ETV Bharat / city

ਆਰਚਣ ਅਧਿਕਾਰੀ ਨੇ ਦ੍ਰਵਿੜ ਤੋਂ ਹਿੱਤਾ ਦੇ ਟਕਰਾਅ ਦੇ ਮੁੱਦੇ 'ਤੇ ਮੰਗੀ ਸਫਾਈ - ਐਮਪੀਸੀਏ ਦੇ ਸਥਾਈ ਮੈਂਬਰ ਗੁਪਤਾ

ਬੀ.ਸੀ.ਸੀ.ਆਈ. ਦੇ ਆਰਚਣ ਅਧਿਕਾਰੀ ਡੀ.ਕੇ.ਜੈਨ ਨੇ ਰਾਹੁਲ ਦ੍ਰਾਵਿੜ ਤੋਂ ਹਿੱਤਾਂ ਦੇ ਟਕਰਾਅ ਦੇ ਮੁੱਦੇ 'ਤੇ ਜਵਾਬ ਮੰਗਿਆਂ ਹੈ।

rahul dravid
author img

By

Published : Aug 7, 2019, 6:06 AM IST

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਬੀ.ਸੀ.ਸੀ.ਆਈ. ਆਰਚਣ ਅਧਿਕਾਰੀ ਡੀ.ਕੇ. ਜੈਨ ਨੇ ਨੋਟਿਸ ਭੇਜ ਕੇ ਹਿੱਤਾਂ ਦੇ ਟਕਰਾਅ ਦੇ ਮੁੱਦੇ 'ਤੇ ਸਫਾਈ ਮੰਗੀ ਹੈ। ਜੈਨ ਨੇ ਇਹ ਫ਼ੈਸਲਾ ਮੱਧ ਪ੍ਰਦੇਸ਼ ਕ੍ਰਿਕਟਰ ਸੰਘ ਦੇ ਮੈਂਬਰ ਸਜੀਵ ਗੁਪਤਾ ਦੁਆਰਾ ਕੀਤੀ ਗਈ ਸ਼ਿਕਾਇਤ ਦੇ ਬਾਅਦ ਲਿਆ ਗਿਆ ਹੈ।
ਐਮਪੀਸੀਏ ਦੇ ਸਥਾਈ ਮੈਂਬਰ ਗੁਪਤਾ ਨੇ ਪਹਿਲਾਂ ਵੀ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ ਅਤੇ ਵੀਵੀਐਸ. ਲਕਸ਼ਮਣ ਦੇ ਵਿਰੁੱਧ ਵੀ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਕੀਤੀ ਸੀ।
ਬੀ.ਸੀ.ਸੀ.ਆਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਇਸ ਗੱਲ ਦੀ ਪੁਸ਼ਟੀ ਦਿੱਤੀ ਹੈ ਅਤੇ ਕਿਹਾ ਕਿ ਗੁਪਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਦ੍ਰਾਵਿੜ ਜੋ ਹਾਲ ਹੀ ਵਿੱਚ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਨਿਰਦੇਸ਼ਕ ਨਿਯੁਕਤ ਕੀਤੇ ਗਏ ਹਨ ਉਹ ਇੱਕ ਕੰਪਨੀ ਦੇ ਉਪ-ਪ੍ਰਧਾਨ ਵੀ ਹੈ ਅਤੇ ਇਸ ਕੰਪਨੀ ਦੇ ਕੋਲ ਆਈਪੀਐਲ ਟੀਮ ਚੇਨਈ ਸੁਪਰ ਕਿੰਗਸ ਦੇ ਮਾਲਕੀਅਤ ਵੀ ਹੈ।
ਅਧਿਕਾਰੀ ਨੇ ਕਿਹਾ, "ਹਾਂ, ਦ੍ਰਾਵਿੜ ਨੂੰ ਜੈਨ ਨੇ ਪਿਛਲੇ ਹਫ਼ਤੇ ਨੋਟਿਸ ਭੇਜਿਆ ਹੈ ਅਤੇ ਦੋ ਹਫ਼ਤੇ ਅੰਦਰ ਜਵਾਬ ਮੰਗਿਆ ਹੈ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.