ETV Bharat / city

ਨੀਤੀ ਆਯੋਗ ਦੀ ਰਿਪੋਰਟ ਪੰਜਾਬ ਦੀ ਅਸਲੀਅਤ ਦਾ ਕਰ ਰਹੀ ਖ਼ੁਲਾਸਾ: ਦਲਜੀਤ ਚੀਮਾ

ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ ਭੁੱਖਮਰੀ ਦੇ ਮਾਮਲੇ ਵਿੱਚ ਪੰਜਾਬ 10ਵੇਂ ਤੋਂ 12ਵੇਂ ਨੰਬਰ 'ਤੇ ਆ ਗਿਆ ਹੈ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਨਿਖੇਧੀ ਕੀਤੀ ਹੈ।

ਦਲਜੀਤ ਚੀਮਾ
ਦਲਜੀਤ ਚੀਮਾ
author img

By

Published : Jan 3, 2020, 2:10 PM IST

Updated : Jan 3, 2020, 3:04 PM IST

ਚੰਡੀਗੜ੍ਹ: ਨੀਤੀ ਆਯੋਗ ਦੇ ਪੰਜਾਬ ਬਾਰੇ ਖ਼ੁਲਾਸੇ ਕਰਦੀ ਰਿਪੋਰਟ 'ਤੇ ਬੋਲਦਿਆਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਅੰਨ ਪੈਦਾ ਕਰਨ ਵਾਲਾ ਸੂਬਾ ਪੰਜਾਬ ਦਸਵੇਂ ਤੋਂ ਬਾਰ੍ਹਵੇਂ ਨੰਬਰ 'ਤੇ ਆ ਚੁੱਕਿਆ ਹੈ, ਤੇ ਉੱਥੇ ਹੀ ਸਿਹਤ ਮੰਤਰੀ ਅਜੀਬੋ-ਗਰੀਬ ਬਿਆਨ ਦੇ ਰਹੇ ਹਨ। ਚੀਮਾ ਨੇ ਕਿਹਾ ਕਿ ਸਿਹਤ ਮੰਤਰੀ ਕਹਿ ਰਹੇ ਹਨ ਕਿ ਪੰਜਾਬ ਦੇ ਲੋਕ ਭਾਰ ਘਟਾਉਣ ਲਈ ਡਾਈਟਿੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਜੀਬੋ-ਗਰੀਬ ਬਿਆਨ ਪੰਜਾਬ ਦੀ ਹਾਲਾਤਾਂ ਨੂੰ ਦਰਸਾਉਂਦੇ ਹਨ।

ਵੀਡੀਓ

ਚੀਮਾ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਭੁੱਖਮਰੀ ਵਧ ਰਹੀ ਹੈ, ਤੇ ਸਰਕਾਰ ਵੱਲੋਂ 2018-19 ਦੀ ਸਟੈਟਿਕਸ ਰਿਪੋਰਟ ਵੀ ਇਹ ਅੰਕੜੇ ਦਰਸਾਉਂਦੀ ਹੈ, ਕਿ ਸੂਬੇ 'ਚ ਨਾ ਤਾਂ ਮਨਰੇਗਾ ਨਾ ਕਿਸੇ ਹੋਰ ਸਕੀਮ ਦਾ ਲਾਹਾ ਲਾਭਪਾਤਰੀਆਂ ਨੂੰ ਮਿਲਿਆ ਹੈ।

ਅਕਾਲੀ ਬੁਲਾਰੇ ਨੇ ਇਹ ਵੀ ਕਿਹਾ ਕਿ 2018 ਤੇ 2019 ਦੇ ਵਿੱਚ ਫੂਡ ਗ੍ਰੇਨ ਦੀ ਦੀਆਂ ਰਿਪੋਰਟਾਂ ਜੇਕਰ ਤੁਸੀਂ ਦੇਖ ਲਵੋ ਉਸ ਵਿੱਚ ਵੀ ਗਿਰਾਵਟ ਆਈ ਹੈ। ਟੀਬੀ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ, ਤੇ ਬੱਚਿਆਂ ਵਿਰੁੱਧ ਕ੍ਰਾਈਮ ਦੇ ਮਾਮਲੇ ਵਧੇ ਹੋਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਯੂਨਾਈਟਡ ਨੈਸ਼ਨ ਨਾਲ ਮਿਲ ਕੇ ਨੀਤੀ ਆਯੋਗ ਵੱਲੋਂ ਇੰਡੀਆ ਦੇ ਕਈ ਸੂਬਿਆਂ 'ਚ ਰਿਸਰਚ ਕਰਵਾਈ ਜਾਂਦੀ ਹੈ, ਪਰ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਨੀਤੀ ਆਯੋਗ ਦੀ ਰਿਪੋਰਟ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਤੁਹਾਨੂੰ ਦੱਸ ਦਈਏ, ਕਿ ਨੀਤੀ ਆਯੋਗ ਵੱਲੋਂ ਰਿਪੋਰਟ ਦੇਣ ਤੋਂ ਬਾਅਦ ਪੰਜਾਬ 2 ਅੰਕ ਹੇਠਾਂ ਡਿੱਗ ਗਿਆ ਹੈ ਜਿਸ ਸਬੰਧੀ ਪੰਜਾਬ ਦੇ ਮੰਤਰੀਆਂ ਦੀਆਂ ਵੱਖ-ਵੱਖ ਪ੍ਰਤਿਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਇਸ ਸਬੰਧੀ ਕੋਈ ਹੱਲ ਕੱਢਿਆ ਜਾਵੇਗਾ ਜਾਂ ਫਿਰ ਮੰਤਰੀਆਂ ਦੀਆਂ ਬਿਆਨਬਾਜੀਆਂ ਨਾਲ ਹੀ ਸਾਰ ਦਿੱਤਾ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?

Intro:ਨੀਤੀ ਆਯੋਗ ਦੇ ਪੰਜਾਬ ਬਾਰੇ ਖੁਲਾਸੇ ਕਰਦੀ ਰਿਪੋਰਟ ਤੇ ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਕਿਹਾ ਕਿ ਦਸਵੇਂ ਤੋਂ ਬਾਰ੍ਹਵੇਂ ਨੰਬਰ ਤੇ ਅੰਨ ਪੈਦਾ ਕਰਨ ਵਾਲਾ ਸੂਬਾ ਪੰਜਾਬ ਆ ਚੁੱਕਿਆ ਤੇ ਸਿਹਤ ਮੰਤਰੀ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਲੋਕ ਡਾਈਟਿੰਗ ਕਰਦੇ ਨੇ ਇਸ ਤਰ੍ਹਾਂ ਦੇ ਅਜੀਬੋ ਗਰੀਬ ਬਿਆਨ ਪੰਜਾਬ ਹਾਲਾਤਾਂ ਨੂੰ ਵੀ ਦਰਸਾਉਂਦਾ ਤੇ ਸੂਬੇ ਦੇ ਵਿੱਚ ਭੁੱਖਮਰੀ ਵਧ ਰਹੀ ਹੈ ਅਤੇ ਸਰਕਾਰ ਵੱਲੋਂ ਦੋ ਹਜ਼ਾਰ ਅਠਾਰਾਂ ਤੇ ਉੱਨੀ ਦੀ ਸਟੈਟਿਕਸ ਰਿਪੋਰਟ ਵੀ ਇਹ ਅੰਕੜੇ ਦਰਸਾਉਂਦੀ ਹੈ ਕਿ ਸੂਬੇ ਚ ਨਾ ਤਾਂ ਮਨਰੇਗਾ ਨਾ ਕਿਸੇ ਹੋਰ ਸਕੀਮ ਦਾ ਲਾਹਾ ਲਾਭਪਾਤਰੀਆਂ ਨੂੰ ਮਿਲਿਆ

Body:ਚੀਮਾ ਨੇ ਇਹ ਵੀ ਕਿਹਾ ਕਿ 2018 ਤੇ 2019 ਦੇ ਵਿੱਚ ਫੂਡ ਗ੍ਰੇਨ ਦੀ ਦੀਆਂ ਰਿਪੋਰਟਾਂ ਜੇਕਰ ਤੁਸੀਂ ਦੇਖ ਲਵੋ ਉਸ ਵਿੱਚ ਵੀ ਗਿਰਾਵਟ ਆਈ ਹੈ

ਟੀਬੀ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਬੱਚਿਆਂ ਵਿਰੁੱਧ ਕ੍ਰਾਈਮ ਦੇ ਮਾਮਲੇ ਵਧੇ ਨੇ ਤੇ ਸੂਬੇ ਦੇ ਬੀਤੀ ਹਾਲਾਤ ਪਹਿਲਾਂ ਹੀ ਕਾਫੀ ਗਿਰ ਚੁੱਕੇ ਨੇ

ਯੂਨਾਈਟਡ ਨੇਸ਼ਨ ਨਾਲ ਮਿਲ ਕੇ ਨੀਤੀ ਆਯੋਗ ਵੱਲੋਂ ਇੰਡੀਆ ਦੇ ਕਈ ਸੂਬਿਆਂ ਚ ਰਿਸਰਚ ਕਰਵਾਈ ਜਾਂਦੀ ਹੈ ਪਰ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਨੀਤੀ ਆਯੋਗ ਦੀ ਰਿਪੋਰਟ ਨੂੰ ਸੀਰੀਅਸ ਨਹੀਂ ਲਿਆ

Conclusion:ਸਿਹਤ ਮੰਤਰੀ ਸੂਬੇ ਚ ਭੁੱਖਮਰੀ ਨੂੰ ਇਹ ਕਹਿ ਰਹੇ ਨੇ ਕਿ ਲੋਕ ਡਾਈਟਿੰਗ ਕਰਦੇ ਨੇ
Last Updated : Jan 3, 2020, 3:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.