ਚੰਡੀਗੜ੍ਹ: ਦੁਨੀਆ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਲੜਾਈ ਲੜ ਰਹੀ ਹੈ। ਮੁਹਰਲੀ ਕਤਾਰ ਵਿੱਚ ਖੜ੍ਹ ਕੇ ਡਾਕਟਰ, ਨਰਸਾਂ, ਸਿਹਤ ਕਰਮੀਆਂ , ਪੁਲਿਸ ਅਤੇ ਸਫਾਈ ਕਰਮੀ ਇਸ ਲੜਾਈ ਨੂੰ ਲੜ ਰਹੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਕਰਮੀਆਂ ਦਾ ਹੌਸਲਾ ਵਧਾਉਣ ਲਈ ਨਰਸ ਪਵਨਦੀਪ ਕੌਰ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ।
-
Spoke to Pawandeep Kaur, Staff Nurse in Civil Hospital, Moga and enquired of her well being and the well being of all Doctors, Nurses & Paramedics working in the hospital. My best wishes to all our frontline warriors fighting #Covid19. pic.twitter.com/wHOoMZIey5
— Capt.Amarinder Singh (@capt_amarinder) April 14, 2020 " class="align-text-top noRightClick twitterSection" data="
">Spoke to Pawandeep Kaur, Staff Nurse in Civil Hospital, Moga and enquired of her well being and the well being of all Doctors, Nurses & Paramedics working in the hospital. My best wishes to all our frontline warriors fighting #Covid19. pic.twitter.com/wHOoMZIey5
— Capt.Amarinder Singh (@capt_amarinder) April 14, 2020Spoke to Pawandeep Kaur, Staff Nurse in Civil Hospital, Moga and enquired of her well being and the well being of all Doctors, Nurses & Paramedics working in the hospital. My best wishes to all our frontline warriors fighting #Covid19. pic.twitter.com/wHOoMZIey5
— Capt.Amarinder Singh (@capt_amarinder) April 14, 2020
ਮੁੱਖ ਮੰਤਰੀ ਨੇ ਟਵੀਟਰ 'ਤੇ ਸਾਂਝੀ ਕੀਤੀ ਵੀਡੀਓ ਵਿੱਚ ਦੱਸਿਆ ਕਿ ਉਨ੍ਹਾਂ ਮੋਗਾ ਦੇ ਸਿਵਲ ਹਸਪਤਾਲ ਵਿੱਚ ਇਸ ਮਹਾਂਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੀ ਸਟਾਫ ਨਰਸ ਪਵਨਦੀਪ ਕੌਰ ਨਾਲ ਗੱਲ ਕੀਤੀ। ਉਨ੍ਹਾਂ ਇਸ ਮਹਾਂਮਾਰੀ ਖ਼ਿਲਾਫ਼ ਮੁਹਰਲੀ ਕਤਾਰ ਵਿੱਚ ਲੜਣ ਵਾਲੇ ਯੋਧਿਆਂ ਲਈ ਸ਼ੁੱਭ ਇੱਛਾਵਾ ਦਿੱਤੀਆਂ ਹਨ।