ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਕੌਮੀ ਨਾਗਰਕਿਤਾ ਰਜਿਸਟਰ ਤਿਆਰ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ।ਪੰਜਾਬ ਸਰਕਾਰ ਦੇ ਅਧਿਕਾਰਤ ਟਵੀਟਰ ਹੈਂਡਲ ਤੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਸੂਬਾ ਸਰਕਾਰ ਦੇ ਟਵੀਟਰ ਹੈਂਡਲ 'ਤੇ ਕੀਤੇ ਗਏ ਟਵੀਟਾਂ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਇਹ ਖ਼ਬਰਾਂ ਬੇਬੁਨਿਆਦ ਹਨ ਕਿ ਸੂਬੇ ਵਿੱਚ ਫੀਲਡ ਸਟਾਫ ਨੂੰ ਕੌਮੀ ਨਾਗਰਿਕਤਾ ਰਜਿਸਟਰ (ਐੱਨਪੀਆਰ) ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੁੱਦੇ 'ਤੇ ਵਿਧਾਨ ਸਭਾ ਦੇ ਮਤੇ ਵਿਰੁੱਧ ਜਾਣ ਦਾ ਸਵਾਲ ਹੀ ਖੜ੍ਹਾ ਨਹੀਂ ਹੁੰਦਾ।"
-
....The said training is a routine exercise related to the conduct of housing census, scheduled to take place in Punjab in May-June, and had absolutely nothing to do with #NPR. In fact, the DCs were asked to exclude the NPR training chapter from this exercise.
— Government of Punjab (@PunjabGovtIndia) March 7, 2020 " class="align-text-top noRightClick twitterSection" data="
(2/2)
">....The said training is a routine exercise related to the conduct of housing census, scheduled to take place in Punjab in May-June, and had absolutely nothing to do with #NPR. In fact, the DCs were asked to exclude the NPR training chapter from this exercise.
— Government of Punjab (@PunjabGovtIndia) March 7, 2020
(2/2)....The said training is a routine exercise related to the conduct of housing census, scheduled to take place in Punjab in May-June, and had absolutely nothing to do with #NPR. In fact, the DCs were asked to exclude the NPR training chapter from this exercise.
— Government of Punjab (@PunjabGovtIndia) March 7, 2020
(2/2)
ਇਸੇ ਤਰ੍ਹਾਂ ਹੀ ਕੁਝ ਸਮੇਂ ਬਾਅਦ ਸੂਬਾ ਸਰਕਾਰ ਦੇ ਟਵੀਟਰ ਹੈਂਡਲ 'ਤੇ ਕੀਤੇ ਗਏ ਦੂਜੇ ਟੀਵਟ ਵਿੱਚ ਕਿਹਾ ਗਿਆ ਹੈ ਕਿ ਇਹ ਸਿਖਲਾਈ ਅਭਿਆਸ ਪੰਜਾਬ ਵਿੱਚ ਮਈ-ਜੂਨ ਵਿੱਚ ਹੋਣ ਜਾ ਰਹੀ ਮਕਾਨਾਂ ਦੀ ਮਰਦਮਸ਼ੁਮਾਰੀ ਲਈ ਨਿਯਮਤ ਅਭਿਆਸ ਸੀ , ਇਸ ਦਾ ਐੱਨਪੀਆਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦਰਅਸਲ ਡਿਪਟੀ ਕਮਿਸ਼ਨਰਾਂ ਨੂੰ ਇਸ ਅਭਿਆਸ ਵਿੱਚੋਂ ਐੱਨਪੀਆਰ ਦੀ ਸਿਖਲਾਈ ਵਾਲਾ ਅਧਿਆਏ ਬਾਹਰ ਕੱਢਣ ਲਈ ਕਿਹਾ ਗਿਆ ਸੀ ।