ETV Bharat / city

ਸੁਖਨਾ ਝੀਲ 'ਤੇ ਚੰਡੀਗੜ੍ਹਵਾਸੀਆਂ ਨੇ ਮਾਨਸੂਨ ਦੇ ਪਹਿਲੇ ਮੀਂਹ ਦਾ ਮਾਣਿਆ ਆਨੰਦ - CHANDIGARH

ਪੰਜਾਬ ਸਮੇਤ ਉੱਤਰ ਭਾਰਤ ਵਿੱਚ ਤੇਜ਼ ਗਰਮੀ ਤੋਂ ਬਾਅਦ ਵੀਰਵਾਰ ਨੂੰ ਮਾਨਸੂਨ ਆਉਣ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਰਾਜਧਾਨੀ ਚੰਡੀਗੜ੍ਹ ਵਿੱਚ ਸੈਲਾਨੀਆਂ ਨੇ ਸੁਖਣਾ ਝੀਲ ਪਹੁੰਚ ਕੇ ਇਸ ਬਦਲੇ ਮੌਸਮ ਦਾ ਮਜ਼ਾ ਲਿਆ।

ਫ਼ੋਟੋ
author img

By

Published : Jul 4, 2019, 5:42 PM IST

Updated : Jul 4, 2019, 11:29 PM IST

ਚੰਡੀਗੜ੍ਹ: ਤੇਜ਼ ਪੈ ਰਹੀ ਰਹੀ ਗਰਮੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਮੀਂਹ ਪੈਣ ਨਾਲ ਕੁਝ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਨਸੂਨ ਦੇ ਆਉਣ ਨਾਲ ਰਾਜਧਾਨੀ ਚੰਡੀਗੜ੍ਹ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਮਾਨਸੂਨ ਦਾ ਜੁਲਾਈ ਦੇ ਪਹਿਲੇ ਹਫ਼ਤੇ ਆਉਣ ਦੀ ਭਵਿੱਖ ਵਾਨੀ ਕੀਤੀ ਗਈ ਸੀ।

ਵੀਡੀਓ

ਇਹ ਵੀ ਪੜ੍ਹੋ: ਪੰਜਾਬੀਆਂ ਲਈ ਮਾਨਸੂਨ ਦਾ ਇੰਤਜ਼ਾਰ ਹੋਇਆ ਖ਼ਤਮ !

ਉੱਤਰ ਭਾਰਤ 'ਚ ਮਾਨਸੂਨ ਪਹੁੰਚਣ ਨਾਲ ਚੰਡੀਗੜ੍ਹ 'ਚ ਵੀ ਮੀਂਹ ਪਿਆ। ਇੱਥੋਂ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਵਾਲੀ ਸੁਖਣਾ ਝੀਲ 'ਚ ਸੈਲਾਨੀ ਮੌਸਮ ਦਾ ਲੁਤਫ਼ ਉਠਾਉਣ ਲਈ ਪਹੁੰਚੇ। ਇਸ ਦੌਰਾਨ ਸੁਖਣਾ ਝੀਲ ਪਹੁੰਚੇ ਸੈਲਾਨੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਨਸੂਨ ਆਉਣ ਨਾਲ ਚੰਡੀਗੜ੍ਹ 'ਚ ਗਰਮੀ ਨਾਲ ਕਾਫ਼ੀ ਸਕੂਨ ਮਿਲਿਆ ਹੈ। ਮਾਨਸੂਨ ਦੇ ਆਉਣ ਨਾਲ ਜਿੱਥੇ ਗਰਮੀ ਘਟੀ ਹੈ ਪਰ ਇਸ ਨਾਲ ਚੰਡੀਗੜ੍ਹ ਵਿੱਚ ਆਮ ਲੋਕਾਂ ਨੂੰ ਕੁਝ ਮੁਸ਼ਕਲਾਂ ਨਾਲ ਦੋ-ਚਾਰ ਵੀ ਹੋਣਾ ਪੈਂਦਾ ਹੈ।

Intro:ਗਰਮੀ ਤੋਂ ਬਾਦ ਮੌਨਸੂਨ ਦੀ ਆਸ ਕਰਦੇ ਲੋਕਾਂ ਦੇ ਚੇਹਰੇ ਖਿੜ ਉਠੇ ਨੇ ਮੌਸਮ ਵਿਭਾਗ ਵਲੋ ਪਿਛਲੀ ਦੀਨਾ ਵਿਚ ਪਵਿਸ਼ਵਾਨੀ ਕੀਤੀ ਗਈ ਸੀ ਕਿ ਜੁਲਾਈ ਦੇ ਪਹਿਲੇ ਹਫਤੇ ਮੌਨਸੂਨ ਦਸਤਕ ਦੇ ਦਵੇਗਾ 4 ਜੁਲਾਈ ਨੂੰ ਮੌਨਸੂਨ ਨੇ ਭਲਕੇ 6 ਬਜੇ ਕਿੰਨੀਆਂ ਨਾਲ ਆਪਣੇ ਆਣ ਦੀ ਹਾਜ਼ਰੀ ਭਰ ਦਿੱਤੀ । 5 ਤੇ 6 ਘੰਟੇ ਰੱਜ ਕੇ ਬੂੰਦਾਂ ਬਾਂਦੀ ਕੀਤੀ ਜਿਸਤੋਂ ਬਾਅਦ ਸ਼ਹਿਰ ਖਿਲ ਉਠਿਆ ।

Body:ਮੌਨਸੂਨ ਦੇ ਆਂਡਿਆਂ ਪਾਰੇ ਵਿਚ ਵੀ ਗਿਰਾਵਟ ਦਰਜ ਕੀਤੀ ਗਈ , ਉਤਰੀ ਭਾਰਤ ਵਿਚ ਪੰਜਾਬ ਹਰਿਆਣਾ ਕਈ ਥਾਵਾਂ ਤੇ ਮੀਂਹ ਪਿਆ , ਚੰਡੀਗੜ੍ਹ ਦੀ ਸੁੰਦਰਤਾ ਨੂੰ ਚਾਰ ਚੰਦ ਲਾਂਦੀ ਸੁਖਣਾ ਝੀਲ ਜਿਥੇ ਵੈਸੇ ਤਾਂ ਹਰ ਮੌਸਮ ਵਿਚ ਸੈਲਾਨੀ ਮੌਸਮ ਦਾ ਨਜ਼ਾਰਾ ਲੈਣ ਪਹੁੰਚਦੇ ਨੇ ਪਰ ਮੌਨਸੂਨ ਦੀ ਪਹਿਲੀ ਬਾਰਿਸ਼ ਤੋਂ ਬਾਅਦ ਮੌਸਮ ਜਿਥੇ ਇਕ ਵੱਖਰੇ ਮਿਜਾਜ਼ ਵਿਚ ਸੀ ਉਥੇ ਹੀ ਸੈਲਾਨੀਆਂ ਨੇ ਸਮਯ ਨਾ ਗਵਾਂਦੇ ਹੋਣੇ ਲੇਕ ਪੁਹੰਚ ਗਏ , ਤੇ ਆਪਣੇ ਸਾਥੀਆਂ ਨਾਲ ਸੈਲਵੀਆਂ ਖਿਚਵਾ ਬਦਲੇ ਮੌਸਮ ਦੇ ਪਲਾਂ ਨੂੰ ਕੈਦ ਕੀਤਾ ।

ਕੁਝਕ ਨੇ ਗਲ ਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਉਮਰ ਲੰਗ ਚਲੀ ਪਰ ਜੋ ਨਜ਼ਾਰਾ ਲੇਕ ਤੇ ਹੈ ਮੌਨਸੂਨ ਦਾ ਉਹ ਚੰਡੀਗੜ੍ਹ ਵਿਚ ਕਿਤੇ ਵੀ ਨਹੀਂ , ਮੋਹਾਲੀ ਵਸਿਆ ਦਾ ਕਹਿਣਾ ਸੀ ਕਿ ਐਥੇ ਆ ਖੁਦ ਨੂੰ ਸਕੂਨ ਮਿਲਦਾ ਹੈ ਲੇਕ ਦੀ ਸਾਫ ਸਫਾਈ ਵਾਤਾਵਰਨ ਸਹਿਤ ਨੂੰ ਵੀ ਲਾਭਦਾਇਕ ਹੈ ।

Conclusion:ਮੌਸਮ ਤਾਂ ਬਦਲਿਆ ਪਰ ਮੌਨਸੂਨ ਦੇ ਆਉਣ ਤੋਂ ਬਾਅਦ ਚੰਡੀਗੜ੍ਹ ਵਿਚ ਕੁਝ ਕ ਮੁਸ਼ਕਿਲਾਂ ਵੀ ਵੱਧ ਜਾਂਦੀਆਂ ਨੇ ਜਿਵੇਂ ਕਿ ਪਾਣੀ ਦੀ ਨਿਕਾਸੀ ਦਾ ਚੋਕ ਹੋਣਾ , ਪਾਰਕਿੰਗ , ਸੜਕਾਂ ਤੇ ਪਾਣੀ ਜਨ ਜੀਵਨ ਦੀ ਰੋਜ਼ਾਨਾ ਦੀ ਦਿੱਕਤਾਂ ਵੀ ਵਦੀਕ ਹੋਜਾਂਦੀਆਂ ਨੇ ਇਸ ਪਰ ਚੰਡੀਗੜ੍ਹ ਦਾ ਪ੍ਰਸ਼ਾਸਨ ਕਿ ਇੰਤੇਜਾਮ ਕਰਦਾ ਹੈ ਇਹ ਵੇਖਣ ਵਾਲੀ ਗੱਲ ਰਹੇਗੀ ।
Last Updated : Jul 4, 2019, 11:29 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.