ETV Bharat / city

ਅਨਿਲ ਵਿਜ ਦਾ ਕੇਂਦਰ ਮੰਤਰੀ ਤੋਮਰ ਨੂੰ ਪੱਤਰ, ਕੋਰੋਨਾ ਦੇ ਮੱਦੇਨਜ਼ਰ ਕਿਸਾਨਾਂ ਦਾ ਮਸਲਾ ਕੀਤਾ ਜਾਵੇ ਹੱਲ

author img

By

Published : Apr 11, 2021, 4:40 PM IST

ਅਨਿਲ ਵਿੱਜ ਗ੍ਰਹਿ ਮੰਤਰੀ ਹਰਿਆਣਾ ਨੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖਿਆ ਹੈ। ਅਨਿਲ ਵਿੱਜ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।

ਅਨਿਲ ਵਿੱਜ ਦਾ ਕੇਂਦਰ ਮੰਤਰੀ ਤੋਮਰ ਨੂੰ ਪੱਤਰ, ਕੋਰੋਨਾ ਦੇ ਮੱਦੇਨਜ਼ਰ ਕਿਸਾਨਾਂ ਦਾ ਮਸਲਾ ਕੀਤਾ ਜਾਵੇ ਹੱਲ

ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖਿਆ ਹੈ। ਅਨਿਲ ਵਿੱਜ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਵਿੱਜ ਨੇ ਲਿਖਿਆ ਹੈ ਕਿ ਹਜ਼ਾਰਾਂ ਕਿਸਾਨ ਜਿਹੜੇ ਦਿੱਲੀ ਦੀ ਹੱਦ 'ਤੇ ਬੈਠੇ ਹਨ, ਉਨ੍ਹਾਂ ਨਾਲ ਮੁੜ ਗੱਲਬਾਤ ਸ਼ੁਰੂ ਕਰਦੇ ਮਸਲੇ ਦਾ ਹੱਲ ਕੀਤਾ ਜਾਵੇ।

ਵਿੱਜ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਸਾਰੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦੀ ਭੀੜ ਬਾਰਡਰ 'ਤੇ ਹੈ, ਉਸ ਦੇ ਚਲਦਿਆਂ ਕੋਰੋਨਾ ਵਧ ਸਕਦਾ ਹੈ। ਵਿੱਜ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੀ ਵੀ ਚਿੰਤਾ ਹੈ।

ਪੱਤਰ ਦੀ ਕਾਪੀ
ਪੱਤਰ ਦੀ ਕਾਪੀ

ਅਨਿਲ ਵਿੱਜ ਨੇ ਪੱਤਰ ਰਾਹੀਂ ਚਿੰਤਾ ਜ਼ਾਹਰ ਕੀਤੀ ਹੈ ਕਿ ਜਿਸ ਢੰਗ ਨਾਲ ਕੋਰੋਨਾ ਵਾਇਰਸ ਲਗਾਤਾਰ ਆਪਣੀਆਂ ਜੜ੍ਹਾਂ ਪਸਾਰ ਰਿਹਾ ਹੈ। ਇਸ ਵਿੱਚ ਕਿਸੇ ਕਿਸਾਨ ਅੰਦੋਲਨਕਾਰੀ ਨੂੰ ਇਹ ਵਾਇਰਸ ਆਪਣੀ ਲਪੇਟ ਵਿੱਚ ਲੈ ਗਿਆ ਤਾਂ ਇੱਕ ਵੱਡਾ ਕੋਰੋਨਾ ਬਲਾਸਟ ਸੂਬੇ ਦੀ ਹੱਦ 'ਤੇ ਹੋ ਸਕਦਾ ਹੈ। ਵਿੱਜ ਨੇ ਆਪਣੇ ਪੱਤਰ ਵਿੱਚ ਇੱਕ ਵਾਰੀ ਮੁੜ ਤਿੰਨ ਖੇਤੀ ਕਾਨੂੰਨਾਂ 'ਤੇ ਕਿਸਾਨ ਸੰਗਠਨਾਂ ਨਲਾ ਗੱਲਬਾਤ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.