ETV Bharat / city

ਉਤਸ਼ਾਹਪੂਰਨ ਮਿਲਿਆ ਉਮੀਦਵਾਰਾਂ ਦਾ ਫੀਡਬੈਕ: ਅਸ਼ਵਨੀ ਸ਼ਰਮਾ - ਅਸ਼ਵਨੀ ਸ਼ਰਮਾ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਪੰਜਾਬ ਭਾਜਪਾ ਨੇ ਚਰਚਾ ਕੀਤੀ। ਇਸ ਮੀਟਿੰਗ ਵਿੱਚ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਖੇਤਰੀ ਇੰਚਾਰਜ ਸੌਦਾਨ ਸਿੰਘ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਮੰਤਰੀ ਸੋਮਪ੍ਰਕਾਸ਼ ਬੈਠਕ ਵਿੱਚ ਮੌਜ਼ੂਦ ਸਨ ਅਤੇ ਭਾਜਪਾ ਦੇ ਸਾਰੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ।

ਉਤਸ਼ਾਹਪੂਰਵਕ ਮਿਲਿਆ ਉਮੀਦਵਾਰਾਂ ਦਾ ਫੀਡਬੈਕ
ਉਤਸ਼ਾਹਪੂਰਵਕ ਮਿਲਿਆ ਉਮੀਦਵਾਰਾਂ ਦਾ ਫੀਡਬੈਕ
author img

By

Published : Mar 3, 2022, 4:12 PM IST

ਚੰਡੀਗੜ੍ਹ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਚੋਣਾਂ ਤੋਂ ਬਾਅਦ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ, ਸਾਡੇ 73 ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ। ਮੀਟਿੰਗ ਵਿੱਚ ਗਜੇਂਦਰ ਸ਼ੇਖਾਵਤ, ਦੁਸ਼ਯੰਤ ਗੌਤਮ ਸੌਦਾਨ ਸਿੰਘ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 365 ਦਿਨ ਚਲਣ ਵਾਲੀ ਪਾਰਟੀ ਹੈ। ਇਸ ਲਈ ਅੱਜ ਸਾਰੇ ਉਮੀਦਵਾਰ ਤੋਂ ਫੀਡਬੈਕ ਲਈ ਜਾ ਰਹੀ ਹੈ, ਸਾਰੇ ਉਮੀਦਵਾਰ ਆਪਣਾ ਤਜਰਬਾ ਦੱਸਣਗੇ।

ਉਤਸ਼ਾਹਜਨਕ ਮਿਲਿਆ ਫੀਡਬੈਕ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੁਣ ਜੋ ਫੀਡਬੈਕ ਮਿਲ ਰਿਹਾ ਹੈ ਉਹ ਬਹੁਤ ਉਤਸ਼ਾਹਜਨਕ ਹੈ। ਪਹਿਲਾਂ ਸਵਾਲ ਉਠਾਏ ਜਾ ਰਹੇ ਸਨ ਕਿ ਭਾਜਪਾ ਚੋਣਾਂ ਕਿਵੇਂ ਲੜੇਗੀ ਪਰ ਅਸੀਂ ਸਫਲਤਾਪੂਰਵਕ ਚੋਣ ਲੜੇ ਹਨ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸਾਰੇ ਕੇਂਦਰੀ ਮੰਤਰੀਆਂ ਨੇ ਅੱਜ ਇੱਥੇ ਚੋਣ ਪ੍ਰਚਾਰ ਕੀਤਾ। 3 ਮੀਟਿੰਗਾਂ ਹੋਣਗੀਆਂ ਪਹਿਲਾਂ ਉਮੀਦਵਾਰਾਂ ਦੀ ਮੀਟਿੰਗ, ਫਿਰ ਸਟੀਅਰਿੰਗ ਕਮੇਟੀਆਂ ਦੀ ਮੀਟਿੰਗ, ਇਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਾਂ ਅਤੇ ਲੋਕ ਸਭਾ ਇੰਚਾਰਜਾਂ ਨਾਲ ਮੀਟਿੰਗ ਹੋਵੇਗੀ।

ਉਤਸ਼ਾਹਪੂਰਵਕ ਮਿਲਿਆ ਉਮੀਦਵਾਰਾਂ ਦਾ ਫੀਡਬੈਕ

ਜਿੱਤਣ ਲਈ ਲੜੇ ਚੋਣ: ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਚੋਣਾਂ ਲੜੀਆਂ ਹਨ, ਚੋਣਾਂ ਤੋਂ ਬਾਅਦ ਕਿਸੇ ਨਾਲ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਸਰਕਾਰ ਬਣਾਵਾਂਗੇ। ਅਸੀਂ BBMB ਨੂੰ ਲੈ ਕੇ ਕੇਂਦਰ ਸਰਕਾਰ ਦੇ ਸੰਪਰਕ 'ਚ ਹਾਂ, ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ 'ਚ ਜਾਣਕਾਰੀ ਦੇਵਾਂਗੇ।

ਕੇਜਰੀਵਾਲ ਦਾ ਦੋਗਲਾ ਕਿਰਦਾਰ ਆਇਆ ਸਾਹਮਣੇ

ਭੁੱਲਰ ਦੀ ਰਿਹਾਈ 'ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਦੱਸਣ ਕਿ ਰਿਹਾਈ ਅਜੇ ਤੱਕ ਕਿਉਂ ਨਹੀਂ ਹੋਈ। ਦਵਿੰਦਰਪਾਲ ਭੁੱਲਰ ਮਾਮਲੇ 'ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਦੇ ਬਾਰੇ ਆਮ ਆਦਮੀ ਪਾਰਟੀ ਤੋਂ ਜਬਾਵ ਦੇਵੇ। ਇਸ ਨਾਲ ਉਨ੍ਹਾਂ ਦਾ ਦੋਹਰਾ ਚਰਿੱਤਰ ਸਾਹਮਣੇ ਆਉਂਦਾ।

ਕਾਂਗਰਸ ਤਬਾਹੀ ਵੇਲੇ ਹੋ ਜਾਂਦੀ ਹੈ ਗਾਇਬ
ਮਨੀਸ਼ ਤਿਵਾੜੀ ਦੇ ਟਵੀਟ 'ਚ ਕਿਹਾ ਗਿਆ ਹੈ ਕਿ ਜਦੋਂ ਵੀ ਦੇਸ਼ 'ਤੇ ਕੋਈ ਆਫ਼ਤ ਆਉਂਦੀ ਹੈ ਤਾਂ ਕਾਂਗਰਸ ਗਾਇਬ ਹੋ ਜਾਂਦੀ ਹੈ ਜਦਕਿ ਭਾਜਪਾ ਨੇ ਹਮੇਸ਼ਾ ਆਫ਼ਤ ਦੇ ਸਮੇਂ ਦੇਸ਼ ਦੇ ਨਾਗਰਿਕਾਂ ਦਾ ਸਾਥ ਦਿੱਤਾ ਹੈ। ਅਸੀਂ ਆਪਣੀ ਕਮੇਟੀ ਵੀ ਬਣਾਈ ਹੈ ਜੋ ਯੂਕਰੇਨ 'ਚ ਫਸੇ ਵਿਦਿਆਰਥੀਆਂ ਨਾਲ ਸੰਪਰਕ ਕਰ ਰਹੀ ਹੈ।

ਇਹ ਵੀ ਪੜ੍ਹੋ: ਮਨੀਸ਼ ਤਿਵਾੜੀ ਦਾ ਤਿੱਖਾ ਹਮਲਾ, ਕਿਹਾ- ਹਜ਼ਾਰਾਂ ਬੱਚੇ ਪਰੇਸ਼ਾਨ, ਕਿੱਥੇ ਹਨ ਚੰਨੀ, ਸਿੱਧੂ ਤੇ ਜਾਖੜ

ETV Bharat Logo

Copyright © 2025 Ushodaya Enterprises Pvt. Ltd., All Rights Reserved.