ETV Bharat / city

ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ’ਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਣਗੀਆਂ ਸੁਣਵਾਈਆਂ - ਵੀਡੀਓ ਕਾਨਫਰੈਂਸਿੰਗ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਪੈਸ਼ਲ ਕਮੇਟੀ ਨੇ ਮੀਟਿੰਗ ਕਰ ਫ਼ੈਸਲਾ ਲਿਆ ਹੈ ਕਿ ਵੱਧਦੇ ਹੋਏ ਕੋਰੋਨਾ ਮਾਮਲਿਆਂ ਨੂੰ ਦੇਖਦੇ ਹਾਈਕੋਰਟ ’ਚ ਫੀਜ਼ੀਕਲ ਸੁਣਵਾਈ ਦੀ ਥਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਸੁਣਵਾਈਆਂ ਹੋਣਗੀਆਂ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ’ਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਣਗੀਆਂ ਸੁਣਵਾਈਆਂ

author img

By

Published : Apr 17, 2021, 5:51 PM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਪੈਸ਼ਲ ਕਮੇਟੀ ਨੇ ਮੀਟਿੰਗ ਕਰ ਫ਼ੈਸਲਾ ਲਿਆ ਹੈ ਕਿ ਵੱਧਦੇ ਹੋਏ ਕੋਰੋਨਾ ਮਾਮਲਿਆਂ ਨੂੰ ਦੇਖਦੇ ਹਾਈਕੋਰਟ ’ਚ ਫੀਜ਼ੀਕਲ ਸੁਣਵਾਈ ਦੀ ਥਾਂ ਵੀਡੀਓ ਕਾਨਫਰੈਂਸਿੰਗ ਰਾਹੀਂ ਸੁਣਵਾਈਆਂ ਹੋਣਗੀਆਂ। ਹਾਲਾਂਕਿ ਹਾਈ ਕੋਰਟ ਦਾ ਸਟਾਫ ਕੋਟ ਆ ਸਕਦਾ ਹੈ। ਦੱਸ ਦਈਏ ਕਿ ਹਾਈ ਕੋਰਟ ’ਚ ਵੀ ਕਈ ਜੱਜ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਸ ਕਾਰਨ ਫੈਸਲਾ ਲਿਆ ਗਿਆ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ’ਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਣਗੀਆਂ ਸੁਣਵਾਈਆਂ

ਇਹ ਵੀ ਪੜੋ: ਕੋਰੋਨਾ ਦੇ ਮੱਦੇਨਜਰ ਮੋਹਾਲੀ ਹਵਾਈ ਅੱਡੇ 'ਤੇ ਸਿਰਫ਼ ਸ਼ਾਰਜਾਹ ਲਈ ਉਡਾਣ

ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀਬੀ ਐੱਸ ਢਿੱਲੋਂ ਤੇ ਸਕੱਤਰ ਚੰਚਲ ਸਿੰਗਲਾ ਨੇ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ ਉਸ ਤੋਂ ਬਾਅਦ ਇਹ ਫ਼ੈਸਲਾ ਲੈਣਾ ਜ਼ਰੂਰੀ ਸੀ ਕਿਉਂਕਿ ਬਾਹਰ ਮੈਂਬਰ, ਜੱਜ ਤੇ ਹਾਈਕੋਰਟ ’ਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਜ਼ਰੂਰੀ ਹੈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜੋ: ਚੰਡੀਗੜ੍ਹ ਵੀਕੈਂਡ ਲੌਕਡਾਊਨ ਦੌਰਾਨ ਆਉਣ ਜਾਣ ਵਾਲਿਆਂ ਦੀ ਹੋ ਰਹੀ ਪੁੱਛ-ਪੜਤਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.