ਭਾਰਤ 'ਚ ਪਿਛਲੇ 24 ਘੰਟਿਆਂ ਵਿੱਚ 2,76,070 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 3,874 ਮੌਤਾਂ ਹੋਈਆਂ ਹਨ। ਇਨ੍ਹਾਂ 24 ਘੰਟਿਆਂ ਵਿੱਚ 3,69,077 ਮਰੀਜ਼ ਸਿਹਤਯਾਬ ਹੋਏ ਹਨ।
ਕੁੱਲ ਕੇਸ: 2,57,72,400
ਕੁੱਲ ਸਿਹਤਯਾਬ ਮਰੀਜ਼: 2,23,55,440
ਕੁੱਲ ਮੌਤਾਂ: 2,87,122
ਸਰਗਰਮ ਕੇਸ: 31,29,878
ਕੁੱਲ ਟੀਕਾਕਰਨ: 18,70,09,792