ETV Bharat / city

ਕੈਪਟਨ ਵੱਲੋਂ ਮਹਿਲਾ ਦਿਵਸ ਦੀ ਵਧਾਈ, ਵੀਡੀਓ ਸਾਂਝੀ ਕਰਕੇ ਔਰਤਾਂ ਨੂੰ ਦੱਸਿਆ ਪੰਜਾਬ ਦਾ ਮਾਣ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਵਿਸ਼ਵ ਭਰ 'ਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੀਆਂ ਵੱਡੀਆਂ ਹਸਤੀਆਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ।

captain amarinder
captain amarinder
author img

By

Published : Mar 8, 2020, 1:31 PM IST

ਚੰਡੀਗੜ੍ਹ: ਅੱਜ ਮਹਿਲਾ ਦਿਵਸ ਮੌਕੇ ਚਾਰੇ ਪਾਸੇ ਮਿਸਾਲ ਬਣੀਆਂ ਔਰਤਾਂ ਦੀ ਗੱਲ ਹੋ ਰਹੀ ਹੈ। ਹਰ ਔਰਤ ਨੂੰ ਪ੍ਰੇਰਣਾ ਦੱਸ ਕੇ ਅੱਗੇ ਵਧਣ ਲਈ ਉਸ ਦਾ ਹੌਂਸਲਾ ਵਧਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੀਆਂ ਵੱਡੀਆਂ ਹਸਤੀਆਂ ਤੇ ਸਿਆਸਤਦਾਨਾਂ ਨੇ ਵੀ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਨੂੰ ਸਮਰਪਿਤ ਇੱਕ ਵੀਡੀਓ ਟਵਿੱਟਰ 'ਤੇ ਸਾਂਝੀ ਕੀਤੀ ਹੈ।

  • Salute to all women on #WomensDay. My Government is committed to women empowerment and safety and has taken many landmark decisions including 50% reservation in state local bodies & PRIs, 50% concession in state buses, and free dropping facility at night. pic.twitter.com/HEmsi8l54W

    — Capt.Amarinder Singh (@capt_amarinder) March 8, 2020 " class="align-text-top noRightClick twitterSection" data=" ">

ਇਸ ਵੀਡੀਓ 'ਚ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ ਤੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦਾ ਮਾਣ ਦੱਸਿਆ ਹੈ। ਕੈਪਟਨ ਨੇ ਆਪਣੀ ਸਰਕਾਰ ਦੇ ਕਾਰਜਕਾਲ 'ਚ ਔਰਤਾਂ ਦੇ ਹਿੱਤਾ ਲਈ ਲਏ ਫ਼ੈਸਲਿਆਂ ਦਾ ਵੀ ਜ਼ਿਕਰ ਕੀਤਾ ਹੈ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਔਰਤਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਟਵਿੱਟਰ 'ਤੇ ਲਿਖਿਆ ਕਿ ਆਓ ਅਸੀਂ ਸੰਕਲਪ ਲਈਏ ਕਿ ਕਿਸੇ ਵੀ ਖੇਤਰ 'ਚ ਅੱਗੇ ਜਾਂ ਪਿੱਛੇ ਨਹੀਂ, ਨਾਲ ਮਿਲ ਕੇ ਚੱਲਾਂਗੇ, ਕਿਉਂਕਿ ਇਕੱਠੇ ਚੱਲ ਕੇ ਹੀ ਦੇਸ਼ ਵਿਕਾਸ ਦੀ ਰਾਹ 'ਤੇ ਚੱਲ ਸਕੇਗਾ।

  • इस महिला दिवस आइए हम और आप संकल्प लें कि किसी भी क्षेत्र में आगे या पीछे नहीं, साथ चलेंगे, क्योंकि साथ चल कर ही देश विकास की राह पर चल सकेगा'..
    अंतरराष्ट्रीय महिला दिवस की शुभकामनाएं !!!#EachForEqual #IWD2020 #SheInspiresUs #InternationalWomensDay pic.twitter.com/g2KGvdRlQr

    — FOOD PROCESSING MIN (@MOFPI_GOI) March 8, 2020 " class="align-text-top noRightClick twitterSection" data=" ">

ਸੁਖਬੀਰ ਸਿੰਘ ਬਾਦਲ ਨੇ ਵੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.