ਚੰਡੀਗੜ੍ਹ: ਅੱਜ ਕਾਰਗਿਲ ਜੰਗ ਨੂੰ 20 ਸਾਲ ਹੋ ਗਏ ਹਨ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦਾਂ ਨੂੰ ਸਲਾਮ ਕਰਦਿਆਂ ਟਵਿੱਟਰ 'ਤੇ ਇੱਕ ਭਾਵੁਕ ਵੀਡੀਓ ਸਾਂਝਾ ਕੀਤੀ ਹੈ।
-
Remembering & saluting the brave soldiers of the #IndianArmy @adgpi whose courage and valour was immortalised during the Kargil war. Their heroic acts will remain etched as defining moments in the nation’s history. #KargilVijayDiwas pic.twitter.com/2TVDhgdXpz
— Capt.Amarinder Singh (@capt_amarinder) July 26, 2019 " class="align-text-top noRightClick twitterSection" data="
">Remembering & saluting the brave soldiers of the #IndianArmy @adgpi whose courage and valour was immortalised during the Kargil war. Their heroic acts will remain etched as defining moments in the nation’s history. #KargilVijayDiwas pic.twitter.com/2TVDhgdXpz
— Capt.Amarinder Singh (@capt_amarinder) July 26, 2019Remembering & saluting the brave soldiers of the #IndianArmy @adgpi whose courage and valour was immortalised during the Kargil war. Their heroic acts will remain etched as defining moments in the nation’s history. #KargilVijayDiwas pic.twitter.com/2TVDhgdXpz
— Capt.Amarinder Singh (@capt_amarinder) July 26, 2019
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਫ਼ੌਜੀ ਪਿਛੋਕੜ ਰਿਹਾ ਹੈ ਅਤੇ ਉਹ ਕਦੇ ਵੀ ਬਹਾਦਰ ਫ਼ੌਜੀਆਂ ਦੀ ਸ਼ਲਾਘਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਸੇ ਲਈ ਉਨ੍ਹਾਂ ਕਾਰਗਿਲ ਦੇ 20 ਸਾਲ ਪੂਰੇ ਹੋਣ 'ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਵੀਡੀਓ ਸਾਂਝੀ ਕੀਤੀ।
ਕੈਪਟਨ ਨੇ ਟਵਿੱਟਰ 'ਤੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਉਨ੍ਹਾਂ ਸਾਰੇ ਫ਼ੌਜੀ ਵੀਰਾਂ ਨੂੰ ਸਲਾਮ ਜਿਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਕਾਰਗਿਲ ਜੰਗ ਦੌਰਾਨ ਅਮਰ ਹੋ ਗਈ ਸੀ। ਉਨ੍ਹਾਂ ਦੀ ਬਹਾਦਰੀ ਦੇ ਕਾਰਨਾਮੇ ਦੇਸ਼ ਦੇ ਇਤਿਹਾਸ ਵਿੱਚ ਪਰਿਭਾਸ਼ਿਤ ਪਲਾਂ ਦੇ ਰੂਪ ਵਿੱਚ ਉੱਕਰੇ ਰਹਿਣਗੇ।
ਮੁੱਖ ਮੰਤਰੀ ਨੇ ਕਾਰਗਿਲ ਵਿਜੇ ਦਿਵਸ ਮੌਕੇ ਚੰਡੀਗੜ੍ਹ ਦੇ ਵਾਰ ਮੈਮੋਰੀਅਲ 'ਚ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
-
Punjab CM @capt_amarinder pays homage at the war memorial in Chandigarh to mark 20th #KargilVijayDivas. pic.twitter.com/uMP8jW2SW6
— Raveen Thukral (@RT_MediaAdvPbCM) July 26, 2019 " class="align-text-top noRightClick twitterSection" data="
">Punjab CM @capt_amarinder pays homage at the war memorial in Chandigarh to mark 20th #KargilVijayDivas. pic.twitter.com/uMP8jW2SW6
— Raveen Thukral (@RT_MediaAdvPbCM) July 26, 2019Punjab CM @capt_amarinder pays homage at the war memorial in Chandigarh to mark 20th #KargilVijayDivas. pic.twitter.com/uMP8jW2SW6
— Raveen Thukral (@RT_MediaAdvPbCM) July 26, 2019