ETV Bharat / city

ਕਹਿੰਦਾ ਤਾਂ ਹਰ ਕੋਈ ਹੈ ਪਰ ਇਸ ਕੁੜੀ ਨੇ ਕਰ ਵਿਖਾਇਆ ? - teenage social worker

ਅੱਜ ਕੱਲ੍ਹ ਜਿੱਥੇ ਨੌਜਵਾਨ ਮਹਿੰਗੇ-ਮਹਿੰਗੇ ਕੱਪੜਿਆਂ 'ਤੇ ਪੈਸੇ ਖ਼ਰਚ ਕਰਦੇ ਹਨ, ਓਥੇ ਹੀ 19 ਸਾਲਾ ਨੰਦਨੀ ਆਪਣਾ ਸਾਰਾ ਜੇਬ ਖ਼ਰਚ ਜ਼ਰੂਰਤ ਮੰਦਾਂ ਦੇ ਇਲਾਜ ਲਈ ਖ਼ਰਚ ਕਰਦੀ ਹੈ।

ਫ਼ੋਟੋ
author img

By

Published : Jul 11, 2019, 8:46 PM IST

ਬਠਿੰਡਾ: ਰਾਜਸਥਾਨ ਦੇ ਗੰਗਾਨਗਰ ਵਾਸੀ ਨੰਦਨੀ ਆਪਣੇ ਜੇਬ ਖਰਚ ਤੋਂ ਪੈਸੇ ਬਚਾ ਲੋੜਵੰਦ ਬਿਮਾਰ ਮਰੀਜ਼ਾਂ ਦੀ ਮਦਦ ਕਰਦੀ ਹੈ। 19 ਸਾਲ ਦੀ ਵਿਦਿਆਰਥਣ ਨੰਦਨੀ ਕਾਫੀ ਸਮੇਂ ਤੋਂ ਜ਼ਰੂਰਤ ਮੰਦ ਲੋਕਾਂ ਦੀ ਮਦਦ ਕਰ ਰਹੀ ਹੈ। ਨੰਦਨੀ ਨੇ ਦੱਸਿਆ ਕਿ ਉਸ ਨੂੰ ਜੋ ਜੇਬ ਖ਼ਰਚਾ ਮਿਲਦਾ ਹੈ ਉਹ ਆਪਣੇ ਉਤੇ ਘੱਟ ਅਤੇ ਜ਼ਰੂਰਤ ਮੰਦ ਲੋਕਾਂ ਦੀ ਮਦਦ ਲਈ ਵੱਧ ਖ਼ਰਚ ਕਰਦੀ ਹੈ।

ਵੀਡੀਓ ਵੇਖੋ
ਉਹ ਸਰਕਾਰੀ ਹਸਪਤਾਲ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਭਰਤੀ ਜ਼ਰੂਰਤ ਮੰਦ ਮਰੀਜ਼ਾਂ ਦੀ ਆਰਥਿਕ ਮਦਦ ਕਰਦੀ ਹੈ।ਨੰਦਨੀ ਨੇ ਦੱਸਿਆ ਕਿ ਪਹਿਲੀ ਵਾਰ ਉਸਨੂ ਸ਼ੋਸ਼ਲ ਸਾਇਟ ਉੱਤੇ ਪਤਾ ਲੱਗਿਆ ਕਿ ਇੱਕ ਮਰੀਜ਼ ਕੋਲ ਇਲਾਜ ਲਈ ਪੈਸੈ ਨਹੀਂ ਹਨ ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਗਈ ਅਤੇ ਮਰੀਜ਼ ਦੇ ਇਲਾਜ ਲਈ ਪੈਸੇ ਦਿੱਤੇ। ਨੰਦਨੀ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਉਹ ਜ਼ਰੂਰਤ ਮੰਦ ਮਰੀਜ਼ਾਂ ਦੀ ਮਦਦ ਕਰਦੀ ਰਹੇਗੀ।

Intro:ਰਾਜਸਥਾਨ ਦੇ ਸ੍ਰੀ ਗੰਗਾਨਗਰ ਵਾਸੀ ਨੰਦਨੀ ਕਰ ਰਹੀ ਲੋੜਵੰਦਾਂ ਦੀ ਮਦਦ
ਆਪਣੇ ਜੇਬ ਖਰਚ ਤੋਂ ਪੈਸੇ ਬਚਾ ਬੀਮਾਰ ਮਰੀਜ ਨੂੰ ਵੰਡ ਰਹਿ ਪੈਸੈ

Body:ਸ਼੍ਰੀ ਗੰਗਾਨਗਰ ਵਾਸੀ 19 ਸਾਲ ਦੀ ਸਟੂਡੈਂਟ ਨੰਦਨੀ ਕਾਫੀ ਸਮੇਂ ਤੋਂ ਜ਼ਰੂਰਤ ਮੰਦ ਲੋਕਾਂ ਦੀ ਮਦਦ ਕਰ ਰਹੀ ਹੈ,
ਨੰਦਨੀ ਨੇ ਦੱਸਿਆ ਕਿ ਉਸਨੂ ਜੋ ਜੇਬ ਖਰਚਾ ਮਿਲਦਾ ਹੈ ਉਹ ਆਪਣੇ ਉਤੇ ਘੱਟ ਅਤੇ ਦੂਜੇ ਜ਼ਰੂਰਤ ਮੰਦ ਲੋਕਾਂ ਦੀ ਮਦਦ ਕਰ ਰਹੀ ਹੈ,ਉਹ ਸਰਕਾਰੀ ਅਸਪਤਾਲ ਤੋਂ ਇਲਾਵਾ ਪ੍ਰਾਈਵੇਟ ਅਸਪਤਾਲ ਵਿੱਚ ਇਲਾਂਜ ਲਈ ਭਰਤੀ ਜ਼ਰੂਰਤ ਮੰਦ ਮਰੀਜ ਨੂੰ ਪੈਸੇ ਦੀ ਮਦਦ ਕਰ ਰਹੀ ਹੈ,ਨੰਦਨੀ ਨੇ ਦੱਸਿਆ ਕਿ ਪਹਿਲੀ ਵਾਰ ਉਸਨੂ ਸੋਸਲ ਸਾਈਟ ਉਤੇ ਪਤਾ ਚਲਿਆ ਕਿ ਇੱਕ ਮਰੀਜ ਕੋਲ ਇਲਾਜ ਵਾਸਤੇ ਪੈਸੈ ਨਹੀਂ ਹੈ ਜਿਸ ਤੋਂ ਬਾਅਦ ਉਹ ਅਸਪਤਾਲ ਵਿੱਚ ਗਈ ਅਤੇ ਮਰੀਜ ਦੇ ਇਲਾਜ ਲਈ ਪੈਸੇ ਦਿੱਤੇ

Conclusion:ਨੰਦਨੀ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਉਹ ਜਰੂਰਤ ਮੰਦ ਮਰੀਜਾਂ ਦੀ ਮੱਦਦ ਕਰਦੀ ਰਹਿਗੀ
ETV Bharat Logo

Copyright © 2025 Ushodaya Enterprises Pvt. Ltd., All Rights Reserved.