ETV Bharat / city

ਵਿਰੋਧੀ ਪਾਰਟੀਆਂ ਨੇ ਕਟਹਿਰੇ ਵਿੱਚ ਖੜ੍ਹਾ ਕੀਤਾ ਸਿਹਤ ਮੰਤਰੀ...ਰਾਜਾ ਵੜਿੰਗ ਤੋਂ ਲੈ ਕੇ ਸੁਨੀਲ ਜਾਖੜ ਤੱਕ ਨੇ ਦਿੱਤੀਆਂ ਪ੍ਰਤੀਕਿਰਿਆਵਾਂ

ਪੰਜਾਬ ਦੇ ਸਿਹਤ ਮੰਤਰੀ ਦੁਆਰਾ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਕੀਤੇ ਵਿਵਹਾਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਆਪ ਸਰਕਾਰ ਉਤੇ ਨਿਸ਼ਾਨਾ ਸਾਧ ਰਹੀਆਂ ਹਨ ਅਤੇ ਸ਼ੋਸਲ ਮੀਡੀਆ ਉਤੇ ਮੰਤਰੀ ਦੀ ਨਿੰਦਿਆ ਕਰ ਰਹੀਆਂ ਹਨ।

ਸਿਹਤ ਮੰਤਰੀ
ਸਿਹਤ ਮੰਤਰੀ
author img

By

Published : Jul 30, 2022, 10:42 AM IST

Updated : Jul 30, 2022, 12:30 PM IST

ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਦੌਰਾ ਕੀਤਾ, ਜਿੱਥੇ ਚੰਗੇ ਪ੍ਰਬੰਧ ਨਾ ਹੋਣ ਕਾਰਨ ਸਿਹਤ ਮੰਤਰੀ ਨਰਾਸ਼ ਹੋ ਗਏ ਅਤੇ ਉਹਨਾਂ ਨੇ ਇਸ ਬਾਬਤ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਆਮ ਸਰਕਾਰ, ਮੰਤਰੀ ਅਤੇ ਉਹਨਾਂ ਦੀ ਕਾਰਗੁਜ਼ਾਰੀ ਉਤੇ ਸਵਾਲ ਉਠਾ ਰਹੀ ਹੈ।

ਇਸ ਨੂੰ ਲੈ ਕੇ ਵਿਰੋਧੀ ਸ਼ੋਸਲ ਮੀਡੀਆ ਉਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੀਆਂ ਹਨ, ਜਿਹਨਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ, ਰਾਜਾ ਵੜਿੰਗ, ਦਲਜੀਤ ਸਿੰਘ ਚੀਮਾ, ਸਾਬਕਾ ਸਾਂਸਦ ਧਰਮਵੀਰ ਗਾਂਧੀ, ਭਾਜਪਾ ਆਗੂ ਸੁਨੀਲ ਜਾਖੜ ਅਤੇ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਉਤੇ ਤਿੱਖੇ ਨਿਸ਼ਾਨੇ ਸਾਧ ਰਹੇ ਹਨ।

  • According to reports VC Dr.Raj Bahadur has resigned over his humiliation yesterday by health minister Mr. Chetan Jouramajra. Punjab CM @BhagwantMann should immediately dismiss his Health minister for publicly humiliating one of our medical luminaries. pic.twitter.com/jqEphYsplK

    — Pargat Singh (@PargatSOfficial) July 30, 2022 " class="align-text-top noRightClick twitterSection" data=" ">

ਸਾਬਕਾ ਮੰਤਰੀ ਪਰਗਟ ਸਿੰਘ: "ਰਿਪੋਰਟਾਂ ਅਨੁਸਾਰ ਵੀਸੀ ਡਾ. ਰਾਜ ਬਹਾਦਰ ਨੇ ਕੱਲ੍ਹ ਸਿਹਤ ਮੰਤਰੀ ਸ੍ਰੀ ਚੇਤਨ ਜੌੜਾਮਾਜਰਾ ਵੱਲੋਂ ਕੀਤੇ ਅਪਮਾਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਦੇ ਸੀ.ਐਮ @ਭਗਵੰਤ ਮਾਨ ਸਾਡੇ ਇੱਕ ਮੈਡੀਕਲ ਪ੍ਰਕਾਸ਼ਕ ਨੂੰ ਜਨਤਕ ਤੌਰ 'ਤੇ ਅਪਮਾਨਿਤ ਕਰਨ ਲਈ ਉਸਦੇ ਸਿਹਤ ਮੰਤਰੀ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ।"

  • ਆਪ ਲੀਡਰਸ਼ਿਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਉਹ ਵਿਰੋਧੀ ਧਿਰ ਨਹੀਂ ਹਨ, ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਓਹਨਾ ਦਾ ਫਰਜ਼ ਹੈ।
    ਜਿਸ ਡਾਕਟਰ ਅਤੇ ਵਾਈਸ ਚਾਂਸਲਰ ਨਾਲ ਕੱਲ੍ਹ ਸਿਹਤ ਮੰਤਰੀ ਨੇ ਦੁਰਵਿਹਾਰ ਕੀਤਾ ਸੀ, ਕੋਵਿਡ ਦੌਰਾਨ ਜਦ ਆਪ ਦਾ ਦਿੱਲੀ ਮਾਡਲ ਫੇਲ ਹੋਇਆ ਸੀ, ਇਹਨਾਂ ਡਾਕਟਰ ਸਾਹਿਬਾਨ ਦੀ ਮੇਹਨਤ ਨੇ ਹੀ ਪੰਜਾਬ ਬਚਾਇਆ ਸੀ।

    — Amarinder Singh Raja Warring (@RajaBrar_INC) July 30, 2022 " class="align-text-top noRightClick twitterSection" data=" ">

ਅਮਰਿੰਦਰ ਸਿੰਘ ਰਾਜਾ ਵੜਿੰਗ: "ਸਿਆਣੇ ਕਹਿੰਦੇ ਨੇ ਅਪਣੀ ਇੱਜ਼ਤ ਅਪਣੇ ਹੱਥ, ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਹਸਪਤਾਲਾਂ ਵਿੱਚ ਗੰਦੇ ਅਤੇ ਕੰਮ ਨਾ ਕਰਨ ਵਾਲੇ ਮੈਡੀਕਲ ਉਪਕਰਣਾਂ ਨੂੰ ਡਾਕਟਰਾਂ ਵੱਲੋਂ ਸਿਹਤ ਵਿਭਾਗ ਦੇ ਸਾਹਮਣੇ ਸੁੱਟ ਦਿਤਾ ਜਾਵੇ ਅਤੇ ਸਰਕਾਰ ਤੋਂ ਵਧੀਆ ਉਪਕਰਣ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਕਿਹਾ ਜਾਵੇ। ਆਪ ਲੀਡਰਸ਼ਿਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਉਹ ਵਿਰੋਧੀ ਧਿਰ ਨਹੀਂ ਹਨ, ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਓਹਨਾ ਦਾ ਫਰਜ਼ ਹੈ। ਜਿਸ ਡਾਕਟਰ ਅਤੇ ਵਾਈਸ ਚਾਂਸਲਰ ਨਾਲ ਕੱਲ੍ਹ ਸਿਹਤ ਮੰਤਰੀ ਨੇ ਦੁਰਵਿਹਾਰ ਕੀਤਾ ਸੀ, ਕੋਵਿਡ ਦੌਰਾਨ ਜਦ ਆਪ ਦਾ ਦਿੱਲੀ ਮਾਡਲ ਫੇਲ ਹੋਇਆ ਸੀ, ਇਹਨਾਂ ਡਾਕਟਰ ਸਾਹਿਬਾਨ ਦੀ ਮੇਹਨਤ ਨੇ ਹੀ ਪੰਜਾਬ ਬਚਾਇਆ ਸੀ।"

  • The misbehaviour by Health Minister of Pb with Dr Raj Bahadur, a highly reputed VC of BFUHS is shocking & highly condemnable. This has hurt the sentiments of whole medical community. The CM @BhagwantMann must take action & ask the Minister to tender unconditional apology. pic.twitter.com/8Svnis2vSb

    — Dr Daljit S Cheema (@drcheemasad) July 29, 2022 " class="align-text-top noRightClick twitterSection" data=" ">

ਡਾ. ਦਲਜੀਤ ਐਸ ਚੀਮਾ: "ਪੰਜਾਬ ਦੇ ਸਿਹਤ ਮੰਤਰੀ ਵੱਲੋਂ BFUHS ਦੇ ਬਹੁਤ ਹੀ ਨਾਮਵਰ ਵੀਸੀ ਡਾਕਟਰ ਰਾਜ ਬਹਾਦਰ ਨਾਲ ਕੀਤਾ ਗਿਆ ਦੁਰਵਿਵਹਾਰ ਹੈਰਾਨ ਕਰਨ ਵਾਲਾ ਅਤੇ ਅਤਿ ਨਿੰਦਣਯੋਗ ਹੈ। ਇਸ ਨਾਲ ਸਮੁੱਚੇ ਡਾਕਟਰੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੀ.ਐਮ @ਭਗਵੰਤ ਮਾਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਮੰਤਰੀ ਨੂੰ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਹਿਣਾ ਚਾਹੀਦਾ ਹੈ।"

  • I believe Dr Raj Bahadur has resigned as Vc unable to bear gross humiliation by the illiterate Health Minister! If @BhagwantMann has an iota of decency he should immediately dismiss Mr Jauramajra from his cabinet and ask him to tender an unconditional apology to Dr Raj Bahadur.

    — Sukhpal Singh Khaira (@SukhpalKhaira) July 30, 2022 " class="align-text-top noRightClick twitterSection" data=" ">

ਸੁਖਪਾਲ ਖਹਿਰਾ: "ਮੇਰਾ ਮੰਨਣਾ ਹੈ ਕਿ ਡਾਕਟਰ ਰਾਜ ਬਹਾਦੁਰ ਨੇ ਅਨਪੜ੍ਹ ਸਿਹਤ ਮੰਤਰੀ ਦੁਆਰਾ ਘੋਰ ਅਪਮਾਨ ਬਰਦਾਸ਼ਤ ਕਰਨ ਤੋਂ ਅਸਮਰੱਥ Vc ਵਜੋਂ ਅਸਤੀਫਾ ਦੇ ਦਿੱਤਾ ਹੈ! ਜੇ@ਭਗਵੰਤ ਮਾਨ ਉਸ ਕੋਲ ਇੱਕ ਬਹੁਤ ਹੀ ਅਨੁਸ਼ਾਸਨ ਹੈ, ਉਸ ਨੂੰ ਸ੍ਰੀ ਜੌੜਾਮਾਜਰਾ ਨੂੰ ਤੁਰੰਤ ਆਪਣੀ ਕੈਬਨਿਟ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਉਸਨੂੰ ਡਾਕਟਰ ਰਾਜ ਬਹਾਦਰ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਹਿਣਾ ਚਾਹੀਦਾ ਹੈ।"

  • Treatment meted out to distinguished Dr Raj Bhadur is shameful & totally unacceptable.

    Funds will fix health infra not uncouth behaviour.

    AAP should put money where their (minister’s) mouth is ! @BhagwantMann should ask his minister to apologise to medical fraternity.

    — Sunil Jakhar (@sunilkjakhar) July 29, 2022 " class="align-text-top noRightClick twitterSection" data=" ">

ਭਾਜਪਾ ਆਗੂ ਸੁਨੀਲ ਜਾਖੜ:"ਪ੍ਰਸਿੱਧ ਡਾਕਟਰ ਰਾਜ ਬਹਾਦਰ ਨਾਲ ਕੀਤਾ ਗਿਆ ਸਲੂਕ ਸ਼ਰਮਨਾਕ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਫੰਡ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਠੀਕ ਕਰਨਗੇ ਨਾ ਕਿ ਗੈਰ-ਵਿਵਹਾਰਕ ਵਿਵਹਾਰ। 'ਆਪ' ਨੂੰ ਚਾਹੀਦਾ ਹੈ ਕਿ ਉਹ ਪੈਸਾ ਉੱਥੇ ਹੀ ਲਾਵੇ ਜਿੱਥੇ ਉਨ੍ਹਾਂ ਦਾ (ਮੰਤਰੀ) ਮੂੰਹ ਹੋਵੇ! @ਭਗਵੰਤ ਮਾਨ ਨੂੰ ਆਪਣੇ ਮੰਤਰੀ ਨੂੰ ਡਾਕਟਰੀ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਹਿਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:ਸਿਹਤ ਮੰਤਰੀ ਦੇ ਮਾੜੇ ਵਤੀਰੇ ਤੋਂ ਖਫ਼ਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਅਸਤੀਫ਼ਾ

Last Updated : Jul 30, 2022, 12:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.