ਚੰਡੀਗੜ੍ਹ: ਮਹਾਨ ਯੋਧੇ, ਜਰਨੈਲ, ਕਿਸਾਨੀ ਦੇ ਮੁਕਤੀ ਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ 351ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਟਵੀਟ ਰਾਹੀਂ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਨੂੰ ਯਾਦ ਕੀਤਾ।
-
ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਯੋਧੇ ਸਨ ਜਿਨ੍ਹਾਂ ਨੇ ਮੁਗਲ ਜੜ੍ਹਾਂ ਹਿਲਾ ਕੇ ਉਸਦਾ ਖਾਤਮਾ ਕੀਤਾ ਸੀ। ਅੱਜ ਆਪ ਜੀ ਦੇ 351ਵੇਂ ਜਨਮ ਦਿਹਾੜੇ ਮੌਕੇ ਆਪ ਜੀ ਦੀ ਸੂਰਬੀਰਤਾ, ਇਨਸਾਫ਼ ਪਸੰਦ ਸੋਚ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਜਿਸ ਨੇ ਹਮੇਸ਼ਾ ਮਜ਼ਲੂਮਾਂ ਦੀ ਰਾਖੀ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਬਾਰੇ ਸੋਚਿਆ। pic.twitter.com/0wLF7EoNen
— Charanjit S Channi (@CHARANJITCHANNI) October 16, 2021 " class="align-text-top noRightClick twitterSection" data="
">ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਯੋਧੇ ਸਨ ਜਿਨ੍ਹਾਂ ਨੇ ਮੁਗਲ ਜੜ੍ਹਾਂ ਹਿਲਾ ਕੇ ਉਸਦਾ ਖਾਤਮਾ ਕੀਤਾ ਸੀ। ਅੱਜ ਆਪ ਜੀ ਦੇ 351ਵੇਂ ਜਨਮ ਦਿਹਾੜੇ ਮੌਕੇ ਆਪ ਜੀ ਦੀ ਸੂਰਬੀਰਤਾ, ਇਨਸਾਫ਼ ਪਸੰਦ ਸੋਚ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਜਿਸ ਨੇ ਹਮੇਸ਼ਾ ਮਜ਼ਲੂਮਾਂ ਦੀ ਰਾਖੀ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਬਾਰੇ ਸੋਚਿਆ। pic.twitter.com/0wLF7EoNen
— Charanjit S Channi (@CHARANJITCHANNI) October 16, 2021ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਯੋਧੇ ਸਨ ਜਿਨ੍ਹਾਂ ਨੇ ਮੁਗਲ ਜੜ੍ਹਾਂ ਹਿਲਾ ਕੇ ਉਸਦਾ ਖਾਤਮਾ ਕੀਤਾ ਸੀ। ਅੱਜ ਆਪ ਜੀ ਦੇ 351ਵੇਂ ਜਨਮ ਦਿਹਾੜੇ ਮੌਕੇ ਆਪ ਜੀ ਦੀ ਸੂਰਬੀਰਤਾ, ਇਨਸਾਫ਼ ਪਸੰਦ ਸੋਚ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਜਿਸ ਨੇ ਹਮੇਸ਼ਾ ਮਜ਼ਲੂਮਾਂ ਦੀ ਰਾਖੀ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਬਾਰੇ ਸੋਚਿਆ। pic.twitter.com/0wLF7EoNen
— Charanjit S Channi (@CHARANJITCHANNI) October 16, 2021
ਸੀਐੱਮ ਚੰਨੀ ਨੇ ਟਵੀਟ ਕਰ ਕਿਹਾ ਕਿ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਯੋਧੇ ਸਨ ਜਿਨ੍ਹਾਂ ਨੇ ਮੁਗਲ ਜੜ੍ਹਾਂ ਹਿਲਾ ਕੇ ਉਸਦਾ ਖਾਤਮਾ ਕੀਤਾ ਸੀ। ਅੱਜ ਆਪ ਜੀ ਦੇ 351ਵੇਂ ਜਨਮ ਦਿਹਾੜੇ ਮੌਕੇ ਆਪ ਜੀ ਦੀ ਸੂਰਬੀਰਤਾ, ਇਨਸਾਫ਼ ਪਸੰਦ ਸੋਚ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਜਿਸ ਨੇ ਹਮੇਸ਼ਾ ਮਜ਼ਲੂਮਾਂ ਦੀ ਰਾਖੀ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਬਾਰੇ ਸੋਚਿਆ।
-
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ। #waheguru pic.twitter.com/2FYv9H2jAD
— Sukhjinder Singh Randhawa (@Sukhjinder_INC) October 16, 2021 " class="align-text-top noRightClick twitterSection" data="
">ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ। #waheguru pic.twitter.com/2FYv9H2jAD
— Sukhjinder Singh Randhawa (@Sukhjinder_INC) October 16, 2021ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ। #waheguru pic.twitter.com/2FYv9H2jAD
— Sukhjinder Singh Randhawa (@Sukhjinder_INC) October 16, 2021
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ।
-
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
— Bharat Bhushan Ashu (@BB__Ashu) October 16, 2021 " class="align-text-top noRightClick twitterSection" data="
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸੇਵਕ, ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਮਜ਼ਲੂਮਾਂ ਦੇ ਹੱਕਾਂ ਦੇ ਅਸਲ ਪਹਿਰੇਦਾਰ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ 'ਤੇ ਕੋਟਿ ਕੋਟਿ ਪ੍ਰਣਾਮ ।#BandaSinghbahadur pic.twitter.com/bjT81KmSTM
">ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
— Bharat Bhushan Ashu (@BB__Ashu) October 16, 2021
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸੇਵਕ, ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਮਜ਼ਲੂਮਾਂ ਦੇ ਹੱਕਾਂ ਦੇ ਅਸਲ ਪਹਿਰੇਦਾਰ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ 'ਤੇ ਕੋਟਿ ਕੋਟਿ ਪ੍ਰਣਾਮ ।#BandaSinghbahadur pic.twitter.com/bjT81KmSTMਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
— Bharat Bhushan Ashu (@BB__Ashu) October 16, 2021
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸੇਵਕ, ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਮਜ਼ਲੂਮਾਂ ਦੇ ਹੱਕਾਂ ਦੇ ਅਸਲ ਪਹਿਰੇਦਾਰ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ 'ਤੇ ਕੋਟਿ ਕੋਟਿ ਪ੍ਰਣਾਮ ।#BandaSinghbahadur pic.twitter.com/bjT81KmSTM
ਕੈਬਨਿਟ ਮੰਤਰੀ ਭਾਰਤ ਭੂਸ਼ਣ ਦਾ ਟਵੀਟ:-
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸੇਵਕ, ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਮਜ਼ਲੂਮਾਂ ਦੇ ਹੱਕਾਂ ਦੇ ਅਸਲ ਪਹਿਰੇਦਾਰ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ 'ਤੇ ਕੋਟਿ ਕੋਟਿ ਪ੍ਰਣਾਮ ।
-
ਹੱਕ ਸੱਚ ਤੇ ਮਜ਼ਲੂਮਾਂ ਦੇ ਪਹਿਰੇਦਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ ਤਹਿ ਦਿਲੋਂ ਸਿਜਦਾ ਭੇਟ ਕਰਦੇ ਹਾਂ। ਜ਼ਾਲਮ ਹਕੂਮਤਾਂ ਦੀ ਜੜ੍ਹ ਵੱਢਣ ਵਾਲੇ, ਸਿੰਘ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਂਅ ਸਿੱਖ ਇਤਿਹਾਸ 'ਚ ਸੁਨਹਿਰੀ ਅੱਖਰਾਂ ਸੰਗ ਸਦਾ ਅੰਕਿਤ ਰਹੇਗਾ। #BabaBandaSinghBahadur pic.twitter.com/cLqomW1hyM
— Shiromani Akali Dal (@Akali_Dal_) October 16, 2021 " class="align-text-top noRightClick twitterSection" data="
">ਹੱਕ ਸੱਚ ਤੇ ਮਜ਼ਲੂਮਾਂ ਦੇ ਪਹਿਰੇਦਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ ਤਹਿ ਦਿਲੋਂ ਸਿਜਦਾ ਭੇਟ ਕਰਦੇ ਹਾਂ। ਜ਼ਾਲਮ ਹਕੂਮਤਾਂ ਦੀ ਜੜ੍ਹ ਵੱਢਣ ਵਾਲੇ, ਸਿੰਘ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਂਅ ਸਿੱਖ ਇਤਿਹਾਸ 'ਚ ਸੁਨਹਿਰੀ ਅੱਖਰਾਂ ਸੰਗ ਸਦਾ ਅੰਕਿਤ ਰਹੇਗਾ। #BabaBandaSinghBahadur pic.twitter.com/cLqomW1hyM
— Shiromani Akali Dal (@Akali_Dal_) October 16, 2021ਹੱਕ ਸੱਚ ਤੇ ਮਜ਼ਲੂਮਾਂ ਦੇ ਪਹਿਰੇਦਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ ਤਹਿ ਦਿਲੋਂ ਸਿਜਦਾ ਭੇਟ ਕਰਦੇ ਹਾਂ। ਜ਼ਾਲਮ ਹਕੂਮਤਾਂ ਦੀ ਜੜ੍ਹ ਵੱਢਣ ਵਾਲੇ, ਸਿੰਘ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਂਅ ਸਿੱਖ ਇਤਿਹਾਸ 'ਚ ਸੁਨਹਿਰੀ ਅੱਖਰਾਂ ਸੰਗ ਸਦਾ ਅੰਕਿਤ ਰਹੇਗਾ। #BabaBandaSinghBahadur pic.twitter.com/cLqomW1hyM
— Shiromani Akali Dal (@Akali_Dal_) October 16, 2021
ਸ਼੍ਰੋਮਣੀ ਅਕਾਲੀ ਦਲ ਦਾ ਟਵੀਟ
ਹੱਕ ਸੱਚ ਤੇ ਮਜ਼ਲੂਮਾਂ ਦੇ ਪਹਿਰੇਦਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ ਤਹਿ ਦਿਲੋਂ ਸਿਜਦਾ ਭੇਟ ਕਰਦੇ ਹਾਂ। ਜ਼ਾਲਮ ਹਕੂਮਤਾਂ ਦੀ ਜੜ੍ਹ ਵੱਢਣ ਵਾਲੇ, ਸਿੰਘ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਂਅ ਸਿੱਖ ਇਤਿਹਾਸ 'ਚ ਸੁਨਹਿਰੀ ਅੱਖਰਾਂ ਸੰਗ ਸਦਾ ਅੰਕਿਤ ਰਹੇਗਾ।
-
ਮਜ਼ਲੂਮਾਂ ਦੇ ਹੱਕਾਂ ਦੇ ਰਾਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਦਬੀ ਸਿਜਦਾ ਤੇ ਸੰਗਤ ਨੂੰ ਵਧਾਈਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ੁਲਮੀ ਮੁਗਲਾਂ ਦੀ ਅਜਿਹੀ ਖੁੰਭ ਠੱਪੀ ਕਿ 700 ਸਾਲ ਪੁਰਾਣੇ ਮੁਗਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ
— Manjinder Singh Sirsa (@mssirsa) October 16, 2021 " class="align-text-top noRightClick twitterSection" data="
Remembering the great Jarnail Baba Banda Singh Bahadur Ji on his birth anniversary pic.twitter.com/xJNaDUdzt4
">ਮਜ਼ਲੂਮਾਂ ਦੇ ਹੱਕਾਂ ਦੇ ਰਾਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਦਬੀ ਸਿਜਦਾ ਤੇ ਸੰਗਤ ਨੂੰ ਵਧਾਈਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ੁਲਮੀ ਮੁਗਲਾਂ ਦੀ ਅਜਿਹੀ ਖੁੰਭ ਠੱਪੀ ਕਿ 700 ਸਾਲ ਪੁਰਾਣੇ ਮੁਗਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ
— Manjinder Singh Sirsa (@mssirsa) October 16, 2021
Remembering the great Jarnail Baba Banda Singh Bahadur Ji on his birth anniversary pic.twitter.com/xJNaDUdzt4ਮਜ਼ਲੂਮਾਂ ਦੇ ਹੱਕਾਂ ਦੇ ਰਾਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਦਬੀ ਸਿਜਦਾ ਤੇ ਸੰਗਤ ਨੂੰ ਵਧਾਈਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ੁਲਮੀ ਮੁਗਲਾਂ ਦੀ ਅਜਿਹੀ ਖੁੰਭ ਠੱਪੀ ਕਿ 700 ਸਾਲ ਪੁਰਾਣੇ ਮੁਗਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ
— Manjinder Singh Sirsa (@mssirsa) October 16, 2021
Remembering the great Jarnail Baba Banda Singh Bahadur Ji on his birth anniversary pic.twitter.com/xJNaDUdzt4
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ ਮਜ਼ਲੂਮਾਂ ਦੇ ਹੱਕਾਂ ਦੇ ਰਾਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਦਬੀ ਸਿਜਦਾ ਤੇ ਸੰਗਤ ਨੂੰ ਵਧਾਈਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ੁਲਮੀ ਮੁਗਲਾਂ ਦੀ ਅਜਿਹੀ ਖੁੰਭ ਠੱਪੀ ਕਿ 700 ਸਾਲ ਪੁਰਾਣੇ ਮੁਗਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ।
ਇਹ ਵੀ ਪੜੋ: ਐਕਸ਼ਨ ’ਚ ਉੱਪ ਮੁੱਖ ਮੰਤਰੀ ਰੰਧਾਵਾ, ਦੇਰ ਰਾਤ ਸਰਹੱਦ ਨਾਲ ਲੱਗਦੇ ਪੁਲਿਸ ਨਾਕਿਆਂ ’ਤੇ ਮਾਰਿਆ ਛਾਪਾ