ETV Bharat / city

ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ ਨਹੀਂ ਕੱਟੀ ਜਾਵੇਗੀ: ਮਨਪ੍ਰੀਤ ਬਾਦਲ

author img

By

Published : Jan 9, 2020, 11:22 PM IST

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ 'ਚ ਕਟੌਤੀ ਹੋਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਮਨਪ੍ਰੀਤ ਬਾਦਲ
ਮਨਪ੍ਰੀਤ ਬਾਦਲ

ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ 'ਚ ਕਟੌਤੀ ਹੋਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਝੂਠੀਆਂ ਖ਼ਬਰਾਂ ਛਪ ਰਹੀਆਂ ਹਨ, ਕਿ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ 'ਚ ਕਟੌਤੀ ਕੀਤੀ ਜਾਵੇਗੀ। ਇਸ ਬਾਰੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ਦਾ ਹਰ ਮੁਲਾਜ਼ਮ ਕਾਂਗਰਸ ਦੀ ਸਰਕਾਰ ਵਿੱਚ ਮਹਿਫੂਜ਼ ਹੈ, ਕਿਸੇ ਦੀ ਕੋਈ ਤਨਖ਼ਾਹ 'ਚ ਕਟੌਤੀ ਨਹੀਂ ਕੀਤੀ ਜਾਵੇਗੀ।

ਵੀਡੀਓ

ਇਸ ਤੋਂ ਇਲਾਵਾ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦਾ ਐਨਪੀਏ 'ਚ ਕਟੌਤੀ ਕਰਨ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿਸੇ ਪੁਲਿਸ ਮੁਲਾਜ਼ਮ ਦੀ ਨਾਂ ਹੀ 13 ਮਹੀਨੇ ਤੋਂ 12 ਮਹੀਨੇ ਦੀ ਤਨਖ਼ਾਹ ਕੀਤੀ ਜਾ ਰਹੀ ਹੈ ਤੇ ਨਾ ਹੀ ਕਿਸੇ ਡਾਕਟਰ ਦੇ ਨਾਨ ਪ੍ਰੈਕਟਿਸ ਅਲਾਉਂਸ ਘੱਟ ਕੀਤੇ ਜਾ ਰਹੇ ਹਨ।

Intro:ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਝੂਠੀਆਂ ਖ਼ਬਰਾਂ ਛਪ ਰਹੀਆਂ ਨੇ ਕਿ ਪੁਲਿਸ ਮੁਲਾਜ਼ਮਾਂ ਦੀ ਤਨਖਾਹ ਚ ਕਟੌਤੀ ਕੀਤੀ ਜਾਵੇਗੀ

ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ਦਾ ਹਰ ਮੁਲਾਜ਼ਮ ਕਾਂਗਰਸ ਦੀ ਸਰਕਾਰ ਦੇ ਵਿੱਚ ਮਹਿਫੂਜ਼ ਹੈ ਕਿਸੇ ਦੀ ਕੋਈ ਤਨਖ਼ਾਹ ਚ ਕਟੌਤੀ ਨਹੀਂ ਕੀਤੀ ਜਾ ਰਹੀ

Body:ਤੇ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦਾ ਐਨ ਪੀ ਏ ਚ ਕਟੌਤੀ ਕਰਨ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਮਨਪ੍ਰੀਤ ਨੇ ਕਿਹਾ ਨਾ ਤਾਂ ਕਿਸੇ ਪੁਲਿਸ ਮੁਲਾਜ਼ਮ ਦੀ ਤੇਰਾਂ ਮਹੀਨੇ ਤੋਂ ਬਾਰਾਂ ਮਹੀਨੇ ਦੀ ਤਨਖ਼ਾਹ ਕੀਤੀ ਜਾ ਰਹੀ ਹੈ ਨਾ ਹੀ ਕਿਸੇ ਡਾਕਟਰ ਦੇ ਨਾਨ ਪ੍ਰੈਕਟਿਸ ਅਲਾਉਂਸ ਘੱਟ ਕੀਤੇ ਜਾ ਰਹੇ ਨੇ

Conclusion:ਮਨਪ੍ਰੀਤ ਬਾਦਲ ਨੇ ਇੱਥੋਂ ਤੱਕ ਕਿਹਾ ਕਿ ਉਹ ਹਰ ਕਿਸੇ ਗੱਲ ਤੇ ਰਿਐਕਟ ਨਹੀਂ ਕਰ ਸਕਦੇ ਪਰ ਇਨ੍ਹਾਂ ਜ਼ਰੂਰ ਆਸ਼ਵਾਸਨ ਮੁਲਾਜ਼ਮਾਂ ਨੂੰ ਦੇ ਗਏ ਕਿ ਕਾਂਗਰਸ ਰਾਜ ਵਿੱਚ ਉਨ੍ਹਾਂ ਦੇ ਹੱਕ ਮਹਿਫੂਜ਼ ਤੇ ਸਲਾਮਤ ਨੇ

ਮਨਪ੍ਰੀਤ ਬਾਦਲ ਨੂੰ ਜਦੋਂ ਪੁੱਛਿਆ ਗਿਆ ਕਿ ਮੁਲਾਜ਼ਮਾਂ ਦੇ ਫੋਨ ਭੱਤੇ ਦੇ ਵਿੱਚ ਕਟੌਤੀ ਤੇ ਟੈਕਸ ਭਰਨ ਵਾਲੇ ਕਿਸਾਨਾਂ ਦੇ ਬਿਜਲੀ ਦੇ ਬਿੱਲ ਬੰਦ ਕੀਤੇ ਜਾਣਗੇ ਤਾਂ ਉਸ ਬਾਰੇ ਮਨਪ੍ਰੀਤ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਨਾ ਤਾਂ ਇਹ ਵਿਚਾਰ ਅਧੀਨ ਨਾ ਹੀ ਇਹ ਕਿਸੇ ਏਜੰਡੇ ਚ ਸ਼ਾਮਿਲ ਨੇਕ

ਬਾਈਟ ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ, ਪੰਜਾਬ
ETV Bharat Logo

Copyright © 2024 Ushodaya Enterprises Pvt. Ltd., All Rights Reserved.