ETV Bharat / city

ਚੰਡੀਗੜ ‘ਚ ਪੁਲਿਸ ਦੀ ਮਦਦ ਨਾਲ ਹੋ ਰਿਹਾ ਹੈ ਘਰਾਂ ‘ਤੇ ਕਬਜ਼ੇ !

ਚੰਡੀਗੜ੍ਹ ਦੇ ਰਹਿਣ ਵਾਲੇ ਸੀਨੀਅਰ ਸਿਟੀਜ਼ਨ ਬਲਰਾਜ ਮੇਜੀ ਅਤੇ ਮਨਜੀਤ ਮੇਜੀ ਨੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਦੀ ਨੂੰਹ ਗੀਤਨ ਪ੍ਰੀਤ ਜ਼ਬਰਦਸਤੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਉਨ੍ਹਾਂ ਦੇ ਘਰ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਟੌਰਚਰ ਵੀ ਕੀਤਾ ਜਾ ਰਿਹਾ ਹੈ ।ਦੋਵਾਂ ਨੇ ਪ੍ਰੈੱਸ ਕਾਨਫ਼ਰੰਸ ਕਰ ਚੰਡੀਗੜ੍ਹ ਪੁਲਿਸ ਤੇ ਇਲਜ਼ਾਮ ਲਗਾਏ ਗਏ ਨੇ ਕਿ ਐਸਐਸਪੀ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ।

ਚੰਡੀਗੜ ‘ਚ ਪੁਲਿਸ ਦੀ ਮਦਦ ਨਾਲ ਹੋ ਰਿਹਾ ਹੈ ਘਰਾਂ ‘ਤੇ ਕਬਜ਼ੇ !
ਚੰਡੀਗੜ ‘ਚ ਪੁਲਿਸ ਦੀ ਮਦਦ ਨਾਲ ਹੋ ਰਿਹਾ ਹੈ ਘਰਾਂ ‘ਤੇ ਕਬਜ਼ੇ !
author img

By

Published : Jun 16, 2021, 10:40 PM IST

ਚੰਡੀਗੜ੍ਹ: ਪ੍ਰੈੱਸ ਕਾਨਫਰੰਸ ਕਰ ਬਲਰਾਜ ਮੇਜੀ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਮੇਜੀ ਨੇ ਦੱਸਿਆ ਕਿ ਸਾਲ 2020 ਵਿੱਚ ਉਨ੍ਹਾਂ ਦੇ ਬੇਟੇ ਤੇ ਉਨ੍ਹਾਂ ਦੀ ਨੂੰਹ ਦੇ ਵਿਆਹ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈਆਂ ਤੇ ਹੁਣ ਉਨ੍ਹਾਂ ਦੀ ਤਲਾਕ ਦੀ ਪਟੀਸ਼ਨ ਅਦਾਲਤ ਦੇ ਵਿਚ ਚੱਲ ਰਹੀ ਹੈ । ਇਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਗੀਤਨ ਪ੍ਰੀਤ ਨੇ ਇਕ ਸ਼ਿਕਾਇਤ ਆਪਣੇ ਪਤੀ ਦੇ ਖਿਲਾਫ਼ ਦਾਖਿਲ ਕੀਤੀ ਅਤੇ ਵੋਮੈਨ ਸੈੱਲ ਦੇ ਵਿਚ ਡੋਮੈਸਟਿਕ ਵਾਇਲੈਂਸ ਦੀ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਸਾਨੂੰ ਵੀ ਸ਼ਾਮਿਲ ਕੀਤਾ ਗਿਆ ਬਲਕਿ ਅਸੀਂ ਉਨ੍ਹਾਂ ਦੋਵਾਂ ਤੋਂ ਵੱਖ ਰਹਿ ਰਹੇ ਸੀ ।

ਚੰਡੀਗੜ ‘ਚ ਪੁਲਿਸ ਦੀ ਮਦਦ ਨਾਲ ਹੋ ਰਿਹਾ ਹੈ ਘਰਾਂ ‘ਤੇ ਕਬਜ਼ੇ !

ਉਨ੍ਹਾਂ ਦੱਸਿਆ ਕਿ ਹੁਣ 15 ਅਪਰੈਲ 2021 ਵਿਚ ਉਨ੍ਹਾਂ ਦੀ ਨੂੰਹ ਆਪਣੀ ਮਾਂ ਨਿਰਮਲ ਕੌਰ ,ਚਾਰ ਪੰਜ ਹੋਰ ਮਹਿਲਾਵਾਂ ਤੇ ਕਈ ਰਿਸ਼ਤੇਦਾਰਾਂ ਦੇ ਨਾਲ ਅਤੇ ਕੁਝ ਗੁੰਡਿਆਂ ਨਾਲ ਉਨ੍ਹਾਂ ਦੇ ਘਰ ਵਿੱਚ ਉਸ ਸਮੇਂ ਵੜ ਗਏ ਜਦ ਉਨ੍ਹਾਂ ਦੇ ਘਰ ਉਹ ਮੌਜੂਦ ਨਹੀਂ ਸੀ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਚੰਡੀਗੜ੍ਹ ਐਸਐਸਪੀ ਨੂੰ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਹੈ ।

ਇਹ ਸ਼ਿਕਾਇਤ ਗ੍ਰਹਿ ਮੰਤਰਾਲੇ ਨੂੰ ਵੀ ਭੇਜੀ ਗਈ ਹੈ ਉਨ੍ਹਾਂ ਨੇ ਸ਼ਿਕਾਇਤ ਚੰਡੀਗੜ੍ਹ ਦੇ ਐਡਵਾਈਜ਼ਰ ਨੂੰ ਟਰਾਂਸਫਰ ਕਰ ਦਿੱਤੀ ਹੈ ਪਰ ਉਨ੍ਹਾਂ ਨੇ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਘਰ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।

ਇਹ ਵੀ ਪੜ੍ਹੋ:ਹੱਕੀ ਮੰਗਾਂ ਲਈ ਕੱਚੇ ਅਧਿਆਪਕਾਂ ਨੇ PSEB ਦਾ ਘਿਰਾਓ ਕਰ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.