejriwal (@ArvindKejriwal) July 19, 2021
ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਟਵੀਟ ਰਾਹੀ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ।
-
ਮੀਰੀ-ਪੀਰੀ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ।
— Hardeep Singh Puri (@HardeepSPuri) July 19, 2021 " class="align-text-top noRightClick twitterSection" data="
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਣ ਕਰਕੇ ਮੀਰੀ-ਪੀਰੀ ਦਾ ਸਿਧਾਂਤ ਆਰੰਭਿਆ।
मीरी-पीरी दिवस की आप सभी को बधाई |
गुरु हरगोबिंद साहिब जी ने मीरी और पीरी की दो तलवारों को धारण करके मीरी-पीरी सिद्धांत को आरम्भ किया | pic.twitter.com/EuU1OTW1ob
">ਮੀਰੀ-ਪੀਰੀ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ।
— Hardeep Singh Puri (@HardeepSPuri) July 19, 2021
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਣ ਕਰਕੇ ਮੀਰੀ-ਪੀਰੀ ਦਾ ਸਿਧਾਂਤ ਆਰੰਭਿਆ।
मीरी-पीरी दिवस की आप सभी को बधाई |
गुरु हरगोबिंद साहिब जी ने मीरी और पीरी की दो तलवारों को धारण करके मीरी-पीरी सिद्धांत को आरम्भ किया | pic.twitter.com/EuU1OTW1obਮੀਰੀ-ਪੀਰੀ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ।
— Hardeep Singh Puri (@HardeepSPuri) July 19, 2021
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਣ ਕਰਕੇ ਮੀਰੀ-ਪੀਰੀ ਦਾ ਸਿਧਾਂਤ ਆਰੰਭਿਆ।
मीरी-पीरी दिवस की आप सभी को बधाई |
गुरु हरगोबिंद साहिब जी ने मीरी और पीरी की दो तलवारों को धारण करके मीरी-पीरी सिद्धांत को आरम्भ किया | pic.twitter.com/EuU1OTW1ob
ਇਹ ਵੀ ਪੜੋ: ਤਾਜਪੋਸ਼ੀ ਤੋਂ ਬਾਅਦ ਸਿੱਧੂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋਏ ਨਤਮਸਤਕ