ਚੰਡੀਗੜ੍ਹ:ਗੈਂਗਸਟਰ ਸੁੱਖਾ ਕਾਹਲਵਾਂ ਉਤੇ ਆਧਾਰਿਤ ਫਿਲਮ ਸ਼ੂਟਰ ਉੱਤੇ ਪੰਜਾਬ ਤੇ ਹਰਿਆਣਾ ਵਿਚ ਬੈਨ ਲਗਾਇਆ ਗਿਆ ਸੀ। ਜਿਸ ਨੂੰ ਲੈ ਕੇ ਫਿਲਮ ਦੇ ਡਾਇਰੈਕਟਰ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ (Punjab and Haryana High Court) ਵਿੱਚ ਪਟੀਸ਼ਨ (Petition) ਦਾਖ਼ਲ ਕਰਕੇ ਕਿਹਾ ਗਿਆ ਸੀ ਕਿ ਖੁਰਮ ਉੱਤੇ ਲੱਗੇ ਬੈਨ ਨੂੰ ਹਟਾਇਆ ਜਾਵੇ।ਇਸ ਮਾਮਲੇ ਉੱਤੇ ਸੁਣਵਾਈ ਜਿੱਥੇ ਹਾਈ ਕੋਰਟ ਨੇ ਕਿਹਾ ਕਿ ਜਿਹੜਾ ਬੈਨ ਪੰਜਾਬ ਅਤੇ ਹਰਿਆਣਾ ਵੱਲੋਂ ਲਗਾਇਆ ਗਿਆ ਸੀ ਉਹ ਸਿਰਫ ਦੋ ਮਹੀਨੇ ਦੇ ਲਈ ਸੀ ਜੋ ਕਿ ਖ਼ਤਮ ਹੋ ਚੁੱਕਿਆ ਹੈ।ਇਸ ਕਰਕੇ ਇਹ ਪਟੀਸ਼ਨ ਮੈਨਟੇਨੇਬਲ ਨਹੀਂ ਹੈ।ਹਾਲਾਂਕਿ ਪੰਜਾਬ ਸਰਕਾਰ ਦੇ 12.7.2021 ਦੇ ਆਦੇਸ਼ਾਂ ਨੂੰ ਚੁਣੌਤੀ ਦੇਣ ਲਈ ਪਟੀਸ਼ਨਕਰਤਾ ਨੇ ਨਵੀਂ ਪਟੀਸ਼ਨ ਫਾਈਲ ਕਰਨ ਦੇ ਲਈ ਕਿਹਾ ਹੈ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿਚ ਸਾਲ 2020 ਵਿੱਚ ਸ਼ੂਟਰ ਫ਼ਿਲਮ ਤੇ ਰਿਲੀਜ਼ ਉਤੇ ਰੋਕ ਲਗਾਈ ਗਈ ਸੀ ਅਤੇ ਕਿਹਾ ਸੀ ਕਿ ਫਿਲਮ ਗੰਨ ਕਲਚਰ ,ਹਿੰਸਾ ਨੂੰ ਵਧਾਵਾ ਦੇ ਰਹੀ ਹੈ। ਜਿਸ ਤੋਂ ਬਾਅਦ ਫਿਲਮ ਦੇ ਡਾਇਰੈਕਟਰ ਨੇ ਪੰਜਾਬ ਐਂਡ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕਿਹਾ ਸੀ ਕਿ ਰੋਕ ਦੇ ਆਦੇਸ਼ਾਂ ਨੂੰ ਰੱਦ ਕੀਤਾ ਜਾਵੇ।
ਕੋਰਟ ਵਿਚ ਕਿਹਾ ਗਿਆ ਕਿ ਪੰਜਾਬ ਅਤੇ ਹਰਿਆਣਾ ਵੱਲੋਂ ਜਿਹੜੇ ਆਦੇਸ਼ ਜਾਰੀ ਕੀਤੇ ਗਏ ਸੀ ਉਹ ਸਿਰਫ਼ ਦੋ ਮਹੀਨੇ ਲਈ ਹੀ ਸੀ ਅਤੇ ਫਿਰ ਪਟੀਸ਼ਨ ਦਾ ਕੋਈ ਆਧਾਰ ਨਹੀਂ ਬਣਦਾ ਹੈ। ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਜੁਲਾਈ ਦੇ ਮਹੀਨੇ ਦੇ ਵਿੱਚ ਹੀ ਨਵੀਂ ਨੋਟੀਫਿਕੇਸ਼ਨ ਜਾਰੀ ਕਰਨ ਉਤੇ ਦੁਬਾਰਾ ਰੋਕ ਲਗਾਈ ਹੈ।ਜਿਸ ਨੂੰ ਪਟੀਸ਼ਨਰ ਨੇ ਕਿਹਾ ਕਿ ਉਹ ਚੁਣੌਤੀ ਦੇਣਗੇ।ਜਿਸ ਤੋਂ ਬਾਅਦ ਹਾਈ ਕੋਰਟ ਨੇ ਮੌਜੂਦਾ ਪਟੀਸ਼ਨ ਨੂੰ ਵਾਪਸ ਲੈ ਕੇ ਨਵੀਂ ਪਟੀਸ਼ਨ ਫਾਈਲ ਕਰ ਸਕਦੇ ਹੈ ।
ਇਹ ਵੀ ਪੜੋ:ਚੰਡੀਗੜ੍ਹ 'ਚ 19 ਜੁਲਾਈ ਤੋਂ ਖੁੱਲਣਗੇ ਸਕੂਲ
ਫਿਲਮ ਸ਼ੂਟਰ ਨੂੰ ਲੈ ਕੇ HC ਵੱਲੋਂ ਦੁਬਾਰਾ ਤੋਂ ਪਟੀਸ਼ਨ ਦਾਖ਼ਲ ਕਰਨ ਦੇ ਆਦੇਸ਼ - HC
ਪੰਜਾਬ ਤੇ ਹਰਿਆਣਾ ਹਾਈਕੋਰਟ (Punjab and Haryana High Court) ਫਿਲਮ ਸੂਟਰ ਨੂੰ ਲੈ ਕੇ ਸੁਣਵਾਈ ਹੋਈ ਜਿਸ ਨੂੰ ਲੈ ਕੇ ਕੋਰਟ ਨੇ ਕਿਹਾ ਹੈ ਕਿ ਦੁਬਾਰਾ ਨਵੀਂ ਪਟੀਸ਼ਨ (Petition) ਦਾਇਰ ਕੀਤੀ ਜਾਵੇ ਉਸ ਉਤੇ ਸੁਣਵਾਈ ਕੀਤੀ ਜਾਵੇਗੀ।