ETV Bharat / city

‘ਕੈਪਟਨ ਨੂੰ ਗੁਟਕਾ ਸਾਹਿਬ ਦਾ ਮਿਹਣਾ ਤੇ ਆਪਣੀ ਤੱਕੜੀ ਬਾਬੇ ਨਾਨਕ ਦੀ’

ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਆਪਣੀ ਤੱਕੜੀ ਯਾਨੀ ਚੋਣ ਨਿਸ਼ਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਦਿਸਣ ਲੱਗ ਪਈ ਹੈ ਪਰ ਦੂਜੇ ਪਾਸੇ ਗੁਟਕਾ ਸਾਹਿਬ ਦੀ ਸਹੁੰ ਨੂੰ ਝੂਠਾ ਦੱਸਦਿਆਂ ਝੂਠੀ ਸਹੁੰ ਖਾਣ ਨੂੰ ਬੇਅਦਬੀ (sacrilage for pledge of Gutka Sahib)ਕਰਾਰ ਦੇ ਦਿੱਤਾ(Harsimrat alleged Captain of committing sacrilage)। ਇਹੋ ਜਿਹਾ ਇੱਕ ਬਿਆਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਹੈ, ਜਿਸ ਵਿੱਚ ਆਪਣੀ ਗਲਤੀ ਉਨ੍ਹਾਂ ਨੂੰ ਨਹੀਂ ਦਿਸੀ ਪਰ ਕੈਪਟਨ ਵੱਲੋਂ ਸਹੁੰ ਚੁੱਕਣ ਨੂੰ ਭੰਡਣਾ ਉਹ ਨਹੀਂ ਭੁੱਲੇ।

‘ਕੈਪਟਨ ਨੂੰ ਗੁਟਕਾ ਸਾਹਿਬ ਦਾ ਮਿਹਣਾ ਤੇ ਆਪਣੀ ਤੱਕੜੀ ਬਾਬੇ ਨਾਨਕ ਦੀ’
‘ਕੈਪਟਨ ਨੂੰ ਗੁਟਕਾ ਸਾਹਿਬ ਦਾ ਮਿਹਣਾ ਤੇ ਆਪਣੀ ਤੱਕੜੀ ਬਾਬੇ ਨਾਨਕ ਦੀ’
author img

By

Published : Dec 29, 2021, 8:28 PM IST

ਫਾਜ਼ਿਲਕਾ: ‘ਬਾਬੇ ਨਾਨਕ ਤੋਂ ਘਟ ਨਹੀਂ ਆਹ ਸਾਡੀ ਤਕੜੀ’, ਇਹ ਬੋਲ ਹਨ ਬੀਬੀ ਹਰਸਿਮਰਤ ਕੌਰ ਬਾਦਲ ਦੇ ਹਨ, ਜੋ ਬੀਤੇ ਦਿਨੀ ਅਬੋਹਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਮਹਿੰਦਰ ਕੁਮਾਰ ਰਿਣਵਾ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਸਨ। ਉਹ ਇਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਕਹੇ ਸੀ। ਤੇ ਇਸੇ ਦੌਰਾਨ ਉਨ੍ਹਾਂ ਨੇ ਉਕਤ ਬਿਆਨੀ ਕੀਤੀ।

‘ਕੈਪਟਨ ਨੂੰ ਗੁਟਕਾ ਸਾਹਿਬ ਦਾ ਮਿਹਣਾ ਤੇ ਆਪਣੀ ਤੱਕੜੀ ਬਾਬੇ ਨਾਨਕ ਦੀ’

ਪੰਜਾਬ ਦੇ ਵਿੱਚ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਬੇਅਦਬੀਆਂ (Harsimrat alleged Captain of committing sacrilage) ਹੋ ਰਹੀਆਂ ਹਨ ਤੇ ਕਈ ਵਾਰ ਲੋਕਾਂ ਵਲੋਂ ਅਜਿਹੇ ਸ਼ਬਦ ਵੀ ਬੋਲੇ ਗਏ ਹਨ ਜਿਨ੍ਹਾਂ ਨਾਲ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ ਪਰ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਕਈ ਵਾਰ ਅਜਿਹੀਆਂ ਗਲਾ ਕਹਿ ਜਾਂਦੇ ਹਨ ਜਿਸ ਨਾਲ ਧਾਰਮਿਕ ਲੋਕ ਸਹਿਮਤ ਨਹੀਂ ਹੁੰਦੇ ਜੇ ਗੱਲ ਕੀਤੀ ਜਾਵੇ ਤਾ ਬੀਬੀ ਹਰਸਿਮਰਤ ਕੌਰ ਬਾਦਲ ਜੋ ਕੇਂਦਰ ਵਿੱਚ ਮੰਤਰੀ ਹਨ ਅਤੇ ਬਹੁਤ ਸੁਲਝੇ ਅਤੇ ਪੜੇ ਲਿਖੇ ਵੀ ਹਨ ਨੇ ਬੀਤੇ ਦਿਨੀ ਅਬੋਹਰ ਵਿੱਚ ਆਪਣੀ ਫੇਰੀ ਦੌਰਾਨ ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਤੁਲਨਾ ਕੀਤੀ ਹੈ।

ਆਪਣੀ ਪਾਰਟੀ ਦੀ ਤੱਕੜੀ ਉਨ੍ਹਾਂ ਨੂੰ ਬਾਬੇ ਨਾਨਕ ਦੀ ਤੱਕੜੀ ਲੱਗੀ, ਜਦੋ ਕਿ ਆਪਣੇ ਸੰਬੋਧਨ ਵਿੱਚ ਉਹ ਖੁਦ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਫੀ ਕੁਝ ਬੋਲਦੇ ਨਜਰ ਆ ਰਹੇ ਹਨ (sacrilage for pledge of Gutka Sahib) ਪਰ ਖੁਦ ਆਪਣੇ ਸੰਬੋਧਨ ਵਿੱਚ 2 ਵਾਰ ਉਹ ਚੋਣ ਨਿਸ਼ਾਨ ਤਕੜੀ ਨੂੰ ਸਾਹਿਬ ਸ਼੍ਰੀ ਬਾਬਾ ਗੁਰੂ ਨਾਨਕ ਜੀ ਨਾਲ ਤੁਲਨਾ ਕਰਦੇ ਬੋਲਦੇ ਨਜਰ ਆਉਂਦੇ ਹਨ। ਆਪਣੇ ਇਸੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਕੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣੀ ਬੇਅਦਬੀ ਨਹੀਂ ਹੈ। ਇਸ ਤੋਂ ਸਪਸ਼ਟ ਝਲਕਦਾ ਹੈ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਪਰ ਦੂਜਿਆਂ ਦੀ ਗਲਤੀ ਦਾ ਪ੍ਰਚਾਰ ਕਰਨਾ ਉਹ ਨਹੀਂ ਭੁੱਲੇ।
ਇਹ ਵੀ ਪੜ੍ਹੋ:ਪੁਲਿਸ ਤੇ ਲੋਕਾਂ 'ਚ ਟਕਰਾਅ, ਹੋਈ ਫ਼ਾਇਰਿੰਗ - ਚੱਲੇ ਇੱਟਾਂ-ਰੋੜੇ, ਕਈ ਜ਼ਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.