ETV Bharat / city

ਨਾਗਰਿਕਤਾ ਸੋਧ ਕਾਨੂੰਨ 'ਤੇ ਚੰਡੀਗੜ੍ਹ ਵਿਖੇ ਭਾਜਪਾ ਨੇ ਕੀਤਾ ਵਿਸ਼ੇਸ਼ ਸੈਮੀਨਾਰ ਦਾ ਆਯੋਜਨ - ਭਾਜਪਾ ਪਾਰਟੀ

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿਥੇ ਪੂਰੇ ਦੇਸ਼ ਭਰ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਭਾਜਪਾ CAA ਬਾਰੇ ਲੋਕਾਂ ਸਮਝਾ ਰਹੀ ਹੈ। ਇਸ ਕੜੀ ਤਹਿਤ ਚੰਡੀਗੜ੍ਹ ਵਿਖੇ ਭਾਜਪਾ ਵੱਲੋਂ ਵਰਕਰਾਂ ਲਈ ਨਾਗਰਿਕਤਾ ਸੋਧ ਕਾਨੂੰਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਨਾਗਰਿਕਤਾ ਸੰਸ਼ੋਧਨ ਕਾਨੂੰਨ 'ਤੇ ਵਿਸ਼ੇਸ਼ ਸੈਮੀਨਾਰ
ਨਾਗਰਿਕਤਾ ਸੰਸ਼ੋਧਨ ਕਾਨੂੰਨ 'ਤੇ ਵਿਸ਼ੇਸ਼ ਸੈਮੀਨਾਰ
author img

By

Published : Dec 22, 2019, 12:00 PM IST

ਚੰਡੀਗੜ੍ਹ: ਭਾਜਪਾ ਵੱਲੋਂ ਸ਼ਹਿਰ ਵਿੱਚ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ 'ਚ ਭਾਰੀ ਗਿਣਤੀ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਵਰਕਰ ਸ਼ਾਮਲ ਹੋਏ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਦੇ ਭਾਜਪਾ ਆਗੂ ਸੰਜੈ ਟੰਡਨ ਨੇ ਦੱਸਿਆ ਕਿ ਭਾਜਪਾ ਇਕਾਈ ਵੱਲੋਂ ਇਹ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਲੋਕਾਂ ਨੂੰ ਕਾਨੂੰਨ ਬਾਰੇ ਜਾਣਕਾਰੀ ਦੇਣ ਲਈ ਆਯੋਜਿਤ ਕੀਤਾ ਗਿਆ ਹੈ। ਇਸ 'ਚ ਪਾਰਟੀ ਦੇ ਵਰਕਰਾਂ ਤੇ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਜਪਾ ਸਰਕਾਰ ਦੀ ਵੱਡੀ ਉਪਲੰਬਧੀ ਦੱਸ ਦੀਆਂ ਇਸ ਕਦਮ ਦੀ ਸਲਾਘਾ ਕੀਤੀ।

ਨਾਗਰਿਕਤਾ ਸੋਧ ਕਾਨੂੰਨ 'ਤੇ ਵਿਸ਼ੇਸ਼ ਸੈਮੀਨਾਰ

ਹੋਰ ਪੜ੍ਹੋ :ਲੁਧਿਆਣਾ 'ਚ 70 ਵੀਂ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਦਾ ਹੋਇਆ ਆਗਾਜ਼

ਸੰਜੈ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਦੱਸਦੇ ਹੋਏ ਕਿਹਾ ਕਿ CAA ਲੋਕਾਂ ਲਈ ਲਾਹੇਵੰਦ ਹੈ। ਇਸ ਰਾਹੀਂ ਸਾਲ 2014 ਤੋਂ ਪਹਿਲਾਂ ਦੇਸ਼ 'ਚ ਰਹਿਣ ਵਾਲੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲੇਗੀ। ਇਸ ਕਾਨੂੰਨ ਰਾਹੀਂ ਕਿਸੇ ਵੀ ਭਾਈਚਾਰੇ ਦੇ ਲੋਕਾਂ ਦੀ ਨਾਗਰਿਕਤਾ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਵਿਰੋਧ ਧਿਰ ਇਸ ਕਾਨੂੰਨ ਦਾ ਵਿਰੋਧ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ, ਵਿਰੋਧੀ ਪਾਰਟੀਆਂ ਇਸ ਕਾਨੂੰਨ ਦੀ ਆੜ 'ਚ ਸਿਆਸਤ ਕਰ ਰਹੀਆਂ ਹਨ ਤੇ ਦੇਸ਼ 'ਚ ਹਿੰਸਕ ਮਾਹੌਲ ਸਿਰਜ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਅਤੇ ਭਾਜਪਾ ਵਰਕਰਾਂ ਨੂੰ ਹਿੰਸਕ ਪ੍ਰਦਰਸ਼ਨਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।

Intro:ਨਾਗਰਿਕਤਾ ਸੰਸ਼ੋਧਨ ਬਿੱਲ ਦੇ ਉੱਪਰ ਚੰਡੀਗੜ੍ਹ ਬੀਜੇਪੀ ਨੇ ਕੀਤਾ ਇੱਕ ਕਾਰਕਰਤਾ ਸੰਮੇਲਨ

Body:ਜਿੱਥੇ ਇੱਕ ਸਾਈਡ ਨਾਗਰਿਕਤਾ ਸੰਸ਼ੋਧਨ ਬਿੱਲ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚਿਆ ਹੋਇਆ ਹੈ ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਕਿਤੇ ਜਾ ਰਹੇ ਹਨ ਮੁਸਲਿਮ ਵਰਗ ਅਤੇ ਕਾਂਗਰਸ ਹਰ ਪਾਸੇ ਨਾਗਰਿਕਤਾ ਸੰਸ਼ੋਧਨ ਬਿੱਲ ਨੂੰ ਲੈ ਕੇ ਨਾਅਰੇਬਾਜ਼ੀ ਤੇ ਧਰਨੇਬਾਜ਼ੀ ਕਰ ਰਹੀ ਹੈ। ਪਿਛਲੇ ਦਿਨੀਂ ਇਨ੍ਹਾਂ ਪ੍ਰੋਡਕਟਾਂ ਦੇ ਦੌਰਾਨ ਕਿੰਨੇ ਲੋਕ ਜ਼ਖਮੀ ਹੋ ਗਏ ਨੇ ਅਤੇ ਕਿੰਨੇ ਪ੍ਰਦਰਸ਼ਨਕਾਰੀਆਂ ਦੀ ਜਾਨ ਵੀ ਜਾ ਚੁੱਕੀ ਹੈ ਪਰ ਇਹ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੇ । ਉੱਥੇ ਹੀ ਦੂਜੀ ਤਰਫ਼ ਚੰਡੀਗੜ੍ਹ ਦੀ ਬੀਜੇਪੀ ਇਕਾਈ ਆਪਣੇ ਕਾਰਜਕਰਤਾਵਾਂ ਨੂੰ ਅਤੇ ਲੋਕਾਂ ਨੂੰ ਇਕੱਠਾ ਕਰ ਕੇ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਬਾਰੇ ਸਮਝਾ ਰਹੀ ਹੈ ਕਿ ਐਕਚੁਅਲ ਦੇ ਵਿੱਚ ਇਹ ਬਿੱਲ ਕਿਆ ਹੈ ਇਸੇ ਕੜੀ ਦੇ ਵਿੱਚ ਅੱਜ ਚੰਡੀਗੜ੍ਹ ਦੇ ਮਨੀਮਾਜਰਾ ਦੇ ਵਿੱਚ ਇੱਕ ਨਾਗਰਿਕਤਾ ਸੰਸ਼ੋਧਨ ਬਿੱਲ ਸੈਮੀਨਾਰ ਰੱਖਿਆ ਗਿਆ ਜਿਹਦੇ ਵਿੱਚ ਬੀਜੇਪੀ ਦੇ ਪ੍ਰਦੇਸ਼ ਅਧਿਅਕਸ਼ ਸੱਜਿਆ ਟੰਡਨ ਅਤੇ ਚੰਡੀਗੜ੍ਹ ਦੇ ਬੀਜੇਪੀ ਨੇਤਾਵਾਂ ਨੇ ਲੋਕਾਂ ਨੂੰ ਇਸ ਬਿੱਲ ਦੇ ਬਾਰੇ ਜਾਣਕਾਰੀ ਦਿੱਤੀ ਕਿ ਇਹ ਬਿੱਲ ਕਿਸੇ ਦੀ ਨਾਗਰਿਕਤਾ ਨੂੰ ਛਿਲਣ ਵਾਲਾ ਨਹੀਂ ਹੈ ਇਸ ਬਿੱਲ ਦੇ ਅੰਤਰਗਤ ਉਨ੍ਹਾਂ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਜਿਹੜੇ ਦਸੰਬਰ 2014 ਤੋਂ ਪਹਿਲਾਂ ਦੇਸ਼ ਦੇ ਵਿੱਚ ਰਹਿ ਰਹੇ ਹਨ ਅਤੇ ਉਹ ਸ਼ਰਨਾਰਥੀ ਬੰਗਲਾਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਏ ਹੋਏ ਹਿੰਦੂ, ਸਿੱਖ ਪਾਰਸੀ ਕ੍ਰਿਸਚਨ ਬਹੁਤ ਧਰਮ ਅਤੇ ਜੈਨ ਧਰਮ ਦੇ ਹਨ ਉਨ੍ਹਾਂ ਵਾਸਤੇ ਹੀ ਇਹ ਸਪੈਸ਼ਲ ਨਾਗਰਿਕਤਾ ਸੰਸ਼ੋਧਨ ਬਿੱਲ ਬਣਾਇਆ ਗਿਆ ਹੈ ਜਿਹੜੇ ਲੋਕਾਂ ਨੂੰ ਧਰਮ ਦੇ ਨਾਂ ਤੇ ਸਤਾਇਆ ਗਿਆ ਸੀ ਅਤੇ ਉਹ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੂੰ ਛੱਡ ਕੇ ਭਾਰਤ ਦੇਸ਼ ਵਿੱਚ ਆ ਗਏ ਸੀ।
ਭਾਜਪਾ ਦੇ ਪ੍ਰਦੇਸ਼ ਅਧਿਅਕਸ਼ ਸੰਜੈ ਟੰਡਨ ਨੇ ਦੱਸਿਆ ਕਿ ਅਸੀਂ ਆਪਣੇ ਪ੍ਰਦੇਸ਼ ਦੇ ਵਿੱਚ ਲੋਕਾਂ ਨੂੰ ਨਾਗਰਿਕ ਸੰਸ਼ੋਧਨ ਬਿੱਲ ਵਾਸਤੇ ਜਾਣਕਾਰੀ ਦੇ ਰਹੇ ਹਾਂ ਅਤੇ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਲੋਕਾਂ ਨੂੰ ਸੈਮੀਨਾਰ ਦੇ ਰਾਹੀਂ ਇਸ ਦੀ ਬਾਰੀਕੀਆਂ ਸਮਝਾ ਰਹੇ ਹਾਂ ਅਤੇ ਇਹ ਵੀ ਮੈਸੇਜ ਲੋਕਾਂ ਦੇ ਵਿੱਚ ਪੁੱਜਿਆ ਜਾ ਰਿਹਾ ਹੈ ਕਿ ਲੋਕ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੁਝ ਗਲਤ ਕਦਮ ਨਾ ਚੁੱਕਣ ਪਹਿਲਾਂ ਇਸ ਸੰਸ਼ੋਧਨ ਬਿੱਲ ਨੂੰ ਪੜ੍ਹਨ ਅਤੇ ਉਸ ਤੋਂ ਬਾਅਦ ਹੀ ਇਹ ਸੋਚਣ ਕਿ ਇਹ ਕਿਸ ਵਾਸਤੇ ਬਣਾਇਆ ਗਿਆ ਹੈ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕੋਈ ਗਲਤ ਕਦਮ ਨਾ ਚੁੱਕਣ । ਉਨ੍ਹਾਂ ਦੱਸਿਆ ਕਿ ਇਹ ਬਿੱਲ ਕਿਸੇ ਦੀ ਨਾਗਰਿਕਤਾ ਨੂੰ ਛੇੜਣ ਵਾਸਤੇ ਨਹੀਂ ਹੈਗਾ ਇਹ ਬਿੱਲ ਸਿਰਫ ਜਿਹੜੇ ਸ਼ਰਨਾਰਥੀ ਦੇਸ਼ ਦੇ ਵਿੱਚ ਰਹਿ ਰਹੇ ਹਨ ਉਨ੍ਹਾਂ ਨੂੰ ਨਾਗਰਿਕਤਾ ਦੇਣ ਵਾਸਤੇ ਬਣਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਕੁਝ ਵਿਪੱਖੀ ਪਾਰਟੀਆਂ ਇਸ ਮੁੱਦੇ ਨੂੰ ਪੋਲੀਟੀਕਲ ਮੁੱਦਾ ਬਣਾ ਕੇ ਲੋਕਾਂ ਨੂੰ ਭੜਕਾ ਕੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਸੋਨੀਆ ਗਾਂਧੀ ਬਾਰੇ ਦੱਸੇਗਾ ਕਿ ਸੋਨੀਆ ਗਾਂਧੀ ਨੂੰ ਇਸ ਦੇਸ਼ ਦੀ ਰਚਨਾ ਸੰਰਚਨਾ ਅਤੇ ਇਸ ਦੇਸ਼ ਦੇ ਕਰੈਕਟਰ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਅਤੇ ਕਾਂਗਰਸ ਵੀ ਇਸੇ ਲਾਈਨ ਤੇ ਚੱਲ ਰਹੀ ਹੈ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.