ETV Bharat / city

LIVE:ਦੇਸ਼ 'ਚ ਕੋਰੋਨਾ ਦੇ 2 ਲੱਖ ਤੋਂ ਘੱਟ ਨਵੇਂ ਕੇਸ, 3511 ਮੌਤਾਂ - ਪੰਜਾਬ 'ਚ ਰਿਕਾਰਡ ਹੋਏ ਕੇਸ

ਫ਼ੋਟੋ
ਫ਼ੋਟੋ
author img

By

Published : May 25, 2021, 8:20 AM IST

Updated : May 25, 2021, 12:15 PM IST

10:57 May 25

ਦੇਸ਼ 'ਚ ਕੋਰੋਨਾ ਦੇ 2 ਲੱਖ ਤੋਂ ਘੱਟ ਨਵੇਂ ਕੇਸ, 3511 ਮੌਤਾਂ

  • " class="align-text-top noRightClick twitterSection" data="">

ਭਾਰਤ ਵਿੱਚ ਕੋਰੋਨਾ ਦੇ 1,96,427 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 2,69,48,874 ਹੋ ਗਈ। 3,511 ਨਵੀਂਆਂ ਮੌਤਾਂ ਤੋਂ ਬਾਅਦ, ਮੌਤਾਂ ਦੀ ਕੁੱਲ ਗਿਣਤੀ 3,07,231 ਹੋ ਗਈ ਹੈ। 3,26,850 ਨਵੇਂ ਡਿਸਚਾਰਜਾਂ ਤੋਂ ਬਾਅਦ, ਡਿਸਚਾਰਜਾਂ ਦੀ ਕੁੱਲ ਗਿਣਤੀ 2,40,54,861 ਹੋਏ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 25,86,782 ਹੈ।

07:01 May 25

ਦਿੱਲੀ 'ਚ ਕੋਰੋਨਾ ਦੇ 1550 ਨਵੇਂ ਮਾਮਲੇ, 207 ਮੌਤਾਂ

ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਦਿਨੋ ਦਿਨ ਘਟਦੇ ਜਾ ਰਹੇ ਹਨ। ਪਿਛਲੇ 24 ਘੰਟਿਂ ਵਿੱਚ ਦਿੱਲੀ ਵਿੱਚ 1,550 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 207 ਮੌਤਾਂ ਹੋਈਆਂ ਹਨ। ਦਿੱਲੀ ਵਿੱਚ ਹੁਣ ਪੌਜ਼ੀਟਿਵਿਟੀ ਰੇਟ 2.52 ਫੀਸਦ ਹੋ ਗਈ ਹੈ। 

06:51 May 25

ਇੱਕ ਦਿਨ 'ਚ ਪੰਜਾਬ 'ਚ ਰਿਕਾਰਡ ਹੋਏ 4,539 ਮਾਮਲੇ, 178 ਮੌਤਾਂ

ਫ਼ੋਟੋ
ਫ਼ੋਟੋ

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 4,539  ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 178 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 6,803 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,43,475 ਹੋ ਗਈ ਹੈ।

ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 13,486 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 387 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਰਾਹਤ ਦੀ ਗੱਲ ਹੈ ਕਿ 4,75,011 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 54,996 ਐਕਟਿਵ ਮਾਮਲੇ ਹਨ।

Last Updated : May 25, 2021, 12:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.