ETV Bharat / city

ਕਾਲਾਬਾਜ਼ਾਰੀ ਮਾਮਲੇ 'ਚ ਫਾਰਮਾ ਕੰਪਨੀ ਦੇ ਮਾਲਕ ਵੱਲੋਂ ਜ਼ਮਾਨਤ ਅਰਜ਼ੀ ਦਾਖ਼ਲ - ਬੱਧੀ ਆਧਾਰਤ ਫਾਰਮਾ ਕੰਪਨੀ

ਰੈਮਡੈਸੀਵਰ ਟੀਕਿਆਂ ਦੀ ਕਾਲਾਬਜ਼ਾਰੀ ਦੇ ਮਾਮਲੇ ਚ ਬੱਧੀ ਆਧਾਰਤ ਫਾਰਮਾ ਕੰਪਨੀ ਦੇ ਮਾਲਿਕ ਅਤੇ ਮੈਨੇਜਿੰਗ ਡਾਇਰੈਕਟਰ ਪਰਮਜੀਤ ਸਿੰਘ ਅਰੋੜਾ ਨੇ ਹੁਣ ਇਸ ਕੇਸ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਕਰਦਿਆਂ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਪਟੀਸ਼ਨ ਤੇ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ 16 ਜੂਨ ਤੱਕ ਜਵਾਬ ਮੰਗਿਆ ਹੈ।

ਬੱਧੀ ਫਾਰਮਾ ਕੰਪਨੀ ਦੇ ਮਾਲਿਕ ਨੇ ਰੈਮਡੈਸੀਵਰ ਟੀਕਿਆਂ ਦੀ ਕਾਲ਼ਾ ਬਜਾਰੀ ਮਾਮਲੇ ਚ ਜ਼ਮਾਨਤ ਲਈ ਹਾਈਕੋਰਟ ਚ ਪਟੀਸ਼ਨ ਦਾਖ਼ਲ ਕੀਤੀ

author img

By

Published : Jun 12, 2021, 5:42 PM IST

ਚੰਡੀਗਿੜ੍ਹ:ਪੁਲਿਸ ਨੇ ਬੱਧੀ ਕੰਪਨੀ ਤੇ ਰੇਡ ਕਰ ਉਥੋ 30 ਡਿੱਬੇ ਰੈਮਡੈਸੀਵਰ ਟੀਕਿਆਂ ਦੇ ਬਰਾਮਦ ਕਰੇ ਸਨ ਹਰ ਡੱਬੇ ਚ 100 ਟੀਕੇ ਸਨ ਜਿਨਾ ਨੂੰ ਬਜ਼ਾਰ ਚ ਵੇਚੇ ਜਾਣ ਦੀ ਤਿਆਰੀ ਸੀ।

ਰੈਮਡੈਸੀਵਰ ਟੀਕਿਆਂ ਦੀ ਕਾਲ਼ਾ ਬਜਾਰੀ ਦੇ ਮਾਮਲੇ ਚ ਬੱਧੀ ਆਧਾਰਤ ਫਾਰਮਾ ਕੰਪਨੀ ਦੇ ਮਾਲਿਕ ਅਤੇ ਮੈਨੇਜਿੰਗ ਡਾਇਰੈਕਟਰ ਪਰਮਜੀਤ ਸਿੰਘ ਅਰੋੜਾ ਨੇ ਹੁਣ ਇਸ ਕੇਸ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਕਰਦਿਆਂ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ ਵਿੱਚ ਪਰਮਜੀਤ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਨਾਮ ਐਫਆਈਆਰ ਵਿੱਚ ਹੀ ਨਹੀਂ ਸੀ । ਅਰੋੜਾ ਨੇ ਕਿਹਾ 18 ਅਪ੍ਰੈਲ ਨੂੰ ਦਰਜ ਐਫਆਈਆਰ ਦੇ ਮੁਤਾਬਕ ਪੁਲਿਸ ਨੇ ਜਦ ਤਾਜ ਹੋਟਲ ਵਿੱਚ ਰੇਡ ਕੀਤੀ ਤਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਮੈਂ ਉਸ ਜਗ੍ਹਾ ਤੇ ਮੌਜੂਦ ਨਹੀਂ ਸੀ।

ਪਟੀਸ਼ਨਕਰਤਾ ਨੇ ਕਿਹਾ ਕਿ ਉਹ ਰੈਮਡੈਸੀਵਰ ਟੀਕੇ ਬਣਾਉਂਦੇ ਹਨ ਅਤੇ ਇਸ ਦਾ ਕਈ ਦੇਸ਼ਾਂ ਵਿਚ ਐਕਸਪੋਰਟ ਕਰਦੇ ਹਨ ਪਰ ਇਸ ਤੇ 11ਅਪ੍ਰੈਲ ਨੂੰ ਕੇਂਦਰ ਸਰਕਾਰ ਨੇ ਨੋਟਿਸ ਜਾਰੀ ਕਰ ਟੀਕੇ ਦੇ ਐਕਸਪੋਰਟ ਤੇ ਰੋਕ ਲਗਾ ਦਿੱਤੀ ਸੀ।

ਉਨ੍ਹਾਂ ਵੱਲੋਂ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਦਰਖਾਸਤ ਕੀਤੀ ਸੀ ਕਿ ਉਨ੍ਹਾਂ ਨੂੰ ਇਹ ਇੰਜੈਕਸ਼ਨ ਘਰੇਲੂ ਮਾਰਕੀਟ ਵਿੱਚ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ।ਬਾਵਜੂਦ ਇਸਦੇ ਉਨ੍ਹਾਂ ਤੇ ਇਹ ਇੰਜੈਕਸ਼ਨ ਬਲਾਕ ਵਿੱਚ ਵਿੱਚ ਜਾਣ ਦੇ ਇਲਜ਼ਾਮ ਲਗਾ ਕੇ ਐੱਫਆਈਆਰ ਦਰਜ ਕੀਤੀ ਗਈ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਈਕੋਰਟ ਨੇ ਇਸ ਪਟੀਸ਼ਨ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆਂ ਹੈ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਤੇ ਮਾਇਆਵਤੀ ਨੇ ਦਿੱਤੀਆਂ ਇਕ-ਦੂਜੇ ਨੂੰ ਵਧਾਈਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.