ਚੰਡੀਗੜ੍ਹ: ਸਮੂਹ ਸਿੱਖ ਸੰਗਤਾਂ ਵੱਲੋਂ ਅੱਜ 'ਖਾਲਸੇ ਦੀ ਮਾਤਾ' ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜੇ ਮਨਾਇਆ ਜਾ ਰਿਹਾ ਹੈ। ਮਾਤਾ ਸਾਹਿਬ ਕੌਰ ਜੀ ਦਾ ਜਨਮ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਤਾ ਸਾਹਿਬ ਕੌਰ ਜੀ ਦਾ ਵਿਆਹ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ।
-
‘ਖ਼ਾਲਸੇ ਦੀ ਮਾਤਾ’ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਮਾਤਾ ਜੀ ਦੀ ਝੋਲੀ ਵਿੱਚ ਪਾ ਕੇ ਆਪ ਜੀ ਨੂੰ ‘ਖ਼ਾਲਸੇ ਦੀ ਮਾਤਾ’ ਹੋਣ ਦਾ ਮਾਣ ਬਖਸ਼ਿਆ। ਆਪ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਆਪ ਜੀ ਨੂੰ ਪ੍ਰਣਾਮ ਕਰਦੇ ਹਾਂ। pic.twitter.com/cui1DzVsVv
— Charanjit S Channi (@CHARANJITCHANNI) November 3, 2021 " class="align-text-top noRightClick twitterSection" data="
">‘ਖ਼ਾਲਸੇ ਦੀ ਮਾਤਾ’ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਮਾਤਾ ਜੀ ਦੀ ਝੋਲੀ ਵਿੱਚ ਪਾ ਕੇ ਆਪ ਜੀ ਨੂੰ ‘ਖ਼ਾਲਸੇ ਦੀ ਮਾਤਾ’ ਹੋਣ ਦਾ ਮਾਣ ਬਖਸ਼ਿਆ। ਆਪ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਆਪ ਜੀ ਨੂੰ ਪ੍ਰਣਾਮ ਕਰਦੇ ਹਾਂ। pic.twitter.com/cui1DzVsVv
— Charanjit S Channi (@CHARANJITCHANNI) November 3, 2021‘ਖ਼ਾਲਸੇ ਦੀ ਮਾਤਾ’ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਮਾਤਾ ਜੀ ਦੀ ਝੋਲੀ ਵਿੱਚ ਪਾ ਕੇ ਆਪ ਜੀ ਨੂੰ ‘ਖ਼ਾਲਸੇ ਦੀ ਮਾਤਾ’ ਹੋਣ ਦਾ ਮਾਣ ਬਖਸ਼ਿਆ। ਆਪ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਆਪ ਜੀ ਨੂੰ ਪ੍ਰਣਾਮ ਕਰਦੇ ਹਾਂ। pic.twitter.com/cui1DzVsVv
— Charanjit S Channi (@CHARANJITCHANNI) November 3, 2021
ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਕਈ ਸਿਆਸੀ ਆਗੂਆਂ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ‘ਖ਼ਾਲਸੇ ਦੀ ਮਾਤਾ’ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਮਾਤਾ ਜੀ ਦੀ ਝੋਲੀ ਵਿੱਚ ਪਾ ਕੇ ਆਪ ਜੀ ਨੂੰ ‘ਖ਼ਾਲਸੇ ਦੀ ਮਾਤਾ’ ਹੋਣ ਦਾ ਮਾਣ ਬਖਸ਼ਿਆ। ਆਪ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਆਪ ਜੀ ਨੂੰ ਪ੍ਰਣਾਮ ਕਰਦੇ ਹਾਂ।
-
ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ। #waheguru pic.twitter.com/HsqpdfUfzi
— Sukhjinder Singh Randhawa (@Sukhjinder_INC) November 3, 2021 " class="align-text-top noRightClick twitterSection" data="
">ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ। #waheguru pic.twitter.com/HsqpdfUfzi
— Sukhjinder Singh Randhawa (@Sukhjinder_INC) November 3, 2021ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ। #waheguru pic.twitter.com/HsqpdfUfzi
— Sukhjinder Singh Randhawa (@Sukhjinder_INC) November 3, 2021
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ।
-
ਸਮੁੱਚੇ ਖ਼ਾਲਸਾ ਪੰਥ ਦੀ ਸਤਿਕਾਰਯੋਗ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਦੁਨੀਆ ਭਰ 'ਚ ਵਸਦੇ ਖ਼ਾਲਸਾ ਪੰਥ ਨੂੰ ਵਧਾਈ। ਆਪਣਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਕਰਨ ਵਾਲੇ ਮਾਤਾ ਸਾਹਿਬ ਕੌਰ ਜੀ ਦੇ ਚਰਨਾਂ 'ਚ ਕੋਟਾਨ-ਕੋਟ ਪ੍ਰਣਾਮ। #MataSahibKaurJi #Khalsa pic.twitter.com/fAhwrjfxsg
— Sukhbir Singh Badal (@officeofssbadal) November 3, 2021 " class="align-text-top noRightClick twitterSection" data="
">ਸਮੁੱਚੇ ਖ਼ਾਲਸਾ ਪੰਥ ਦੀ ਸਤਿਕਾਰਯੋਗ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਦੁਨੀਆ ਭਰ 'ਚ ਵਸਦੇ ਖ਼ਾਲਸਾ ਪੰਥ ਨੂੰ ਵਧਾਈ। ਆਪਣਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਕਰਨ ਵਾਲੇ ਮਾਤਾ ਸਾਹਿਬ ਕੌਰ ਜੀ ਦੇ ਚਰਨਾਂ 'ਚ ਕੋਟਾਨ-ਕੋਟ ਪ੍ਰਣਾਮ। #MataSahibKaurJi #Khalsa pic.twitter.com/fAhwrjfxsg
— Sukhbir Singh Badal (@officeofssbadal) November 3, 2021ਸਮੁੱਚੇ ਖ਼ਾਲਸਾ ਪੰਥ ਦੀ ਸਤਿਕਾਰਯੋਗ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਦੁਨੀਆ ਭਰ 'ਚ ਵਸਦੇ ਖ਼ਾਲਸਾ ਪੰਥ ਨੂੰ ਵਧਾਈ। ਆਪਣਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਕਰਨ ਵਾਲੇ ਮਾਤਾ ਸਾਹਿਬ ਕੌਰ ਜੀ ਦੇ ਚਰਨਾਂ 'ਚ ਕੋਟਾਨ-ਕੋਟ ਪ੍ਰਣਾਮ। #MataSahibKaurJi #Khalsa pic.twitter.com/fAhwrjfxsg
— Sukhbir Singh Badal (@officeofssbadal) November 3, 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਸਮੁੱਚੇ ਖ਼ਾਲਸਾ ਪੰਥ ਦੀ ਸਤਿਕਾਰਯੋਗ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਦੁਨੀਆ ਭਰ 'ਚ ਵਸਦੇ ਖ਼ਾਲਸਾ ਪੰਥ ਨੂੰ ਵਧਾਈ। ਆਪਣਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਕਰਨ ਵਾਲੇ ਮਾਤਾ ਸਾਹਿਬ ਕੌਰ ਜੀ ਦੇ ਚਰਨਾਂ 'ਚ ਕੋਟਾਨ-ਕੋਟ ਪ੍ਰਣਾਮ।
-
ਖ਼ਾਲਸਾ ਪੰਥ ਦੇ ਪੂਜਨੀਕ ਮਾਤਾ ਜੀ, ਅਡੋਲ ਸ਼ਖ਼ਸੀਅਤ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਲੱਖ-ਲੱਖ ਵਧਾਈ। ਨਿਰਮਲ ਸੁਭਾਅ ਤੇ ਸਬਰ-ਸੰਤੋਖ ਦੇ ਧਾਰਨੀ ਮਾਤਾ ਸਾਹਿਬ ਕੌਰ ਜੀ ਸਮੂਹ ਸੰਗਤ ਨੂੰ ਆਪਣੀ ਅਸੀਸ ਬਖ਼ਸ਼ਿਸ਼ ਕਰਨ ਅਤੇ ਸਰਬੱਤ ਲੋਕਾਈ ਨੂੰ ਖੁਸ਼ਹਾਲ ਰੱਖਣ।#MataSahibKaurJi #Khalsa pic.twitter.com/kWez6Y0u3U
— Bikram Singh Majithia (@bsmajithia) November 3, 2021 " class="align-text-top noRightClick twitterSection" data="
">ਖ਼ਾਲਸਾ ਪੰਥ ਦੇ ਪੂਜਨੀਕ ਮਾਤਾ ਜੀ, ਅਡੋਲ ਸ਼ਖ਼ਸੀਅਤ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਲੱਖ-ਲੱਖ ਵਧਾਈ। ਨਿਰਮਲ ਸੁਭਾਅ ਤੇ ਸਬਰ-ਸੰਤੋਖ ਦੇ ਧਾਰਨੀ ਮਾਤਾ ਸਾਹਿਬ ਕੌਰ ਜੀ ਸਮੂਹ ਸੰਗਤ ਨੂੰ ਆਪਣੀ ਅਸੀਸ ਬਖ਼ਸ਼ਿਸ਼ ਕਰਨ ਅਤੇ ਸਰਬੱਤ ਲੋਕਾਈ ਨੂੰ ਖੁਸ਼ਹਾਲ ਰੱਖਣ।#MataSahibKaurJi #Khalsa pic.twitter.com/kWez6Y0u3U
— Bikram Singh Majithia (@bsmajithia) November 3, 2021ਖ਼ਾਲਸਾ ਪੰਥ ਦੇ ਪੂਜਨੀਕ ਮਾਤਾ ਜੀ, ਅਡੋਲ ਸ਼ਖ਼ਸੀਅਤ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਲੱਖ-ਲੱਖ ਵਧਾਈ। ਨਿਰਮਲ ਸੁਭਾਅ ਤੇ ਸਬਰ-ਸੰਤੋਖ ਦੇ ਧਾਰਨੀ ਮਾਤਾ ਸਾਹਿਬ ਕੌਰ ਜੀ ਸਮੂਹ ਸੰਗਤ ਨੂੰ ਆਪਣੀ ਅਸੀਸ ਬਖ਼ਸ਼ਿਸ਼ ਕਰਨ ਅਤੇ ਸਰਬੱਤ ਲੋਕਾਈ ਨੂੰ ਖੁਸ਼ਹਾਲ ਰੱਖਣ।#MataSahibKaurJi #Khalsa pic.twitter.com/kWez6Y0u3U
— Bikram Singh Majithia (@bsmajithia) November 3, 2021
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਹੋਏ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਲਿਖਿਆ ਖ਼ਾਲਸਾ ਪੰਥ ਦੇ ਪੂਜਨੀਕ ਮਾਤਾ ਜੀ, ਅਡੋਲ ਸ਼ਖ਼ਸੀਅਤ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਲੱਖ-ਲੱਖ ਵਧਾਈ। ਨਿਰਮਲ ਸੁਭਾਅ ਤੇ ਸਬਰ-ਸੰਤੋਖ ਦੇ ਧਾਰਨੀ ਮਾਤਾ ਸਾਹਿਬ ਕੌਰ ਜੀ ਸਮੂਹ ਸੰਗਤ ਨੂੰ ਆਪਣੀ ਅਸੀਸ ਬਖ਼ਸ਼ਿਸ਼ ਕਰਨ ਅਤੇ ਸਰਬੱਤ ਲੋਕਾਈ ਨੂੰ ਖੁਸ਼ਹਾਲ ਰੱਖਣ।
-
ਸਮੁੱਚੇ ਖ਼ਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਮਾਤਾ ਜੀ ਨੇ ਸਿੱਖ ਪੰਥ ਲਈ ਅਨੇਕਾਂ ਕਾਰਜ ਕੀਤੇ। ਅੱਜ ਆਪ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। pic.twitter.com/5ag5ivbmt1
— Capt.Amarinder Singh (@capt_amarinder) November 3, 2021 " class="align-text-top noRightClick twitterSection" data="
">ਸਮੁੱਚੇ ਖ਼ਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਮਾਤਾ ਜੀ ਨੇ ਸਿੱਖ ਪੰਥ ਲਈ ਅਨੇਕਾਂ ਕਾਰਜ ਕੀਤੇ। ਅੱਜ ਆਪ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। pic.twitter.com/5ag5ivbmt1
— Capt.Amarinder Singh (@capt_amarinder) November 3, 2021ਸਮੁੱਚੇ ਖ਼ਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਮਾਤਾ ਜੀ ਨੇ ਸਿੱਖ ਪੰਥ ਲਈ ਅਨੇਕਾਂ ਕਾਰਜ ਕੀਤੇ। ਅੱਜ ਆਪ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। pic.twitter.com/5ag5ivbmt1
— Capt.Amarinder Singh (@capt_amarinder) November 3, 2021
ਪੰਜਾਬ ਦੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਮੂਹ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ।
ਇਹ ਵੀ ਪੜੋ: ਚੰਨੀ ਦੀ ਮੰਤਰੀਆਂ-ਵਿਧਾਇਕਾਂ ਨਾਲ ਹੋਈ ਮੀਟਿੰਗ, ਲਏ ਇਹ ਫੈਸਲੇ